ਲੋਕ ਗੀਤਾਂ ਦੀ ਸਮਾਜਿਕ ਵਿਆਖਿਆ
ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/6
ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/8
ਤਤਕਰਾ
ਲੋਕ ਗੀਤਾਂ ਦੀ ਸਮਾਜਿਕ ਵਿਆਖਿਆ
ਲੋਕ ਗੀਤਾਂ ਦੀ ਸਮਾਜਿਕ ਵਿਆਖਿਆ
ਸੁਖਦੇਵ ਮਾਦਪੁਰੀ
ਚੇਤਨਾ ਪ੍ਰਕਾਸ਼ਨ
ਪੰਜਾਬੀ ਭਵਨ, ਲੁਧਿਆਣਾ
ਲੋਕ ਗੀਤਾਂ ਦੀ ਖਾਣ
ਸਵਰਗਵਾਸੀ ਮਾਤਾ
ਬੇਬੇ ਸੁਰਜੀਤ ਕੌਰ ਦੀ
ਮਿੱਠੀ ਤੇ ਸਦੀਵੀ ਯਾਦ ਨੂੰ
ਸਮਰਪਿਤ
ਮੁੱਢਲੇ ਸ਼ਬਦ | 9 |
ਬਾਪੂ ਵੇ ਬਦਾਮੀ ਰੰਗਿਆ | 18 |
ਵੀਰ ਮੇਰਾ ਪੱਟ ਦਾ ਲੱਛਾ | 25 |
ਹੰਸਾ ਵੀਰ ਦਾ ਗੀਤ | 44 |
ਗੋਰੀ ਦਾ ਗੱਭਰੂ | 48 |
ਨੂੰਹ ਸੱਸ ਦਾ ਰਿਸ਼ਤਾ | 59 |
ਜੇਠ-ਜਠਾਣੀ | 69 |
ਭਾਬੀਆਂ ਦਾ ਗਹਿਣਾ | 75 |
ਰਿਸ਼ਤਾ ਨਣਦ ਭਰਜਾਈ ਦਾ | 83 |
ਸੱਸ ਦਾ ਐਬੀ ਪੁੱਤ | 95 |
ਰੱਖੋੂ ਤੇਰੇ ਚੀਰੇ ਦੀ ਲਾਜ | 102 |
ਮੁੰਡਾ ਪੱਟਿਆ ਨਵਾਂ ਪਟਵਾਰੀ | 111 |
ਬਾਬੇ ਨੇ ਮੱਕਾ ਫੇਰਿਆ | 118 |
ਦੇਸ ਪਿਆਰ ਦੇ ਲੋਕ ਗੀਤ | 127 |
ਸ਼ਾਮ ਘਟਾਂ ਚੜ੍ਹ ਆਈਆਂ | 132 |
ਸਾਂਝੀ ਦੇ ਗੀਤ | 140 |
ਲੋਹੜੀ | 150 |
ਕਰੂਏ ਦੇ ਵਰਤ | 157 |
ਲੋਕ ਨਾਇਕ ਸੁੱਚਾ ਸਿੰਘ ਸੂਰਮਾ | 162 |
ਰਾਂਝਾ ਫੁੱਲ ਗੁਲਾਬ ਦਾ | 167 |
ਝਨਾਂ ਦੀ ਨਾਇਕਾ | 178 |
ਗੋਰੀ ਦਾ ਪੁੰਨੂੰ | 185 |
ਪ੍ਰੀਤ ਦਾ ਨਾਇਕ ਮਿਰਜ਼ਾ | 193 |
ਅੰਤਿਕਾ | 198 |
ਲੋਕ ਮਾਤਾ ਦੀਵੇ ਨੂੰ ਪੱਲੇ ਨਾਲ
ਬੁਝਾਉਂਦੀ ਹੋਈ ਕਾਮਨਾ ਕਰਦੀ ਹੈ :
ਜਾ ਦੀਵਿਆ ਘਰ ਆਪਣੇ
ਸੁਖ ਵਸੇਂਦੀ ਰਾਤ
ਅਨ ਧੰਨ ਦੇ ਗੱਡੇ ਲਿਆਈਂ
ਨਾਲੇ ਆਈਂ ਆਪ
(ਲੋਕ ਸੂਤਰ)
ਕੀੜਿਓ ਮਕੌੜਿਓ
ਅੰਨ ਦਿਓ
ਧੰਨ ਦਿਓ
ਭਾਈ ਦਿਓ
ਭਤੀਜਾ ਦਿਓ
ਕੱਢਣ ਨੂੰ ਕਸੀਦਾ ਦਿਓ
ਹੋਰ ਨਾ ਕੁੱਛ ਲੋੜੀਏ
(ਸਾਂਝੀ ਦਾ ਗੀਤ)