ਮੁੱਢਲੇ ਜਨਤਕ ਇੰਦਰਾਜ
ਵਿਕੀਸਰੋਤ ਦੇ ਸਾਰੇ ਉਪਲਬਧ ਚਿੱਠੇ ਦੀ ਸਾਂਝੀ ਨੁਮਾਇਸ਼। ਤੁਸੀਂ ਇੱਕ ਚਿੱਠਾ ਕਿਸਮ, ਵਰਤੋਂਕਾਰ ਨਾਂ (ਛੋਟੇ-ਅੱਖਰ), ਜਾਂ ਪ੍ਰਭਾਵਿਤ ਸਫ਼ਾ (ਇਸਦੇ ਵੀ ਛੋਟੇ-ਅੱਖਰ) ਚੁਣ ਕੇ ਨੁਮਾਇਸ਼ ਨੂੰ ਛੋਟਾ ਕਰ ਸਕਦੇ ਹੋ।
- 08:50, 4 ਸਤੰਬਰ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਭੁੱਖੀਆਂ ਰੂਹਾਂ.pdf/87 (ਗਲਤੀਆਂ ਨਹੀਂ ਲਾਈਆਂ: "{{gap}}ਜੱਗੇ ਦੇ ਜਾਣ ਮਗਰੋਂ ਛੇਤੀ ਹੀ ਬੀਤੋ ਦਾ ਵਿਆਹ ਹੋ ਗਿਆ। ਬੀ ਦੀ ਸਿਹਤ ਅੱਛੀ ਨਾ ਰਹੀ। ਉਹ ਅੰਦਰੋਂ ਅੰਦਰ ਝੁਰਦੀ ਰਹਿੰਦੀ ਸੀ। ਸਹੁਰੇ ਘਰ ਗਿਆਂ ਉਹਨੂੰ ਦੋ ਸਾਲ ਬੀਤ ਗਏ ਸਨ । ਬੀਤੋ ਨੇ ਕਈ ਵਾਰ ਪੇਕੇ ਮੁੜਨ ਲਈ ਤਰਲੇ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 08:48, 4 ਸਤੰਬਰ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਭੁੱਖੀਆਂ ਰੂਹਾਂ.pdf/86 (ਗਲਤੀਆਂ ਨਹੀਂ ਲਾਈਆਂ: "ਲਾਉਣ ਲਗੀ ਏ।” {{gap}}ਮਾਂ ਦੀ ਹਮਦਰਦੀ ਚੰਨਣ ਵਲ ਹੋ ਗਈ। ਸਾਰੇ ਘਰ ਵਿਚ ਸਹਿਮ ਛਾ ਗਿਆ। {{gap}}ਥੋੜੇ ਦਿਨਾਂ ਮਗਰੋਂ ਬੀਤੋ ਇਕ ਦੂਜੇ ਪਿੰਡ ਚੰਨਣ ਨੇ ਆਪਣੇ ਚਾਚੇ ਕੋਲ ਘੱਲ ਦਿੱਤੀ। ਹੁਣ ਉਹ ਤੇ ਪਰਸੂ ਬਦਲੇ ਦੀ ਤਾੜ ਵਿਚ ਰਹਿਣ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 08:45, 4 ਸਤੰਬਰ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਭੁੱਖੀਆਂ ਰੂਹਾਂ.pdf/85 (ਗਲਤੀਆਂ ਨਹੀਂ ਲਾਈਆਂ: "ਆਪੂੰ ਗੇੜ ਕੇ ਘੜੇ ਭਰ ਭਰ ਮੁੜ ਗਈਆਂ। ਬੀਤੋਂ ਸਾਰੀਆਂ ਦੇ ਮਗਰੋਂ ਆਈ। ਜੰਗਾ ਖੂਹ ਕੋਲ ਦੇ ਕੋਠੇ ਚੋਂ ਬਾਹਰ ਆਇਆ। {{gap}}“ਜ਼ਰਾ ਖੂਹ ਤੇ ਗੇੜ, ਘੜੇ ਭਰ ਲਵਾਂ," ਬੀਤੇਂ ਨੇ ਢਾਕੋਂ ਘੜਾ ਲਾਹ ਕੇ ਕਿਹਾ। {{gap}}ਜੱਗਾ ਖੂਹ ਗੇੜਨ ਲ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 08:36, 4 ਸਤੰਬਰ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਭੁੱਖੀਆਂ ਰੂਹਾਂ.pdf/84 (ਗਲਤੀਆਂ ਨਹੀਂ ਲਾਈਆਂ: "ਉਹਦੀਆਂ ਅੱਖਾਂ ਲਾਲ ਸਨ, ਬੁਲਾਂ ਤੇ ਕਾਲਖ ਫਿਰੀ ਹੋਈ ਸੀ। ਉਹ ਉਹਨੇ ਉਹਲੇ ਪਿੰਡੋਂ ਬਾਹਰ ਨਿਕਲ ਗਿਆ। ਤੜਕੇ ਦੇ ਹਾਲੀਆਂ ਦੇ ਗੀਤ ਉਹਦੇ ਕੰਨੀਂ ਪੈ ਰਹੇ ਸਨ । ਉਹ ਇਕ ਪੈਲੀ ਕੋਲ ਚਲਾ ਗਿਆ। ਇਕ ਜੱਟ ਗਾ ਰਿਹਾ ਸੀ – “ਕਿਸੇ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 07:27, 4 ਸਤੰਬਰ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਭੁੱਖੀਆਂ ਰੂਹਾਂ.pdf/83 (ਗਲਤੀਆਂ ਨਹੀਂ ਲਾਈਆਂ: "ਵਿਗਿਆ । ਅਗੋਂ ਚੰਨਣ ਲਗਾ ਆਉਂਦਾ ਸੀ। ਪਰਸੂ ਨੂੰ ਹੌਂਕਣੀ ਚੜ੍ਹੀ ਹੋਈ ਤਕ ਕੇ ਉਹ ਹੈਰਾਨ ਜਿਹਾ ਹੋ ਗਿਆ। “ਕੀ ਗਲ ਆ? ਕੁਵੇਲੇ ਹੋਏ ਕਿਧਰ ਨੂੰ ?" ਚੰਨਣ ਨੇ ਪਰੇਸ਼ਾਨੀ ਨਾਲ ਪੁਛਿਆ । “ਸਾਡੀ ਤੇ ਇੱਜ਼ਤ ਬਰਬਾਦ ਹੋ ਗਈ ਉ ਪਰ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 07:26, 4 ਸਤੰਬਰ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਭੁੱਖੀਆਂ ਰੂਹਾਂ.pdf/82 (ਗਲਤੀਆਂ ਨਹੀਂ ਲਾਈਆਂ: "ਕਿਹਾ। “ਮੈਂ ਪੈਲੀ ਟਪਾ ਕੇ ਮੁੜ ਆਵਾਂਗਾ, ਤੂੰ ਬੀਮਾਰ ਜੁ ਹੋਈਓਂ।” {{gap}}ਟਾਵੇਂ ਟਾਵੇਂ ਤਾਰੇ ਅਕਾਸ਼ ਪਰ ਨਿਕਲ ਆਏ ਸਨ। ਜੱਟ ਖੇਡਾਂ ਤੋਂ ਘਰਾਂ ਵਲ ਮੁੜ ਰਹੇ ਸਨ। ਪੈਲੀਆਂ ਦੀ ਸਰ ਸਰਾਹਟ ਹਵਾ ਨਾਲ ਸੰਗੀਤ ਦੀਆਂ ਸੁਰਾਂ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 07:24, 4 ਸਤੰਬਰ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਭੁੱਖੀਆਂ ਰੂਹਾਂ.pdf/81 (ਗਲਤੀਆਂ ਨਹੀਂ ਲਾਈਆਂ: "ਉਹ ਕੱਲੀ ਹੁੰਦੀ, ਤਾਂ ਫੇਰ ਚਿਰ ਘੜਿਆਂ ਦੀ ਕੂਚਾ ਮਾਂਜੀ ਕਰਦੀ ਰਹਿੰਦੀ। ਮਗਰੋਂ ਘੜੇ ਚੁਕਣ ਲਈ ਜੱਗੇ ਦੀ ਸਹਾਇਤਾ ਲੋੜਦੀ। ਜੰਗਾ ਗਾਂਧੀਓਂ ਲੱਥ ਕੇ ਘੜਾ ਚੁਕਾ ਦੇਂਦਾ, ਪਰ ਉਹਦਾ ਅੰਦਰ ਨਿਛਾਵਰ ਹੋਣ ਨੂੰ ਤਾਂਘਦਾ ਰਹਿ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 07:21, 4 ਸਤੰਬਰ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਭੁੱਖੀਆਂ ਰੂਹਾਂ.pdf/80 (ਗਲਤੀਆਂ ਨਹੀਂ ਲਾਈਆਂ: "ਤੋੜ ਦਿੱਤੀ । “ਇਕ ਖੁੰਘੀ ਹਥੇਲੀ ਵਿਚ ਖੁੱਭ ਗਈ ! ਬੀਤੋ ਗਾਂਹ ਹੋ ਕੇ ਆਪਣੀ ਚੁੰਨੀ ਮੇਰੀ ਧੌਣ ਚੋਂ ਖੋਲ੍ਹ ਲੈ ।” ਜੱਗਾ ਇਕ ਹੱਥ ਨਾਲ ਦੂਜਾ ਨੱਪ ਰਿਹਾ ਸੀ। ਬੀਤੋਂ ਅਗਾਂਹ ਹੋਈ; ਕੰਬਦੀਆਂ ਬਾਹਾਂ ਨਾਲ ਚੁੰਨੀ ਓਹਦੇ ਗਲੋ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 07:21, 4 ਸਤੰਬਰ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਭੁੱਖੀਆਂ ਰੂਹਾਂ.pdf/79 (ਗਲਤੀਆਂ ਨਹੀਂ ਲਾਈਆਂ: "{{gap}}ਜੱਗੇ ਦੇ ਖੂਹ ਤੇ ਨਾ ਸਿਰਫ਼ ਸਵੇਰੇ ਹੀ ਰੌਣਕ ਹੁੰਦੀ ਸੀ, ਸਗੋਂ ਸ਼ਾਮ ਨੂੰ ਓਦੂੰ ਵੀ ਬਾਹਲੀ ਹੁੰਦੀ ਸੀ। ਕੁੜੀਆਂ ਘੜੇ ਭਰ ਕੇ ਮੁੜ ਜਾਂਦੀਆਂ, ਬੱਤੋ ਵੀ ਨਾਲ ਹੀ ਟੁਰ ਜਾਂਦੀ। ਜੱਗੇ ਦਾ ਸੁਭਾ ਕੁਝ ਖੁਲਦਾ ਗਿਆ, ਹੁਣ ਉ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 07:18, 4 ਸਤੰਬਰ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਭੁੱਖੀਆਂ ਰੂਹਾਂ.pdf/78 (ਗਲਤੀਆਂ ਨਹੀਂ ਲਾਈਆਂ: "ਦੀ ਘਾੜਤ ਸੀ। {{gap}}ਬੀਤੋ ਟੁਰਦੀ ਗਈ। ਓਹਦੀਆਂ ਲਤਾਂ ਡਿਗੂੰ ਡਿਗੂੰ ਕਰਦੀਆਂ ਸਨ ਤੋ ਅਜ ਕਦੇ ਕਦੇ ਪੈਰ ਵੀ ਉਖੜ ਜਾਂਦਾ ਸੀ। ਓਹਦਾ ਪਿੰਡਾ ਮਘਦਾ ਸੀ, ਜੇਕਰ ਤਾਪ ਵਾਲੇ ਦਾ । ਅਜ ਓਹਦੋ ਜੀ ਨੂੰ ਉਹ ਕੁਝ ਪਿਆ ਹੁੰਦਾ ਸੀ, ਜਿਹੜ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 07:16, 4 ਸਤੰਬਰ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਭੁੱਖੀਆਂ ਰੂਹਾਂ.pdf/77 (ਗਲਤੀਆਂ ਨਹੀਂ ਲਾਈਆਂ: "ਸਨ। ਉਸ ਕਿੰਨੀ ਵਾਰ ਗਿੱਲੇ ਹੱਥਾਂ ਨਾਲ ਲਿਟਾਂ ਮੂੰਹੋਂ ਤਾਂਹ ਚੁਕੀਆਂ। ਘੜੀ ਮੁੜੀ ਮੂੰਹ ਤੇ ਹੱਥ ਫਿਰਨ ਨਾਲ ਓਹਦੇ ਮੂੰਹ ਦੀ ਲਾਲੀ ਵਿਚ ਸ਼ੋਖ਼ੀ ਪੈਦਾ ਹੋ ਗਈ ਸੀ। ਅਜ ਜੱਗੇ ਦੀਆਂ ਅੱਖਾਂ ਬੀਤੋ, ਉਹਦੀ ਚੁੰਨੀ ਤੇ ਵਾਲ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 07:15, 4 ਸਤੰਬਰ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਭੁੱਖੀਆਂ ਰੂਹਾਂ.pdf/76 (ਗਲਤੀਆਂ ਨਹੀਂ ਲਾਈਆਂ: "ਬੈਠਾ ਡੂੰਘਾਈਆਂ ਨਾਲ ਵਿੰਹਦਾ ਰਹਿੰਦਾ ਸੀ। ਓਹਦੇ ਦਿਲ ਅੰਦਰ ਕਿਸੇ ਟਿਕੇ ਹੋਏ ਸਾਗਰ ਦੀ ਗੰਭੀਰਤਾ ਬੰਦ ਸੀ ਤੇ ਅੱਖਾਂ ਵਿਚ ਕੋਈ ਤਸੱਵਰ। ਲੋਕੀਂ ਉਹਨੂੰ ਚੁਪੀਤਾ ਆਂਹਦੇ ਹੁੰਦੇ ਹਨ। ਕੁੜੀਆਂ ਦਾ ਝੁੰਡ ਰੌਲਾ, ਖਿਲੀਆ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 07:09, 4 ਸਤੰਬਰ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਭੁੱਖੀਆਂ ਰੂਹਾਂ.pdf/68 (ਗਲਤੀਆਂ ਨਹੀਂ ਲਾਈਆਂ: "ਹਿੰਦੀ!” ਮੁੜ ਉਹ ਝੁੱਗੀ ਵਿਚ ਚਲੇ ਗਏ। {{gap}}"ਕੀ ਹਿੰਦੀ ਫੇਰ ਨਹੀਂ ਆਵੇਗਾ ਬਾਪੂ?" ਪ੍ਰੀਨਾਂ ਮੁਰਝਾਈ ਹੋਈ ਸੀ। {{gap}}"ਹੋਣੀ ਦੀਆਂ ਚਾਲਾਂ ਨੂੰ ਕੋਈ ਨਹੀਂ ਬੁਝ ਸਕਦਾ ਪੁੱਤਰ!" ਤੇ ਸਾਗਰ ਨੇ ਦੂਰ ਤਕਿਆ। ਸਖਣਾ ਸਮੁੰਦਰ – ਬੇ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 04:41, 28 ਅਗਸਤ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਭਾਸ਼ਾ ਦਾ ਵਿਆਕਰਣ.pdf/277 (ਗਲਤੀਆਂ ਨਹੀਂ ਲਾਈਆਂ: "{{center|{{xx-larger|'''ਪਾਰਿਭਾਸ਼ਿਕ ਸ਼ਬਦਾਂ ਦੀ ਸੂਚੀ'''}}}} {{center|{{x-larger|ਪੰਜਾਬੀ--ਅੰਗ੍ਰੇਜ਼ੀ}}}} {{center|ਅ}} ਅਸਾਧ ਕ੍ਰਿਆ-ਵਿਸ਼ੇਸ਼ਣ (Indeclinable ) ਅੰਧਕਾਰ (Government) adverbs) ਅਕਰਮਕ ਕ੍ਰਿਆ (Intransitive verb ਅੰਕ (Number) ਅੱਖਰ (Syllable) ਅੱਖਰ-ਵੰਡ (Syllabification) ਅਗਲਾ ਸ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 04:34, 28 ਅਗਸਤ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਭਾਸ਼ਾ ਦਾ ਵਿਆਕਰਣ.pdf/287 (ਲਿਖਤ ਤੋਂ ਬਿਨਾਂ) ਟੈਗ: ਲਿਖਤ ਤੋਂ ਬਿਨਾਂ
- 04:34, 28 ਅਗਸਤ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਭਾਸ਼ਾ ਦਾ ਵਿਆਕਰਣ.pdf/288 (ਲਿਖਤ ਤੋਂ ਬਿਨਾਂ) ਟੈਗ: ਲਿਖਤ ਤੋਂ ਬਿਨਾਂ
- 04:34, 28 ਅਗਸਤ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਭਾਸ਼ਾ ਦਾ ਵਿਆਕਰਣ.pdf/289 (ਲਿਖਤ ਤੋਂ ਬਿਨਾਂ) ਟੈਗ: ਲਿਖਤ ਤੋਂ ਬਿਨਾਂ
- 04:26, 28 ਅਗਸਤ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਸਿਖਿਆ ਵਿਗਿਆਨ.pdf/8 (ਗਲਤੀਆਂ ਨਹੀਂ ਲਾਈਆਂ: "{{center|{{xxx-larger|'''ਸਿਖਿਆ ਵਿਗਿਆਨ'''}}}} {{xx-larger|'''ਪਹਿਲਾ ਪਰਕਰਨ'''}} {{center|'''ਵਿਸ਼ੇ ਪਰਵੇਸ਼'''}} {{center|ਸਿਖਿਆ ਵਿਗਿਆਨ ਕੀ ਹੈ?}} {{gap}}ਸਿਖਿਆ ਵਿਗਿਆਨ ਆਧੁਨਿਕ ਸਮੇਂ ਦਾ ਬੜੀ ਮਹੱਤਾ ਵਾਲਾ, ਅਧਿਅਨ ਕਰਨ ਯੋਗ ਵਿਸ਼ਾ ਹੈ। ਇਸ ਵਿਸ਼ੇ ਦੀ ਸ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 23:31, 27 ਅਗਸਤ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਸਿਖਿਆ ਵਿਗਿਆਨ.pdf/7 (ਗਲਤੀਆਂ ਨਹੀਂ ਲਾਈਆਂ: "{{center|{{larger|ਅੰਤਕਾ}}}} {{center|( २२१ - २३४ )}} (ੳ) ਪੰਜਾਬੀ ਪਾਠ-ਸੂਤਰ-(ਅ) ਇਤਿਹਾਸ ਦਾ ਪਾਠ-ਸੂਤ—(ੲ) ਰੇਖਾ-ਗਣਿਤ ਦਾ ਪਾਠ-ਸੂਤਰ {{center|{{larger|'''ਸ਼ਬਦਾਵਲੀ'''}}}} {{center|( ੨੩੫-੨੩੭ )}} {{dhr|10em}} {{center|{{xx-larger|★}}}}" ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 23:24, 27 ਅਗਸਤ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਸਿਖਿਆ ਵਿਗਿਆਨ.pdf/6 (ਗਲਤੀਆਂ ਨਹੀਂ ਲਾਈਆਂ: "ਪਰਖ-ਪਰਦਰਸ਼ਨ ਸਮੱਗਰੀ-ਬਲਕ ਬੋਰਡ-ਨੋਟ ਝੁਕ-ਪਾਠ ਪੁਸਤਕ-ਵਾਰਤਾਲਾਪ ਅਤੇ ਐਕਟਿੰਗ-ਪੜਾਈ ਕਰਾਉਣ ਦੇ ਹੋਰ ਸਾਧਨ। {{center|{{x-larger|ਨੌਵਾਂ ਪਰਕਰਨ}}}} {{center|{{larger|ਸਿਖਿਆ ਵਿਚ ਨਵੀਂ ਦਰਿਸ਼ਟੀ}}}} {{center|(੧੬੪–੧੭੫)}} ਬੱਚਾ ਸਿਖਿਆ ਦੀ ਇ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 11:08, 25 ਅਗਸਤ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਭਾਸ਼ਾ ਦਾ ਵਿਆਕਰਣ.pdf/44 (ਗਲਤੀਆਂ ਨਹੀਂ ਲਾਈਆਂ: "२२ ਪੰਜਾਬੀ ਭਾਸ਼ਾ ਦਾ ਵਿਆਕਰਣ ਸ਼ਾਰਦਾ ਦੇ ਅਖਰਾਂ ਨਾਲ ਗੁਰਮੁਖੀ ਦੇ ਅੱਖਰ ਬਹੁਤ ਘਟ ਮੇਲ ਖਾਂਦੇ ਹਨ, ਇਸ ਕਰਕੇ ਇਹ ਮਤ ਵੀ ਨਹੀਂ ਮੰਨਿਆ ਜਾ ਸਕਦਾ। ਇਸ ਬਾਰੇ ਜੀ. ਬੀ. ਸਿੰਘ ਦਾ ਮਤ ਠੀਕ ਪਰਤੀਤ ਹੁੰਦਾ ਹੈ। ਆਪ ਗੁਰਮੁਖ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 11:07, 25 ਅਗਸਤ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਭਾਸ਼ਾ ਦਾ ਵਿਆਕਰਣ.pdf/42 (ਗਲਤੀਆਂ ਨਹੀਂ ਲਾਈਆਂ: "२० ਪੰਜਾਬੀ ਭਾਸ਼ਾ ਦਾ ਵਿਆਕਰਣ ਵਿਆਕਰਣ ਅਤੇ ਉਸ ਦੇ ਭਾਗ ੩੨. ਜਿਹੜੀ ਵਿਦਿਆ ਕਿਸੇ ਭਾਸ਼ਾ ਦਾ ਠੀਕ ਸਰੂਪ ਦੱਸ ਕੇ ਉਸ ਦੇ ਠੀਕ ਬੋਲਣ, ਲਿਖਣ, ਅਤੇ ਪੜ੍ਹਨ ਦਾ ਢੰਗ ਸਿਖਾਂਦੀ ਹੈ, ਉਸ ਨੂੰ ਵਿਆਕਰਣ ਆਖਦੇ ਹਨ। ਗੱਲਾਂ ਕਹੀਆ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 11:06, 25 ਅਗਸਤ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਭਾਸ਼ਾ ਦਾ ਵਿਆਕਰਣ.pdf/40 (ਗਲਤੀਆਂ ਨਹੀਂ ਲਾਈਆਂ: " ਸਂ ਧਵਿ> ਧਾਰ > ਬਧ • ਕੁਝ > ਪੰ੦ ਜੇ, ਸੱਚਾ ਭਾਧੁਕ-> ਪੰਤ ਔਤ, ਸਂ * ਸੁਧਾਰ > ਪੰਨਾ ਸਵਾ, ਸਂ ਕਿਥਾਵ > ਪੰ੦ ਵਿਆਹ, ਸ੍ ਤੀਕ > ਪੰ੦ ਜੀ । > ਅਜ-ਕੱਲ ਵੀ ਅਜਿਹੀਆਂ ਤਬਦਲੀਆਂ ਹੋ ਰਹੀਆਂ ਹਨ; ਜਿਵੇਂ 8- ਖ਼ਬਰੇ > ਪੰ॰ ਖੌਰੇ, ਬਾਬੂ ਹੋਰੀ >..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 11:05, 25 ਅਗਸਤ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਭਾਸ਼ਾ ਦਾ ਵਿਆਕਰਣ.pdf/38 (ਗਲਤੀਆਂ ਨਹੀਂ ਲਾਈਆਂ: "૧૯ ਪੰਜਾਬੀ ਭਾਸ਼ਾ ਦਾ ਵਿਆਕਰਣ ਸਂ ਸ> ਪੰ੦ ਧੂੰ, ਸਂ > ਪੰ੦ ਧੂੜ, ਸਂ ਧਨ-> ਪੰਡ ਪੱਕ, * ਝੂਠ> ਪੰ੦ ਪਿੱਠ, ਸਂ ਧਰ> ਪੰ੦ ਫਲ, ਸਂ > ਬੇਰ, ਸਂ ਸਧ> ਪੰ੦ ਭੈ, ਭੌ, ਚੰ ਮਾਫ਼ਧਵ > ਪੰ੦ ਭਾਦੋਂ, ਸਂ ਸ> ਪੰਤ ਮੱਖੀ, ਪੰ੦ ਮਾਂ, सं० माता. > • HI, ਸੱ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 10:59, 25 ਅਗਸਤ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਭਾਸ਼ਾ ਦਾ ਵਿਆਕਰਣ.pdf/36 (ਗਲਤੀਆਂ ਨਹੀਂ ਲਾਈਆਂ: "૧૪ ਪੰਜਾਬੀ ਭਾਸ਼ਾ ਦਾ ਵਿਆਕਰਣ ਸਂ ਧਰਿ > ਪ੦ ਗਤ (= ਗਤ੍ ), ਸੰ॰ ਸਰਿ > ਪੰ॰ ਮੱਤ (=ਮੱਤ੍ਰ ); ਸਂ ਮਹਿਰੀ > To ਸ > ਬਧ ਕਵਿਧਿ > ਪੰ੦ ਭੈਣ (= ਭੈਣ ); ਸਂ ਸਾਹਿਰੀ > ਪੰ੦ ਮਾਲਨ (=ਮਾਲ ); ਸਂ ਸਬੁ > ਪੰ੦ ਸਾਧ (=ਸਾ ਸਂ • ਭ: > T° ਚ > ); ਸਂ ਧੜ੍ਹੋ > ਪੰ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 10:56, 25 ਅਗਸਤ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਭਾਸ਼ਾ ਦਾ ਵਿਆਕਰਣ.pdf/34 (ਗਲਤੀਆਂ ਨਹੀਂ ਲਾਈਆਂ: "੧੨ (ਚ) ਭਾਸ਼ਾਵਾਂ ਤੋਂ 4. ਪੰਜਾਬੀ ਭਾਸ਼ਾ ਦਾ ਵਿਆਕਰਣ ਇਸੇ ਦੁਕੇ ਸ਼ਬਦ ਜੋ ਅੰਗ੍ਰੇਜ਼ੀ ਦੀ ਰਾਹ ਹੋਰਨਾਂ ਵਿਦੇਸ਼ੀ ਆਏ ਹਨ :-- ਜਰਮਨ ਸ਼ਬਦ-ਨਾਜ਼ੀ (Nazi); ੨, ਫ਼ਰਾਂਸੀਸੀ ਸ਼ਬਦ-—ਕਾਰਤੂਸ (Cartouche), ਕੂਪਨ (Coupon); ਮੇਖ (Ma'am)>(Madame); ੩. ਇ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 10:54, 25 ਅਗਸਤ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਭਾਸ਼ਾ ਦਾ ਵਿਆਕਰਣ.pdf/30 (ਗਲਤੀਆਂ ਨਹੀਂ ਲਾਈਆਂ: " ਪੰਜਾਬੀ ਦੇ ਜੱਦੀ ਸ਼ਬਦ-ਭੰਡਾਰ ਵਿੱਚ ਸਰੀਰ ਦੇ ਅੰਗਾਂ, ਰਿਸ਼ਤੇਦਾਰਾਂ, ਪਸ਼ੂਆਂ-ਪੰਛੀਆਂ ਅਤੇ ਰੋਜ ਕੰਮ ਆਉਣ ਵਾਲੀਆਂ ਵਸਤਾਂ ਦੇ ਨਾਂ ਤੇ ਹਨ ਹੀ, ਇਨ੍ਹਾਂ ਤੌਂ ਛੁੱਟ ਸੰਖਿਅਕ ਅਤੇ ਗੁਣਵਾਚਕ ਵਿਸ਼ੇਸ਼ਣ, ਸਰਬਨਾਂਵ, ਸ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 10:50, 25 ਅਗਸਤ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਭਾਸ਼ਾ ਦਾ ਵਿਆਕਰਣ.pdf/29 (ਗਲਤੀਆਂ ਨਹੀਂ ਲਾਈਆਂ: " ਪੰਜਾਬੀ ਭਾਸ਼ਾ ਦਾ ਸ਼ਬਦ-ਭੰਡਾਰ ੧੩. ਪੰਜਾਬੀ ਦੇ ਸ਼ਬਦ-ਭੰਡਾਰ ਵਿੱਚ ਤਿੰਨ ਪ੍ਰਕਾਰ ਦੇ ਸ਼ਬਦ ਮਿਲਦੇ ਹਨ— ੧. ਜੱਦੀ ਸ਼ਬਦ-ਭੰਡਾਰ ਅਰਥਾਤ ਉਹ ਸ਼ਬਦ ਜੋ ਇਸ ਨੂੰ ਜਨਮ ਤੋਂ ਵਿਰਸੇ ਵਿਚ ਮਿਲੇ ਹਨ। ੨. ਉਹ ਸ਼ਬਦ ਜੋ ਇਸ ਨੇ ਸ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 10:49, 25 ਅਗਸਤ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਭਾਸ਼ਾ ਦਾ ਵਿਆਕਰਣ.pdf/28 (ਗਲਤੀਆਂ ਨਹੀਂ ਲਾਈਆਂ: " ਸਮਕਾਲੀ) ਦੀ ਹੀਰ ਅਤੇ ਸੂਫੀ ਕਵੀ ਸ਼ਾਹ ਹੁਸੈਨ (੧੫੩੮-੧੫੯੯ ਈ.) ਦੀ ਕਵਿਤਾ ਪੰਜਾਬੀ ਦੀਆਂ ਉਘੀਆਂ ਕਿਰਤਾਂ ਹਨ | ਭਗਤ ਕਵੀ ਭਾਈ ਗੁਰਦਾਸ ੧੫੪੮-੧੬੩੫ ਈ.) ਦੀਆਂ ਪ੍ਰਸਿੱਧ ਵਾਰਾਂ ਠੇਠ ਪੰਜਾਬੀ ਵਿਚ ਹਨ | ਗੁਰੂ ਗੋਬਿੰਦ ਸਿ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 09:38, 25 ਅਗਸਤ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਭਾਸ਼ਾ ਦਾ ਵਿਆਕਰਣ.pdf/27 (ਗਲਤੀਆਂ ਨਹੀਂ ਲਾਈਆਂ: "________________ , ਪੰਜਾਬੀ ਭਾਸ਼ਾ ਦਾ ਇਤਿਹਾਸ {{center| {{larger|ਸਾਹਿਤਕ ਅਪਭ੍ਰੰਸ਼}} {{gap}} ੧੦. ੧੦੦੦ ਈ. ਦੇ ਆਲੇ-ਦੁਆਲੇ ਇਨ੍ਹਾਂ ਅਪਭ੍ਰੰਸ਼ਾਂ ਵਿਚੋਂ ਇਕ ਅਰਥਾਤ ਸ਼ੌਰਸੇਨੀ ਅਪਭ੍ਰੰਸ਼ ਗੁਜਰਾਤ ਅਤੇ ਪੰਜਾਬ ਤੋਂ ਲੈ ਕੇ ਬੰਗਾਲ ਤਕ ਸ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 08:55, 25 ਅਗਸਤ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਭਾਸ਼ਾ ਦਾ ਵਿਆਕਰਣ.pdf/26 (ਗਲਤੀਆਂ ਨਹੀਂ ਲਾਈਆਂ: "{{center|{{larger| ਪਾਕ੍ਰਿਤਾਂ}}}} ਦਾ ਵਰਨਣ ਕੀਤਾ ੮. ਪ੍ਰਾਕ੍ਰਿਤ-ਵਿਆਕਰਣਾਂ ਵਿੱਚ ਪਾਲੀ, ਗਾਥਾ-ਭਾਸ਼ਾ, ਮਹਾਰਾਸ਼ਟ੍ਰੀ, ਸ਼ੌਰਸੇਨੀ ਮਾਗਧੀ, ਅਰਧਮਾਗਧੀ, ਪੈਸ਼ਾਚੀ ਆਦਿ ਕਈਆਂ ਪਾਕ੍ਰਿਤਾਂ ਗਿਆ ਹੈ; ਪਰ ਇਨ੍ਹਾਂ ਵਿੱਚੋਂ ਹੇਠ ਲ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 07:02, 25 ਅਗਸਤ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਭਾਸ਼ਾ ਦਾ ਵਿਆਕਰਣ.pdf/25 (ਗਲਤੀਆਂ ਨਹੀਂ ਲਾਈਆਂ: " ਦੀ ਅਸ਼ਟਾਧਿਆਈ ਜੋ ਬਹੁਤ ਹੀ ਵਿਗਿਆਨਿਕ ਅਤੇ ਆਦਰਸ਼ ਵਿਆਕਰਣ ਹੈ, ਸੰਸਕ੍ਰਿਤ ਦਾ ਇਕ ਪਾਣਿਨੀ ਦੇ ਸਮੇਂ ਅਮੋਲਕ ਰਤਨ ਹੈ । ਦੇ ਪਿੱਛੋਂ ਛੇਤੀ ਹੀ ਸੰਸਕ੍ਰਿਤ ਵਿਦਵਾਨਾਂ ਦੀ, ਧਰਮ ਗ੍ਰੰਥਾਂ ਦੀ ਅਤੇ ਦੂਜੇ ਸਾਹਿੱਤ ਦੀ ਭ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 18:33, 23 ਅਗਸਤ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਭਾਸ਼ਾ ਦਾ ਵਿਆਕਰਣ.pdf/16 (ਗਲਤੀਆਂ ਨਹੀਂ ਲਾਈਆਂ: "[a] ਲਿੰਗ ਦਾ ਨਿਰਣਾ ਪੁਲਿੰਗ ਤੋਂ ਇਸਤ੍ਰੀਲਿੰਗ ਬਣਾਉਣ ਦੇ ਨੇਮ ਵਚਨ ਬਹੁਵਚਨ ਬਣਾਉਣ ਦੇ ਨੇਮ ਕਾਰਕ ਨਾਂਵ ਦੇ ਰੂਪ ਮੁੱਖ ਵਿਭਕਤੀਆਂ ਉਦੇਸ਼ ਸਦਾ ਪਹਿਲੀ ਵਿਭਕਤੀ ਦਾ ਰੂਪ ਹੁੰਦਾ ਹੈ ਕਰਤਾ ਅਤੇ ਉਦੇਸ਼ ਸੰਬੰਧਕ ਅਤੇ ਸੰ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 18:32, 23 ਅਗਸਤ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਭਾਸ਼ਾ ਦਾ ਵਿਆਕਰਣ.pdf/15 (ਗਲਤੀਆਂ ਨਹੀਂ ਲਾਈਆਂ: "ਸੰਯੁਕਤ ਵਿਅੰਜਨ ਵਰਣ, ਲਿਪੀ ਗੁਰਮੁਖੀ ਲਿਪੀ ਵਰਣ-ਮਾਲਾ [ ਚ ] ਵਿਆਕਰਣ ਅਤੇ ਉਸ ਦੇ ਭਾਗ ਪਹਿਲਾ ਭਾਗ ਵਰਣ-ਬੋਧ ਸ੍ਰ ::: ੧੯ २० ੨੧-੪੩ २१ ੨੧ २२ ੨੩ २४ ਲਗਾਂ ਬਿੰਦੀ, ਟਿੱਪੀ, ਅੱਧਕ ਸ੍ਵਰਾਂ ਦਾ ਉਚਾਰਣ ::: ਸਾਨੁਨਾਸਿਕ ਸ੍ਵਰ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 18:31, 23 ਅਗਸਤ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਭਾਸ਼ਾ ਦਾ ਵਿਆਕਰਣ.pdf/14 (ਗਲਤੀਆਂ ਨਹੀਂ ਲਾਈਆਂ: "ਵਿਸ਼ੇ-ਸੂਚੀ ਵਿਸ਼ਾ ਪੰਜਾਬੀ ਭਾਸ਼ਾ ਦਾ ਇਤਿਹਾਸ ਅਤੇ ਵਿਕਾਸ ਭਾਰਤ-ਯੂਰਪੀ ਪੰਨਾ ੧-੧੯ ૧ ਭਾਰਤ-ਈਰਾਨੀ : ਭਾਰਤੀ ਆਰਯ ਭਾਸ਼ਾ ਵੇਦਿਕ ਭਾਸ਼ਾ ਸੰਸਕ੍ਰਿਤ σσ ૧ २ २ ਸਾਹਿਤਿਕ ਭਾਸ਼ਾ ਤੇ ਜਨਤਾ ਦੀ ਬੋਲੀ ३ 600 ਪ੍ਰਾਕ੍ਰਿਤ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 10:11, 4 ਅਗਸਤ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਭਾਸ਼ਾ ਦਾ ਵਿਆਕਰਣ.pdf/9 (ਗਲਤੀਆਂ ਨਹੀਂ ਲਾਈਆਂ: "[1] ੯. ਸੰਬੰਧਕ ਨਾਲ ਸਦਾ ਸੰਬੰਧਕੀ ਰੂਪ ਆਉਂਦਾ ਹੈ।(੩੦ ਅੰਕ ੬੦੪)। ੧੦. ਥੋੜੇ ਸ਼ਬਦਾਂ ਵਿੱਚ ਨਾਂਵ ਦੇ ਰੂਪਾਂ ਦੀ ਉਤਪੱਤੀ ਵੀ ਵਰਣਨ ਕੀਤੀ ਗਈ ਹੈ। (੩੦ ਅੰਕ ੧੭੯ ਤੋਂ ੧੮੭)। ੧੦. (ਕ) ਇਹ ਸਿੱਧ ਕੀਤਾ ਗਿਆ ਹੈ ਕਿ ਸੰਬੰਧਕੀ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 10:00, 4 ਅਗਸਤ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਭਾਸ਼ਾ ਦਾ ਵਿਆਕਰਣ.pdf/7 (ਗਲਤੀਆਂ ਨਹੀਂ ਲਾਈਆਂ: "{{center|{{larger|'''ਮੁਖ-ਬੰਧ'''}}}} ਪੰਜਾਬੀ ਦਾ ਵਿਆਕਰਣ-ਸਾਹਿੱਤ ਨਾ ਤਾਂ ਬਹੁਤ ਪੁਰਾਣਾ ਹੈ ਅਤੇ ਨਾ ਹੀ ਬਹੁਤ ਭਰਪੂਰ ਹੈ। ਪਹਿਲਾਂ ਕੁਝ ਵਿਆਕਰਣ ਅੰਗ੍ਰੇਜ਼ੀ ਵਿੱਚ ਲਿਖੇ ਗਏ। ਡਾ੦ ਕੇਰੀ (Dr. W. Carey) ਦਾ ਪੰਜਾਬੀ ਵਿਆਕਰਣ ੧੮੧੨ ਵਿੱਚ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 18:40, 22 ਜੁਲਾਈ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਭੁੱਖੀਆਂ ਰੂਹਾਂ.pdf/184 (ਲਿਖਤ ਤੋਂ ਬਿਨਾਂ) ਟੈਗ: ਲਿਖਤ ਤੋਂ ਬਿਨਾਂ
- 18:39, 22 ਜੁਲਾਈ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਭੁੱਖੀਆਂ ਰੂਹਾਂ.pdf/183 (ਗਲਤੀਆਂ ਨਹੀਂ ਲਾਈਆਂ: "ਖਿਚ ਕੇ ਉਸ ਆਪਣੀ ਕਰੜ ਬਰੜੀ ਦਾੜ੍ਹੀ ਉਤੋਂ ਚੋਏ ਹੋਏ ਪਸੀਨੇ ਦੀਆਂ ਬੂੰਦਾਂ ਪੂੰਝੀਆਂ। ਓਹਦੇ ਮੱਥੇ ਵਿਚ ਅਣਗਿਣਤ ਝੂਰੜੀਆਂ ਉਘੜੀਆਂ ਹੋਈਆਂ ਸਨ। {{gap}}"ਓਹੋ’ਓਸ ਮਥਾ ਤਾਣ ਕੇ ਸਾਰੀਆਂ ਲੀਕਾਂ ਖੋਲ ਘੋੜੀਆਂ, ਨਾਲੇ ਹਥਲ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 18:37, 22 ਜੁਲਾਈ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਭੁੱਖੀਆਂ ਰੂਹਾਂ.pdf/182 (ਗਲਤੀਆਂ ਨਹੀਂ ਲਾਈਆਂ: "ਕੇ ਥੱਲੇ ਲਾਹੇ ਤੇ ਚਲ ਪਿਆ। ਮੇਰੇ ਨਾਲੋ ਨਾਲ ਲੜਾਂ ਨਾਲ ਖਹਿੰਦਾ ਥੋੜੀ ਦੂਰ ਤੁਰਿਆ। ਜਦੋਂ ਮੈਂ ਨੰਬਰ ਇਕ ਕੋਠੀ ਦੇ ਬਰੋਬਰ ਆਇਆ ਤਾਂ ਡੱਬੂ ਨੂੰ ਓਹਦਾ ਕੋਈ ਮਿਤ੍ਰ ਕੁੱਤਾ ਦਿਸ ਪਿਆ।ਓਹ ਨੱਸ ਕੇ ਉਸ ਕੋਲ ਚਲਾ ਗਿਆ ਤੇ ਲ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 18:36, 22 ਜੁਲਾਈ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਭੁੱਖੀਆਂ ਰੂਹਾਂ.pdf/181 (ਗਲਤੀਆਂ ਨਹੀਂ ਲਾਈਆਂ: "ਖ਼ਿਆਲਾਂ ਦੀ ਭੰਨ ਤੋੜ ਕਰਦਾ ਮੈਂ ਬਾਹਰ ਨਿਕਲ ਆਇਆ। {{gap}}ਦੁਪਹਿਰ ਲੌਢੇ ਵੇਲੇ ਵਿਚ ਢਲ ਚੁਕੀ ਸੀ। ਸੁਰਖ ਅੰਗਾਰ ਸੂਰਜ ਨਿਖਰੇਹੋਏ ਗਗਨ ਉਤੇ ਆਪਣਾ ਪੈਂਡਾ ਮੁਕਾਂਦਾ ਲਗਾ ਜਾਂਦਾ ਸੀ। ਮਹਿੰਦੀ ਦੀ ਪਾਲ ਕੋਲੋਂ ਲੰਘਦੀ ਸ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 18:32, 22 ਜੁਲਾਈ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਭੁੱਖੀਆਂ ਰੂਹਾਂ.pdf/180 (ਗਲਤੀਆਂ ਨਹੀਂ ਲਾਈਆਂ: " {{gap}}ਸੋਚਿਆ ਨੰਬਰ ਤਿੰਨ ਕੋਠੀ ਵਿਚ ਜਾਵਾਂ ।ਓਥੋਂ ਦੇ ਰਹਿਣ ਵਾਲ ਅਜੇ ਸੱਜਰੇ ਹੀ ਕਸ਼ਮੀਰੋਂ ਹੋ ਆਏ ਸਨ । ਮਨ ਨੂੰ ਤਸੱਲੀ ਜਿਹੀ ਆਈ। ਕਸ਼ਮੀਰ ਦੇ ਨਜ਼ਾਰੇ ਉਨ੍ਹਾਂ ਕੋਲੋਂ ਸੁਣਾਂਗਾ । ਚਸ਼ਮਿਆਂ, ਝੀਲਾਂ, ਫਲਾਂ, ਫਲਾਂ ਦ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 18:31, 22 ਜੁਲਾਈ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਭੁੱਖੀਆਂ ਰੂਹਾਂ.pdf/179 (ਗਲਤੀਆਂ ਨਹੀਂ ਲਾਈਆਂ: "{{gap}}ਪ੍ਰੇਮ ਦਾ ਓਸ ਪਾਰ ਖਬਰੇ ਗੀਤ ਗੁੰਦਣ ਵਾਲੇ ਦਾ ਭਾਵ ਇਹ ਹੋਵੇ। ਧਰਮ ਗ੍ਰੰਥਾਂ ਵਿਚ ਪ੍ਰੇਮ ਦੇ ਉਸ ਪਾਰ ਨੂੰ 'ਮੁਕਤੀ' ਆਖਿਆ ਗਿਆ ਹੈ। ਜਿਥੇ, ਆਂਹਦੇ ਨੇ, ਜਿੰਦ ਆਜ਼ਾਦ ਹੋ ਜਾਂਦੀ ਹੈ। ਨਾ ਉਹ ਹਿਲਦੀ ਹੈ, ਨਾ ਧੜਕਦੀ ਹੈ,..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 18:26, 22 ਜੁਲਾਈ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਭੁੱਖੀਆਂ ਰੂਹਾਂ.pdf/178 (ਗਲਤੀਆਂ ਨਹੀਂ ਲਾਈਆਂ: "ਸਨ। ਮੈਂ ਚੁਪਕਾ ਹੀ ਉਨ੍ਹਾਂ ਕੋਲ ਬਹਿ ਗਿਆ, ਪਰ ਉਨ੍ਹਾਂ ਨੂੰ ਏਡੀ ਫੁਰਸਤ ਕਿਥੇ ਕਿ ਮੇਰੇ ਵਲ ਝਾਕ ਹੀ ਛਡਣ। ਮੈਂ ਆਪਣੀ ਕੁਰਸੀ ਦਾ ਰੁਖ ਰੇਡੀਓ ਵਲ ਭੁਆ ਕੇ ਰੇਡੀਓ ਚਾਲੂ ਕਰ ਦਿਤਾ। “ਚਲ ਚਲੀਏ ਓਸ ਪਾਰ ਸਜਨੀ, ਚਲ ਚਲੀਏ ਓ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 11:42, 18 ਜੁਲਾਈ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਭੁੱਖੀਆਂ ਰੂਹਾਂ.pdf/177 (ਗਲਤੀਆਂ ਨਹੀਂ ਲਾਈਆਂ: "{{dhr|12em}} {{center|{{larger|'''ਆਸ ਦਾ ਤਾਰਾ'''}}}} {{gap}}ਛੁੱਟੀ ਦਾ ਦਿਨ ਸੀ । ਹੁਨਾਲਾ ਪਿਆ ਬੀਤਦਾ ਸੀ। ਅਜੇ ਉਹਦੀ ਤਪਸ਼ ਦੇ ਚੋਖੇ ਚਿੰਨ੍ਹ ਬਾਕੀ ਸਨ । {{gap}}ਮੈਂ ਸਵੇਰ ਤੋਂ ਹੀ ਅਵੇਸਲਾ ਜਿਹਾ ਸਾਂ। ਚਿੜ ਵਿਚ ਬੇ-ਮਲੂਮੀ ਜਿਹੀ ਚਿੰਤਾ ਤੋਂ ਅ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 11:38, 18 ਜੁਲਾਈ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਭੁੱਖੀਆਂ ਰੂਹਾਂ.pdf/176 (ਲਿਖਤ ਤੋਂ ਬਿਨਾਂ) ਟੈਗ: ਲਿਖਤ ਤੋਂ ਬਿਨਾਂ
- 11:38, 18 ਜੁਲਾਈ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਭੁੱਖੀਆਂ ਰੂਹਾਂ.pdf/175 (ਗਲਤੀਆਂ ਨਹੀਂ ਲਾਈਆਂ: "{{dhr|12em}} {{center|੧੨.}} {{center|{{larger|'''ਆਸ ਦਾ ਤਾਰਾ'''}}}} {{dhr|12em}}" ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 11:35, 18 ਜੁਲਾਈ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਭੁੱਖੀਆਂ ਰੂਹਾਂ.pdf/174 (ਲਿਖਤ ਤੋਂ ਬਿਨਾਂ) ਟੈਗ: ਲਿਖਤ ਤੋਂ ਬਿਨਾਂ
- 11:35, 18 ਜੁਲਾਈ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਭੁੱਖੀਆਂ ਰੂਹਾਂ.pdf/173 (ਗਲਤੀਆਂ ਨਹੀਂ ਲਾਈਆਂ: "ਸਨ। ਉਸ ਜਿਹਲੋਂ ਨਿਕਲ ਕਮਲਾ ਤੋਂ ਓਹਦੀ ਮਾਂ ਦਾ ਕਿੱਸਾ ਸੁਣ ਲਿਆ ਸੀ। ਏਸ ਘਟਣਾ ਨੇ ਓਸ ਤੇ ਡੂੰਘੇਰਾ ਅਸਰ ਪਾਇਆ। ਉਹ ਹਮੇਸ਼ਾ ਮਗਨ ਹੀ ਰਹਿੰਦਾ ਸੀ। ਰੌਲੇ ਗੌਲੇ ਵਿਚ ਓਹਦਾ ਜੀ ਨਹੀਂ ਸੀ ਲੱਗਦਾ। ਕਮਲਾ ਓਹਦੇ ਤਸੱਵਰਾਂ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ
- 11:27, 18 ਜੁਲਾਈ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਭੁੱਖੀਆਂ ਰੂਹਾਂ.pdf/172 (ਗਲਤੀਆਂ ਨਹੀਂ ਲਾਈਆਂ: "ਓਹਦਾ ਦਿਲ ਧੜਕਣ ਡਹਿ ਪਿਆ, ਉਹ ਹੁਣ ਉਹਨੂੰ ਖਲ੍ਹਿਆਰਨਾ ਚਾਹੁੰਦੀ ਸੀ। ਪਰ ਫੇਰ ਝਿਝਕ ਗਈ। ਉਹਦੀਆਂ ਲੜਾਂ ਸਤਿਆਹੀਨ ਹੋ ਰਹੀਆਂ ਸਨ। ਉਹ ਹੀਆ ਕਰ ਕੇ ਅਗੇ ਵਧੀ। ਐਨ ਓਹਦੇ ਕੋਲ ਜਾ ਢੁਕੀ ਤੇ ਆਪਣਾ ਕੰਬਦਾ ਹਥ ਉਹਦੇ ਮੋਢੇ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫ਼ਰੀਡ ਨਹੀਂ