ਪੰਨਾ:ਸਿਖਿਆ ਵਿਗਿਆਨ.pdf/6

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਰਖ-ਪਰਦਰਸ਼ਨ ਸਮੱਗਰੀ-ਬਲਕ ਬੋਰਡ-ਨੋਟ ਝੁਕ-ਪਾਠ ਪੁਸਤਕ-ਵਾਰਤਾਲਾਪ ਅਤੇ ਐਕਟਿੰਗ-ਪੜਾਈ ਕਰਾਉਣ ਦੇ ਹੋਰ ਸਾਧਨ।

ਨੌਵਾਂ ਪਰਕਰਨ

ਸਿਖਿਆ ਵਿਚ ਨਵੀਂ ਦਰਿਸ਼ਟੀ

(੧੬੪–੧੭੫)

ਬੱਚਾ ਸਿਖਿਆ ਦੀ ਇਕਾਈ-ਯੋਗਤਾ ਅਨੁਸਾਰ ਸਿਖਿਆ-ਸਮੁੱਚੇ ਬੱਚੇ ਦੀ ਸਿਖਿਆ ਵਿਚ ਨਿਜੀ ਸਹਾਰਾ-ਮਿਲ ਕੇ ਕੰਮ ਕਰਨਾ-ਰਚਨਾਤਮਕ ਕੰਮਾਂ ਵਿਚ ਵਾਧਾ-ਸਿੱਖਿਆ ਵਿਚ ਘਰ ਅਤੇ ਸਮਾਜ ਦਾ ਵਾਤਾਵਰਨ-ਦਿਮਾਗੀ ਅਤੇ ਹਥ ਦੇ ਕੰਮ ਦਾ ਸਹਿਯੋਗ-ਸਿਖਿਆ ਵਿਚ ਸੁਤੰਤਰ ਜ਼ਬਤ-ਬਰਾਬਰੀ ਦੇ ਭਾਵ ਦਾ ਵਿਕਾਸ

ਦਸਵਾਂ ਪਰਕਰਨ

ਨਵੇਂ ਸਿਖਿਆ ਢੰਗ

(੧੭੬-੨੦੨)

ਕਿੰਡਰ ਗਾਰਟਨ ਸਿਖਿਆ ਢੰਗ-ਮਾਂਟਸੋਰੀ ਸਿਖਿਆ ਢੰਗ ਦੇ ਮੌਲਿਕ ਸਿਧਾਂਤ-ਵਟ ਸਿਖਿਆ ਪਧਤੀ-ਡਾਲਟਨ ਸਿੱਖਿਆ ਪੱਧਤੀ

ਗਿਆਰ੍ਹਵਾਂ ਪਰਕਰਨ

ਬੇਸਿਕ ਸਿਖਿਆ ਪ੍ਰਣਾਲੀ

(੨੦੩-੨੧੨)

ਬੇਸਿਕ ਸਿਖਿਆ ਪਰਣਾਲੀ ਦਾ ਅਰੰਭ-ਬੇਸਿਕ ਸਿਖਿਆ ਸਿਧਾਂਤ-ਬੇਸਿਕ ਸਿਖਿਆ ਪਰਣਾਲੀ ਦੇ ਵੰਸ਼

ਬਾਰ੍ਹਵਾਂ ਪਰਕਰਨ

ਸਿਖਿਆ ਵਿਚ ਪਰੀਖਿਆ

(293--220)

ਪਰੀਖਿਆਵਾਂ ਦੀ ਲੋੜ-ਵਰਤਮਾਨ ਪਰੀਖਿਆਵਾਂ ਦੇ ਦੋਸ਼-ਬੁਧੀ ਮਾਪਕ ਪਰੀਖਿਆਵਾਂ ਦੇ ਦੋਸ਼- ਧੀ ਮਾਪਕ ਪਰੀਖਿਆਵਾਂ ਦੀ ਵਿਸ਼ੇਸ਼ਤਾਈ-ਉਸਤਾਦ ਦੀ ਰਾਏ ਦੀ ਮਹੱਤਾ-ਬੁੱਧੀ ਮਾਪਕ

ਖਿਆਵਾਂ ਦੀ ਠੀਕ ਵਰਤੋਂ ।

( ੲ )