੮
ਪੰਜਾਬੀ ਭਾਸ਼ਾ ਦਾ ਵਿਆਕਰਣ
ਪੰਜਾਬੀ ਦੇ ਜੱਦੀ ਸ਼ਬਦ-ਭੰਡਾਰ ਵਿੱਚ ਸਰੀਰ ਦੇ ਅੰਗਾਂ, ਰਿਸ਼ਤੇਦਾਰਾਂ,
ਪਸ਼ੂਆਂ-ਪੰਛੀਆਂ ਅਤੇ ਰੋਜ ਕੰਮ ਆਉਣ ਵਾਲੀਆਂ ਵਸਤਾਂ ਦੇ ਨਾਂ ਤੇ ਹਨ ਹੀ, ਇਨ੍ਹਾਂ
ਤੌਂ ਛੁੱਟ ਸੰਖਿਅਕ ਅਤੇ ਗੁਣਵਾਚਕ ਵਿਸ਼ੇਸ਼ਣ, ਸਰਬਨਾਂਵ, ਸਾਧਾਰਨ ਕ੍ਰਿਆਵਾਂ
ਅਤੇ ਬਹੁਤੇ ਅੱਵੇ ਵੀ ਇਸ ਜੱਦੀ ਸ਼ਬਦ-ਭੰਡਾਰ ਦੇ ਅੰਗ ਹਨ। ਉਦਾਹਰਣ ਹੇਠ
ਦਿੱਤੇ ਜਾਂਦੇ ਹਨ :--
ਸਰੀਰ ਦੇ ਅੰਗ
सं०
ਪੰ
ਪੰ
शिरस्
ਸਿਰ
मुख
ਮੂੰਹ
ਮੱਥਾ
जिह्वा
ਜੀਭ
मस्तक
अक्षि
ਅੱਖ
दन्त
ਦੰਦ
कर्ण
ਕੰਨ
बाहु
ਬਾਂਹ
हस्त
ਹੱਥ
ਰਿਸ਼ਤੇਦਾਰ
ਮਾਂ
ਗਰ-
ਤਾਇਆ
माता
पिता
ਪਿਉ
श्वश्रू
ਸੱਸ
भगिनी
ਭੈਣ
श्वशुर-
ਸਹੁਰਾ
भ्राता
ਭਾ, ਭਾ
ਯਾਸਾਰ-
ਜਵਾਈ
ਭੌਤਕ ਪਦਾਰਥ ਅਤੇ ਪਸ਼ੂ-ਪੰਛੀ
भूमि
लवण
ਲੂਣ
चन्द्र
ਚੰਦ
ਵਾਰੀ-
ਹਾਥੀ
तारका
ਤਾਰਾ
सिंह
ਸ਼ੀਂਹ
ਸੁਕ-
ਸੋਨਾ
उष्ट्र
ਊਠ
ਜੀਵ-
ਲੋਹਾ
काक
ਕਾਂ
चटिका
ਗਬ-
ਤਾਮਾ
ਚਿੜੀ
पानीय
ਪਾਣੀ
मयूर
ਮੋਰ
तैल
दुग्ध
ਦੁੱਧ
ਤੇਲ
ਰੋਜ਼ ਕੰਮ ਆਉਣ ਵਾਲੀਆਂ ਵਸਤਾਂ
ਬਣ-
ਘੜਾ
ਬਿ-
ਦਹੀ
ਸਬ-
ਮੰਜਾ
भाण्ड-
ਭਾਂਡਾ
ਧੀਰ-
ਪੀੜ੍ਹਾ
ਧੰਨ-
ਕਪੜਾ