ਵਿਕੀਸਰੋਤ:ਵਿਕੀਸਰੋਤ ਮਹਾਂ ਮੁਕਾਬਲਾ 2019-20
ਵਿਕੀਸਰੋਤ ਮਹਾਂ ਮੁਕਾਬਲਾ |
2018-19 | 2019-20 |
ਮੁਕਾਬਲੇ ਦੇ ਨਿਯਮ
- ਪ੍ਰੂਫ਼ਰੀਡਿੰਗ ਵਿੱਚ ਟੈਕਸਟ ਦੇ ਵਿੱਚ ਕੋਈ ਗਲਤੀ ਨਹੀਂ ਹੋਣੀ ਚਾਹੀਦੀ ਅਤੇ ਉਸਦੇ ਚਿੱਤਰ ਨਾਲ ਸੱਭ ਕੁੱਝ ਮਿਲਦਾ ਹੋਣਾ ਚਾਹੀਦਾ ਹੈ।
- ਮੁੱਢਲੀ ਫਾਰਮੈਟਿੰਗ ਠੀਕ ਹੋਣੀ ਚਾਹੀਦੀ ਹੈ।
- ਸਿਰਫ਼ OCR ਕਿੱਤਾ ਗਿਆ ਟੈਕਸਟ ਜਾਂ ਬਿਨਾਂ ਗਲਤੀਆਂ ਕੱਢੇ ਸਫ਼ਾ ਪ੍ਰੂਫ਼ਰੀਡ ਕਰਨਾ ਕੰਟੈਸਟ ਵਿੱਚ ਮਨਜ਼ੂਰ ਨਹੀਂ ਹੋਵੇਗਾ।
1 ਦਿਸੰਬਰ 2019 - 29 ਫਰਵਰੀ 2020 ਤੋਂ ਵਿਕੀਸਰੋਤ ਮੁਕਾਬਲਾ ਕਿੱਤਾ ਜਾਵੇਗਾ ਜਿਸ ਵਿੱਚ ਹੈਰੀਟੇਜ ਗਲੈਮ ਦੀ ਕਿਤਾਬਾਂ ਦੀ ਪ੍ਰੂਫ਼ਰੀਡਿੰਗ ਮੁਕਾਬਲਾ ਕਿੱਤਾ ਜਾਵੇਗਾ।
ਕੰਟੈਸਟ ਦੇ ਰੂਲ
ਸੋਧੋ- ਪ੍ਰੂਫ਼ਰੀਡਿੰਗ ਵਿੱਚ ਟੈਕਸਟ ਦੇ ਵਿੱਚ ਕੋਈ ਗਲਤੀ ਨਹੀਂ ਹੋਣੀ ਚਾਹੀਦੀ ਅਤੇ ਉਸਦੇ ਚਿੱਤਰ ਨਾਲ ਸੱਭ ਕੁੱਝ ਮਿਲਦਾ ਹੋਣਾ ਚਾਹੀਦਾ ਹੈ।
- ਬੇਸਿਕ ਫਾਰਮੈਟਿੰਗ ਠੀਕ ਹੋਣੀ ਚਾਹੀਦੀ ਹੈ।
- ਸਿਰਫ਼ ਓ ਸੀ ਆਰ ਕਿੱਤਾ ਗਿਆ ਟੈਕਸਟ ਜਾਂ ਬਿਨਾਂ ਗਲਤੀਆਂ ਕੱਢੇ ਸਫ਼ਾ ਪ੍ਰੂਫ਼ਰੀਡ ਕਰਨਾ ਕੰਟੈਸਟ ਵਿੱਚ ਮਨਜ਼ੂਰ ਨਹੀਂ ਹੋਵੇਗਾ।
ਨਤੀਜਾ
ਸੋਧੋ- ਨਤੀਜਾ 20-31 ਮਾਰਚ, 2020 ਤਰੀਕ ਤੱਕ ਘੋਸ਼ਿਤ ਕਰ ਦਿੱਤਾ ਜਾਵੇਗਾ ।
ਕਿਤਾਬਾਂ
ਸੋਧੋਇਨਾਮ
ਸੋਧੋਪਹਿਲਾ ਇਨਾਮ - 3000(ਐਮਾਜ਼ੋਨ ਕੂਪਨ)
ਦੂਜਾ ਇਨਾਮ - 2000(ਐਮਾਜ਼ੋਨ ਕੂਪਨ)
ਤੀਜਾ ਇਨਾਮ - 1000(ਐਮਾਜ਼ੋਨ ਕੂਪਨ)
ਪਹਿਲੇ ਦਸ ਸੰਪਾਦਕਾਂ ਲਈ ਟੋਟ ਬੈਗ
200 ਪੰਨੇ ਪ੍ਰੂਫ਼ਰੀਡ ਕਰਨ ਤੇ - ਵਿਕੀਸਰੋਤ ਕੱਪ
500 ਪੰਨੇ ਪ੍ਰੂਫ਼ਰੀਡ ਕਰਨ ਤੇ - ਵਿਕੀਸਰੋਤ ਹੁੱਡੀ
ਸਾਰੇ ਭਾਗ ਲੈਣ ਵਾਲਿਆਂ ਲਈ ਸਰਟੀਫੀਕੇਟ
ਜੂਰੀ
ਸੋਧੋ- ਸਿੱਧਾ ਗਲਤ ਨਾ ਕੀਤਾ ਜਾਵੇ
- ਸੰਪਾਦਕ ਨੂੰ 3 ਵਾਰ ਵਾਰਨਿੰਗ ਦੇਕੇ ਹੀ ਉਸਦੇ ਪੇਜ ਗਲਤ ਕੀਤੇ ਜਾਣ।
- ਕੋਸ਼ਿਸ਼ ਸਿਖਾਉਣ ਦੀ ਅਤੇ ਗਲਤੀ ਦੱਸ ਕੇ ਸੁਧਾਰ ਕਰਵਾਉਣ ਦੀ ਹੋਵੇ।
ਜੂਰੀ ਲਈ ਨਿਯੁਕਤ ਕੀਤੇ ਗਏ ਨਾਮ ਹੇਠ ਹਨ:-
- Benipal hardarshan
- Wikilover90
- Satdeep Gill
- Rajdeep ghuman
- Harkawal Benipal
- Dugal harpreet
- Armaan kakrala
- ਨਿਸ਼ਾਨ ਸਿੰਘ ਵਿਰਦੀ
ਸੂਚਨਾ- ਜੇ ਕੋਈ ਜੂਰੀ ਵਿਚ ਸ਼ਾਮਿਲ ਹੋਣਾ ਚਾਉਂਦਾ ਹੈ ਤਾਂ ਆਪਣਾ ਨਾਮ ਲਿੱਖ ਸਕਦਾ ਹੈ।
ਭਾਗ ਲੈਣ ਵਾਲੇ
ਸੋਧੋ- Talk 21:41, 1 ਦਸੰਬਰ 2019 (IST)
- ਕੁਲਜੀਤ ਸਿੰਘ ਖੁੱਡੀ (ਗੱਲ-ਬਾਤ) 23:21, 30 ਨਵੰਬਰ 2019 (IST)
- Gurtej Chauhan (ਗੱਲ-ਬਾਤ) 05:23, 1 ਦਸੰਬਰ 2019 (IST)
- Jagseer S Sidhu (ਗੱਲ-ਬਾਤ) 06:16, 1 ਦਸੰਬਰ 2019 (IST)
- Wikilover90 (ਗੱਲ-ਬਾਤ) 07:48, 1 ਦਸੰਬਰ 2019 (IST)
- ਰਾਸ਼ੇ --Harnoor ghuman (ਗੱਲ-ਬਾਤ) 15:05, 1 ਦਸੰਬਰ 2019 (IST)
- Dugal harpreet (ਗੱਲ-ਬਾਤ) 18:33, 1 ਦਸੰਬਰ 2019 (IST)
- Gill jassu (ਗੱਲ-ਬਾਤ) 21:07, 1 ਦਸੰਬਰ 2019 (IST)
- -Harkawal Benipal (ਗੱਲ-ਬਾਤ) 21:53, 1 ਦਸੰਬਰ 2019 (IST)
- -Harshaan Ghuman (ਗੱਲ-ਬਾਤ) 21:53, 1 ਦਸੰਬਰ 2019 (IST)
- ਨਿਰਾਲੇ ਦਰਸ਼ਨ --Rajdeep ghuman (ਗੱਲ-ਬਾਤ) 21:15, 2 ਦਸੰਬਰ 2019 (IST)
- Rorki amandeep sandhu (ਗੱਲ-ਬਾਤ) 09:57, 3 ਦਸੰਬਰ 2019 (IST)
- ਪਰਵਿੰਦਰ ਕੌਰ (ਗੱਲ-ਬਾਤ) 13:04, 4 ਦਸੰਬਰ 2019 (IST)
- Gill harmanjot (ਗੱਲ-ਬਾਤ) 22:45, 6 ਦਸੰਬਰ 2019 (IST)
- ਨਿਸ਼ਾਨ ਸਿੰਘ ਵਿਰਦੀ (ਗੱਲ-ਬਾਤ)
- Bablu gill (ਗੱਲ-ਬਾਤ) 08:20, 27 ਦਸੰਬਰ 2019 (IST)
- Gurpreet benipal (ਗੱਲ-ਬਾਤ) 20:50, 28 ਦਸੰਬਰ 2019 (IST)
- Arsh randiala (ਗੱਲ-ਬਾਤ) 02:46, 30 ਦਸੰਬਰ 2019 (IST)
- Navu mann (ਗੱਲ-ਬਾਤ) 19:30, 29 ਦਸੰਬਰ 2019 (IST)
- Soni piwal (ਗੱਲ-ਬਾਤ) 19:46, 29 ਦਸੰਬਰ 2019 (IST)
- Gill sukh (ਗੱਲ-ਬਾਤ) 14:09, 9 ਜਨਵਰੀ 2020 (IST)
- Khush sarif (ਗੱਲ-ਬਾਤ) 16:55, 10 ਫ਼ਰਵਰੀ 2020 (IST)