ਮੇਰਾ ਨਾਮ ਅਰਮਾਨ ਸਿੰਘ ਘੁਮਾਣ ਹੈ। ਮੈ ਨੋਵੀ ਜਮਾਤ ਵਿਚ ਪੜ੍ਹਦਾ ਹਾਂ। ਮੇਰੇ ਸਕੂਲ ਦਾ ਨਾਮ ਸਰਵਹਿਤਕਾਰੀ ਵਿਦਿਆ ਮੰਦਿਰ ਖਮਾਣੋ ਵਿੱਚ ਪੜ੍ਹਦਾ ਹੈ। ਮੈ ਕਕਰਾਲਾ ਖੁਰਦ ਵਿੱਚ ਰਹਿੰਦਾ ਹਾਂ ਜੋ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਹੈ। ਮੇਰੀ ਉਮਰ 13 ਸਾਲ ਹੈ।