ਮੇਰਾ ਨਾਮ ਜਗਸੀਰ ਸਿੰਘ ਹੈ ਅਤੇ ਮੈਂ ਬਾਘਾ ਪੁਰਾਣਾ ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ ਹਾਂ। ਮੈਂ ਵਿਕਿਪੀਡੀਆ ਤੇ 2018 ਤੋਂ ਯੋਗਦਾਨ ਦੇ ਰਿਹਾ ਹਾਂ ਅਤੇ ਫਿਲਹਾਲ ਮੈਂ ਸੀਬਾ ਸਕੂਲ ਲਹਿਰਾਗਾਗਾ ਵਿਖੇ Wikimedian-in-residence ਦੇ ਤੌਰ 'ਤੇ ਕੰਮ ਕਰ ਰਿਹਾ ਹਾਂ। ਸਕੂਲ ਵਿੱਚ ਮੈਂ ਵਿਦਿਆਰਥੀਆਂ ਨੂੰ ਵਿਕੀਪੀਡੀਆ ਦੀਆਂ ਵੱਖ ਵੱਖ ਪਰਿਯੋਜਨਾਵਾਂ ਵਿੱਚ ਯੋਗਦਾਨ ਪਾਉਣ ਬਾਰੇ ਸਿਖਾ ਰਿਹਾ ਹਾਂ।