ਵਿਕੀਸਰੋਤ:Edit ਵਿਕੀਸਰੋਤ ਮੁਹਿੰਮ
EDIT ਵਿਕੀਸਰੋਤ ਮੁਹਿੰਮ
|
Edit ਵਿਕੀਸਰੋਤ! | ਐਡਿਟ Wikisource+Wikidata! | ਮਦਦ |
ਅਪ੍ਰੈਲ 2021 ਮਹੀਨੇ ਤੋਂ ਚਲਦਿਆਂ Edit ਵਿਕੀਸਰੋਤ ਮੁਹਿੰਮ ਹੁਣ 25 ਜੁਲਾਈ ਤੋਂ 31 ਜੁਲਾਈ ਤੱਕ ਹੋ ਰਹੀ ਹੈ ਅਤੇ ਇਸਨੂੰ ਅੱਗੇ ਵੀ ਜਾਰੀ ਰੱਖਿਆ ਜਾਵੇਗਾ। ਕੋਸ਼ਿਸ਼ ਰਹੇਗੀ ਕਿ ਇਹ ਮੁਹਿੰਮ ਤਹਿਤ ਹਰ ਮਹੀਨੇ ਦੇ ਅਖ਼ੀਰ ਵਿੱਚ ਵਿਕੀਸਰੋਤ ਤੇ ਕੰਮ ਕੀਤਾ ਜਾਵੇ। ਸੋ, ਆਪ ਸਭ ਨੂੰ ਗੁਜ਼ਾਰਿਸ਼ ਹੈ ਕਿ ਕਿਰਪਾ ਕਰਕੇ ਇਸਦੇ ਵਿੱਚ ਜ਼ਰੂਰ ਭਾਗ ਲਵੋ ਜੀ।
ਨਿਯਮ (Rules)
ਪ੍ਰੂਫ਼ਰੀਡਿੰਗ (Proofreading)
ਸੋਧੋ- ਪ੍ਰੂਫ਼ਰੀਡਿੰਗ ਦੌਰਾਨ ਟੈਕਸਟ ਵਿੱਚ ਕੋਈ ਗਲਤੀ ਨਹੀਂ ਹੋਣੀ ਚਾਹੀਦੀ ਅਤੇ ਕਿਤਾਬ ਦੇ ਪੇਜ ਅਨੁਸਾਰ ਸਭ ਕੁੱਝ ਮਿਲਦਾ ਹੋਣਾ ਚਾਹੀਦਾ ਹੈ। ਭਾਵ ਕਿ ਜੇਕਰ ਕਿਤਾਬ ਵਿੱਚ ਕੋਈ ਸ਼ਬਦ ਗ਼ਲਤ ਲਿਖਿਆ ਹੈ ਤਾਂ ਉਹ ਸਾਨੂੰ ਪ੍ਰੂਫ਼ਰੀਡਿੰਗ ਕਰਦੇ ਸਮੇਂ ਗ਼ਲਤ ਹੀ ਲਿਖਣਾ ਪਵੇਗਾ।
- ਬੇਸਿਕ-ਫਾਰਮੈਟਿੰਗ ਠੀਕ ਹੋਣੀ ਚਾਹੀਦੀ ਹੈ।
- ਸਿਰਫ਼ ਓ.ਸੀ.ਆਰ. ਕੀਤਾ ਗਿਆ ਟੈਕਸਟ ਜਾਂ ਬਿਨਾਂ ਗਲਤੀਆਂ ਕੱਢੇ ਸਫ਼ਾ ਪ੍ਰੂਫ਼ਰੀਡ ਕਰਨਾ ਨਿਯਮਾਂ ਅਨੁਸਾਰ ਮਨਜ਼ੂਰ ਨਹੀਂ ਹੋਵੇਗਾ।
ਕਿਰਪਾ ਕਰਕੇ ਪੇਜ ਸਿਰਫ OCR ਕਰਕੇ ਨਾਂ ਛੱਡੇ ਜਾਣ ਜੀ।
ਪ੍ਰਮਾਣਿਕਤਾ (Validation)
ਸੋਧੋ- ਕਿਸੇ ਪੰਨੇ ਨੂੰ ਪ੍ਰਮਾਣਿਤ ਕਰਨ ਲਈ ਤੁਸੀਂ ਇੱਕ ਰਜਿਸਟਰਡ ਵਰਤੋਂਕਾਰ ਹੋਣੇ ਚਾਹੀਦੇ ਹੋ ਅਤੇ ਲਾਗ-ਇਨ ਹੋ ਕੇ ਯੋਗਦਾਨ ਪਾਉਣਾ ਹੈ ਜੀ।
- ਤੁਸੀਂ ਉਨ੍ਹਾਂ ਪੰਨਿਆਂ ਨੂੰ ਪ੍ਰਮਾਣਿਤ ਨਹੀਂ ਕਰ ਸਕਦੇ ਜੋ ਤੁਸੀਂ ਪਰੂਫਰੀਡ ਕੀਤੇ ਹਨ।
- ਸਿਰਫ ਪਰੂਫਰੀਡ (ਪੀਲੇ) ਪੰਨੇ ਪ੍ਰਮਾਣਿਤ ਕੀਤੇ ਜਾ ਸਕਦੇ ਹਨ। ਤੁਸੀਂ ਬਿਨ੍ਹਾਂ ਪਰੂਫਰੀਡ ਹੋਏ ਪੰਨੇ ਨੂੰ ਪ੍ਰਮਾਣਿਤ ਨਹੀਂ ਕਰ ਸਕਦੇ।
- ਪ੍ਰਮਾਣਿਤ ਕੀਤੇ ਹੋਏ ਪੰਨੇ ਵਿੱਚ ਗਲਤੀ ਨਹੀਂ ਹੋਣੀ ਚਾਹੀਦੀ।
ਭਾਗ ਲੈਣ ਵਾਲੇ
ਸੋਧੋ- Satpal Dandiwal (ਗੱਲ-ਬਾਤ) 08:59, 22 ਅਪਰੈਲ 2021 (IST)
- Simranjeet Sidhu (ਗੱਲ-ਬਾਤ) 10:25, 24 ਅਪਰੈਲ 2021 (IST)
- Dugal harpreet (ਗੱਲ-ਬਾਤ) 10:45, 24 ਅਪਰੈਲ 2021 (IST)
- Armaan kakrala (ਗੱਲ-ਬਾਤ) 11:51, 24 ਅਪਰੈਲ 2021 (IST)
- Gill jassu (ਗੱਲ-ਬਾਤ) 12:36, 24 ਅਪਰੈਲ 2021 (IST)
- Rajdeep ghuman (ਗੱਲ-ਬਾਤ) 14:41, 24 ਅਪਰੈਲ 2021 (IST)
- Nitesh Gill (ਗੱਲ-ਬਾਤ) 23:00, 25 ਅਪਰੈਲ 2021 (IST)
- Gaurav Jhammat (ਗੱਲ-ਬਾਤ) 14:22, 27 ਅਪਰੈਲ 2021 (IST)
- Mulkh Singh (ਗੱਲ-ਬਾਤ) 11:41, 25 ਮਈ 2021 (IST)
- Talk 09:28, 26 ਮਈ 2021 (IST)
ਕਿਤਾਬਾਂ ਦੀ ਸੂਚੀ (List of Books)
ਸੋਧੋਜੇਕਰ ਤੁਸੀਂ ਕੋਈ ਕਿਤਾਬ ਵਿੱਚ ਆਪਣਾ ਨਾਂ ਪਾਉਣਾ ਹੈ ਤਾਂ ਹੇਠਾਂ ਪਾ ਸਕਦੇ ਹੋ। ਤੁਸੀਂ ਇਸ ਸੈਕਸ਼ਨ ਦੇ ਬਿਲਕੁਲ ਹੇਠਾਂ "template" ਤੋਂ ਬਾਹਰ ਵੀ ਲਿਖ ਸਕਦੇ ਹੋ ਜੇਕਰ formatting ਤੁਹਾਨੂੰ ਦਿੱਕਤ ਦੇ ਰਹੀ ਹੈ ਤਾਂ।
ਕਿਤਾਬ ਦਾ ਨਾਂ | ਵਿਧਾ/Genre | ਸਟੇਟਸ (ਕਿੰਨੇ ਸਫ਼ੇ ਰਹਿੰਦੇ ਹਨ, ਜਿਨ੍ਹਾਂ ਤੇ ਕੰਮ ਹੋਣਾ ਹੈ) |
ਸਫ਼ੇ (ਤੁਸੀਂ ਕਿੰਨੇ ਸਫ਼ੇ ਪੂਰੇ ਕਰ ਪਾਓਗੇ?) ਅਤੇ ਵਰਤੋਂਕਾਰ ਨਾਂ |
---|---|---|---|
ਇੰਡੈਕਸ:ਵਿਆਹ ਦੇ ਗੀਤ – ਸੁਖਦੇਵ ਮਾਦਪੁਰੀ.pdf | ਸੱਭਿਆਚਾਰ | ||
ਇੰਡੈਕਸ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf | ਕਹਾਣੀਆਂ | ||
ਇੰਡੈਕਸ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf | ਕਹਾਣੀਆਂ | 118 ਤੋਂ 224 ਸਫ਼ੇ ਰਹਿੰਦੇ ਹਨ | |
ਇੰਡੈਕਸ:Guru Granth Sahib Ji.pdf | ਧਾਰਮਿਕ ਗ੍ਰੰਥ | 69 ਤੋਂ 1285 ਅਤੇ 1329 ਤੋਂ 1425 ਸਫ਼ੇ ਰਹਿੰਦੇ ਹਨ | |
ਇੰਡੈਕਸ:ਸਾਜ਼ ਰਾਜ਼ੀ ਹੈ! - ਬਲਰਾਮ.pdf | ਨਾਟਕ | 23 ਤੋਂ 97 ਸਫ਼ੇ ਰਹਿੰਦੇ ਹਨ |
- ਨਵੀਆਂ add ਕੀਤੀਆਂ ਕਿਤਾਬਾਂ
ਜੇਕਰ ਕੋਈ ਕਿਤਾਬ ਤੁਸੀਂ ਪ੍ਰੂਫ਼ਰੀਡ ਕਰਨੀ ਹੈ ਤਾਂ ਇਸ ਲਾਇਨ ਦੇ ਹੇਠਾਂ ਆਪਣਾ ਅਤੇ ਕਿਤਾਬ ਦਾ ਨਾਂ ਲਿਖੋ।
ਪਿਛਲੇ ਮਹੀਨੇ ਦੀ ਰਿਪੋਰਟ
ਸੋਧੋ- ਅਪ੍ਰੈਲ ਮਹੀਨੇ ਦੀ ਕਾਰਗੁਜ਼ਾਰੀ ਇਸ ਸਫ਼ੇ 'ਤੇ ਵੇਖੀ ਜਾ ਸਕਦੀ ਹੈ ਜੀ - ਵਿਕੀਸਰੋਤ:Edit ਵਿਕੀਸਰੋਤ ਮੁਹਿੰਮ/ਅਪ੍ਰੈਲ 2021
- ਮਈ ਮਹੀਨੇ ਦੀ ਕਾਰਗੁਜ਼ਾਰੀ ਇਸ ਸਫ਼ੇ 'ਤੇ ਵੇਖੀ ਜਾ ਸਕਦੀ ਹੈ ਜੀ - ਵਿਕੀਸਰੋਤ:Edit ਵਿਕੀਸਰੋਤ ਮੁਹਿੰਮ/ਮਈ 2021