ਵਿਕੀਸਰੋਤ:Edit ਵਿਕੀਸਰੋਤ ਮੁਹਿੰਮ/Wikisource+Wikidata

EDIT ਵਿਕੀਰੋ ਮੁਹਿੰ
Edit ਵਿਕੀਸਰੋਤ!ਐਡਿਟ Wikisource+Wikidata!ਮਦਦ

ਜੇਕਰ ਕੋਈ ਦੋਸਤ ਵਿਕੀਡਾਟਾ 'ਤੇ ਪੰਜਾਬੀ ਵਿਕੀਸਰੋਤ ਲਈ ਡਾਟਾ ਪਾਉਣ ਵਿੱਚ ਇੱਛੁਕ ਹੈ ਤਾਂ ਕਿਰਪਾ ਕਰਕੇ ਉਹ ਵੀ ਆਪਣੀ ਹਾਜ਼ਰੀ ਘੱਟੋ-ਘੱਟ ਇਹਨਾਂ ਆਖਰੀ 7 ਦਿਨਾਂ ਲਈ ਜ਼ਰੂਰ ਲਗਾਵੇ।
ਕਰਨਾ ਕੀ ਹੈ ਕਿ ਪੰਜਾਬੀ ਵਿਕੀਸਰੋਤ 'ਤੇ ਪਾਈ ਗਈ ਕਿਤਾਬ ਬਾਰੇ ਵਿਕੀਡਾਟਾ ਆਈਟਮ ਬਣਾਉਣੀ ਹੈ ਅਤੇ ਉਸਦੇ ਵਿੱਚ ਹਰ ਸੰਭਵ ਜਾਣਕਾਰੀ ਸ਼ਾਮਿਲ ਕਰਨੀ ਹੈ। ਇਸਦੇ ਨਾਲ ਕੀ ਹੋਵੇਗਾ ਕਿ ਵਿਕੀਸਰੋਤ ਉੱਤੇ ਇੰਡੈਕਸ ਪੇਜ ਵਿਕੀਡਾਟਾ ਨਾਲ ਲਿੰਕ ਹੋ ਜਾਣਗੇ ਅਤੇ ਕਿਤਾਬਾਂ ਵਿਕੀਡਾਟਾ ਰਾਹੀਂ search ਕੀਤੀਆਂ ਜਾ ਸਕਦੀਆਂ ਹਨ। ਪੰਜਾਬੀ ਵਿਕੀਸਰੋਤ ਤੇ ਪਾਈਆਂ ਗਈਆਂ ਕਿਤਾਬਾਂ ਨੂੰ analyse ਕੀਤਾ ਜਾ ਸਕਦਾ ਹੈ।

ਉਦਹਾਰਣ ਵਜੋਂ!

ਸੋਧੋ

ਉਦਹਾਰਣ ਵਜੋਂ ਹੇਠਾਂ ਦਿੱਤੇ ਇੰਡੈਕਸ ਪੇਜ ਨੂੰ ਵਿਕੀਡਾਟਾ ਨਾਲ ਜੋੜਿਆ ਗਿਆ ਹੈ:

  1. ਵਿਕੀਸਰੋਤ 'ਤੇ ਬਣਿਆ ਇੰਡੈਕਸ ਸਫ਼ਾ: ਇੰਡੈਕਸ:Julius Ceasuer Punjabi Translation by HS Gill.pdf
  2. ਵਿਕੀਡਾਟਾ 'ਤੇ ਜੂਲੀਅਸ ਸੀਜ਼ਰ ਬਾਰੇ ਬਣੀ ਵਿਕੀਡਾਟਾ ਆਈਟਮ: Q215750
  3. ਵਿਕੀਡਾਟਾ 'ਤੇ ਹਰਦਿਲਬਾਗ਼ ਸਿੰਘ ਦਿਲ ਦੁਆਰਾ ਅਨੁਵਾਦਿਤ ਜੂਲੀਅਸ ਸੀਜ਼ਰ ਬਾਰੇ ਬਣੀ ਵਿਕੀਡਾਟਾ ਆਈਟਮ: Q70555164


ਕਦੋਂ/ਕਿਸ ਵੇਲ਼ੇ!

ਸੋਧੋ

ਹਰ ਮਹੀਨੇ ਦੇ ਪਹਿਲੇ 7 ਦਿਨ!

  1. 1 ਜੂਨ ਤੋਂ 7 ਜੂਨ 2021 ਤੱਕ ਆਪਾਂ ਵਿਕੀਸਰੋਤ ਅਤੇ ਵਿਕੀਡਾਟਾ ਲਈ ਕੰਮ ਕਰਾਂਗੇ।

ਕੀ-ਕੀ ਜ਼ਰੂਰੀ ਹੈ!

ਸੋਧੋ

ਸਾਰੇ Editions ਵਿੱਚ ਵਰਤਣ ਲਈ ਮਹੱਤਵਪੂਰਣ statements ਹਨ:

  • instance of (P31) → as appropriate for the work, options include: edition (Q3331189)
  • edition or translation of (P629) → the corresponding work item
  • title (P1476)
  • subtitle (P1680)
  • author (P50)
  • date of publication (P577)
  • place of publication (P291)
  • publisher (P123)
  • scan file (P996)
  • language (P407)
  • full text available at (P953) → URL for the text on Wikisource (although this is redundant to the Wikisource site link, it may be of use to other, non-Wikimedia, users of Wikidata's data)
  • license (P275) → matches the licence template, eg. public domain (Q19652), CC-BY-SA (Q6905942), etc (most PD-x licences should just used public domain on Wikidata)


Other common statements to add are:

  • image (P18) → filename on Commons, often the cover or title page of the edition
  • Any authority control statement, such as:
    • LCOC LCCN (bibliographic) (P1144)
    • OCLC control number (P243)
    • Open Library identifier (P648)
  • translator (P955)
  • editor (P98)
  • illustrator (P110)
  • country of origin (P495) → country data item, useful for work published in countries other than the original
  • language (P407) → language of this edition, useful for translations
  • edition number (P393) → number of the edition (e.g. first, second, 1, 2, etc)
  • number of pages (P1104)
  • Wikisource index page (Property:P1957)

ਵਿਕੀਡਾਟਾ ਉੱਤੇ ਕੰਮ ਕਰਨ ਲਈ ਇੱਛੁਕ ਮੈਂਬਰ

ਸੋਧੋ

ਜਿਹੜੇ ਦੋਸਤ ਇਥੇ sign ਕਰਨਗੇ, ਓਹਨਾਂ ਦੀਆਂ online meetings ਜਾਂ trainings ਵੀ ਹੋ ਸਕਦੀਆਂ ਹਨ। ਕਿਉਂ ਕਿ WIKIDATA+WIKISOURCE ਲਈ ਸਾਡੀ ਆਪਸੀ ਗੱਲਬਾਤ ਹੋਣੀ ਜ਼ਰੂਰੀ ਹੈ। ਇਸਦੇ ਲਈ ਤੁਹਾਨੂੰ ਵਿਕੀਡਾਟਾ ਦਾ ਮੁੱਢਲਾ ਗਿਆਨ ਹੋਣਾ ਵੀ ਜਰੂਰੀ ਹੈ। ਜੇਕਰ ਤੁਸੀਂ ਇਸਦੇ ਵਿੱਚ ਯੋਗਦਾਨ ਪਾਉਣ ਦੇ ਅਤੇ ਸਿੱਖਣ ਦੇ ਇੱਛੁਕ ਹੋ ਤਾਂ ਹੇਠਾਂ ਆਪਣਾ ਨਾਮ ਲਿਖੋ।

  1. Satpal Dandiwal (ਗੱਲ-ਬਾਤ) 00:00, 27 ਮਈ 2021 (IST)[ਜਵਾਬ]
  2.  Talk 18:07, 27 ਮਈ 2021 (IST)[ਜਵਾਬ]
  3. Mulkh Singh (ਗੱਲ-ਬਾਤ) 15:33, 29 ਮਈ 2021 (IST)[ਜਵਾਬ]
  4. Simranjeet Sidhu (ਗੱਲ-ਬਾਤ) 16:47, 29 ਮਈ 2021 (IST)[ਜਵਾਬ]
  5. Rajdeep ghuman (ਗੱਲ-ਬਾਤ) 16:05, 30 ਮਈ 2021 (IST)[ਜਵਾਬ]

ਬਣਾਈਆਂ ਗਈਆਂ ਵਿਕੀਡਾਟਾ ਆਇਟਮਾਂ

ਸੋਧੋ
  1. ਇੰਡੈਕਸ:ਸ਼ਹਿਰ ਗਿਆ ਕਾਂ.pdf - wikidata:Q107012968 - wikidata:Q107013029

ਮਦਦ/Tutorials

ਸੋਧੋ

ਜਲਦ ਹੀ ਇਸਤੇ ਕੰਮ ਕਰ ਰਹੇ ਹਾਂ। ਫਿਲਹਾਲ ਤੁਸੀਂ @Satpal Dandiwal:, @Benipal hardarshan: ਅਤੇ @Satdeep Gill: ਤੋਂ ਮਦਦ ਲੈ ਸਕਦੇ ਹੋ ਜੀ।