ਵਿਕੀਮੀਡੀਆ ਅੰਦੋਲਨ ਰਣਨੀਤੀ ਨਿਰਧਾਰਨ 2017 ਸਬੰਧੀ ਵਿਚਾਰ ਚਰਚਾ ਸੋਧੋ

ਵਿਕੀਮੀਡੀਆ ਅੰਦੋਲਨ ਰਣਨੀਤੀ ਨਿਰਧਾਰਨ ਤਹਿਤ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਮਾਹਿਰਾਂ ਨਾਲ ਅਤੇ ਪੰਜਾਬੀ ਵਿਕੀਮੀਡੀਅਨਜ ਦੀ ਪੂਰੀ ਟੀਮ ਨਾਲ ਵਿਚਾਰ-ਚਰਚਾ ਪ੍ਰੋਗਰਾਮ,ਪੰਜਾਬੀ ਵਿਭਾਗ,ਪੰਜਾਬੀ ਯੂਨੀਵਰਸਿਟੀ ਦੇ ਸਹਿਯੋਗ ਨਾਲ 15 ਜੁਲਾਈ 2017 ਨੂੰ ਕਰਵਾਉਣਾ ਨਿਯਤ ਕੀਤਾ ਹੈ। ਇਸ ਵਿਚਾਰ ਚਰਚਾ ਵਿਚ ਸਾਰੇ ਪੰਜਾਬੀ ਵਿਕੀਮੀਡੀਅਨਜ ਨੂੰ ਸ਼ਾਮਿਲ ਹੋਣ ਲਈ ਨਿਮਰਤਾ ਸਹਿਤ ਸੱਦਾ ਦਿੱਤਾ ਜਾਂਦਾ ਹੈ।

ਇਸ ਈਵਿੰਟ ਦੇ ਕੋਆਡੀਨੇਟਰ ਡਾ.ਮਾਨਵਪ੍ਰੀਤ ਕੌਰ ਤੇ ਸਟਾਲਿਨਜੀਤ ਬਰਾੜ ਹਨ ਤੇ ਈਵਿੰਟ Facilitator ਸੱਤਦੀਪ ਗਿੱਲ ਹਨ। ਇਸ ਈਵਿੰਟ ਨਾਲ ਸਬੰਧਿਤ ਕੋਈ ਸਵਾਲ ਇਹਨਾਂ ਨੂੰ ਨਿੱਜੀ ਤੌਰ ਤੇ ਵੀ ਅਤੇ ਸੱਥ ਉਪਰ ਵੀ ਪੁਛਿਆ ਜਾ ਸਕਦਾ ਹੈ।Stalinjeet (ਗੱਲ-ਬਾਤ)

  • ਇਸ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਤੋਂ ਪਹਿਲਾਂ ਜੇਕਰ ਤੁਹਾਡੇ ਕੋਲ ਸਮਾਂ ਹੋਵੇ ਤਾਂ ਇਸ Strategy/Wikimedia movement/2017 ਲਿੰਕ ਉਪਰ ਸਰਸਰੀ ਝਾਤ ਮਾਰ ਆਉਣੀ ਤਾਂ ਜੋ ਪ੍ਰੋਗਰਾਮ ਬਾਰੇ ਸਮਝ 'ਚ ਵਾਧਾ ਹੋ ਸਕੇ।

ਪ੍ਰੋਗਰਾਮ ਦੀ ਰੂਪ ਰੇਖਾ ਸੋਧੋ

  • ਮਿਤੀ- 15 ਜੁਲਾਈ 2017
  • ਸਥਾਨ - ਮੇਨ ਹਾਲ,ਗੈਸਟ ਹਾਉਸ,ਪੰਜਾਬੀ ਯੂਨੀਵਰਸਿਟੀ ਪਟਿਆਲਾ (ਨੇੜੇ ਡਿਸਪੈਸਰੀ)
  • ਸਮਾਂ - ਸਵੇਰ 10 ਤੋਂ ਬਾਅਦ ਦੁਪਿਹਰ 2 ਵਜੇ
  • ਲੰਚ - 2 ਵਜੇ
  • ਚਾਹ ਤੇ ਸਨੈਕਸ - ਨਾਲੋ-ਨਾਲ

ਸੁਝਾਅ ਸੋਧੋ

ਟਿੱਪਣੀਆਂ ਸੋਧੋ

ਸਮਰਥਨ ਸੋਧੋ

ਵਿਰੋਧ ਸੋਧੋ

Adding Translation namespace (ਅਨੁਵਾਦ ਨਾਮਸਥਾਨ ਸ਼ਾਮਿਲ ਕਰਨ ਸੰਬੰਧੀ) ਸੋਧੋ

ਹੋਰ ਕਈ ਵਿਕੀਸਰੋਤ ਪਰੋਜੈਕਟਾਂ ਉੱਤੇ ਹੋਰ ਭਾਸ਼ਾਵਾਂ ਨੂੰ ਭਾਈਚਾਰੇ ਦੁਆਰਾ ਹੀ ਅਨੁਵਾਦ ਕਰਨ ਅਨੁਵਾਦ ਨਾਮਸਥਾਨ ਦੀ ਵਰਤੋਂ ਕੀਤੀ ਜਾਂਦੀ ਹੈ। ਜੇ ਤੁਹਾਨੂੰ ਲੱਗਦਾ ਹੈ ਕਿ ਇਹ ਇੱਕ ਚੰਗਾ ਉਪਰਾਲਾ ਹੈ ਤਾਂ ਨੀਚੇ ਸਮਰਥਨ ਦੇਵੋ। ਤੁਸੀਂ ਕੁਝ ਟਿੱਪਣੀਆਂ ਵੀ ਦੇ ਸਕਦੇ ਹੋ। --Satdeep Gill (ਗੱਲ-ਬਾਤ) 00:05, 15 ਸਤੰਬਰ 2017 (IST)[ਜਵਾਬ]

ਟਿੱਪਣੀਆਂ ਸੋਧੋ

ਸਮਰਥਨ ਸੋਧੋ

ਵਿਰੋਧ ਸੋਧੋ

Bot rights for User:Gurlal (Bot) ਸੋਧੋ

I need bot rights for my bot account. --Gurlal (Bot) (ਗੱਲ-ਬਾਤ) 14:53, 28 ਅਕਤੂਬਰ 2017 (IST)[ਜਵਾਬ]

ਸਮਰਥਨ ਸੋਧੋ

  1.  Y --Satdeep Gill (ਗੱਲ-ਬਾਤ) 14:59, 28 ਅਕਤੂਬਰ 2017 (IST)[ਜਵਾਬ]
  2.  Y Satpal Dandiwal (ਗੱਲ-ਬਾਤ) 13:48, 24 ਨਵੰਬਰ 2017 (IST)[ਜਵਾਬ]
  3.  Y Stalinjeet Brar (ਗੱਲ-ਬਾਤ) 13:57, 2 ਸਤੰਬਰ 2018 (IST)[ਜਵਾਬ]

--14.139.242.57 17:42, 15 ਨਵੰਬਰ 2018 (IST) --14.139.242.57 17:43, 15 ਨਵੰਬਰ 2018 (IST)[ਜਵਾਬ]

ਵਿਰੋਧ ਸੋਧੋ

ਟਿੱਪਣੀਆਂ ਸੋਧੋ

ਪੰਜਾਬੀ ਵਿਕੀਸੋਰਸ ਵਰਕਸ਼ਾਪ, ਪੰਜਾਬੀ ਯੂਨੀਵਰਸਿਟੀ ਪਟਿਅਾਲਾ ਸੋਧੋ

ਦੋੋਸਤੋ, ਪੰਜਾਬੀ ਯੂਨੀਵਰਸਿਟੀ ਪਟਿਅਾਲਾ ਦੇ ਪੰਜਾਬੀ ਵਿਭਾਗ ਵੱਲੋਂ 24 ਨਵੰਬਰ ਤੋਂ 30 ਨਵੰਬਰ 2017 ਤੱਕ 'ਪੰਜਾਬੀ ਭਾਸ਼ਾ ਵਿੱਚ ਅਧਿਅੈਨ ਲੲੀ ਕੰਪਿੳੂਟਰ ਦੀ ਵਰਤੋਂ' ਵਿਸ਼ੇ ਤੇ ੲਿੱਕ ਸੱਤ ਰੋਜ਼ਾ ਵਰਕਸ਼ਾਪ ਲਗਾੲੀ ਜਾ ਰਹੀ ਹੈ। ਜਿਸਦੇ ਅਖੀਰਲੇ ਦਿਨਾਂ ਵਿੱਚ ਵਿਭਾਗ ਵੱਲੋਂ ਭੇਜੇ ਗੲੇ ਸੱਦੇ ਨੂੰ ਪ੍ਰਵਾਨਦੇ ਹੋੲੇ ਪੰਜਾਬੀ ਵਿਕੀਸੋਰਸ ਸੰਬੰਧੀ ਵਰਕਸ਼ਾਪ ਕਰਨ ਦਾ ਵਿਚਾਰ ਹੈ, ਜਿਸ ਵਿੱਚ ਮੁੱਖ ਫੋਕਸ ਪੰਜਾਬੀ ਵਿਕੀਸੋਰਸ ਤੇ ਰਹੇਗਾ ਅਤੇ ਨਾਲ ਹੀ ਬਾਕੀ ਪ੍ਰੋਜੈਕਟਾਂ ਪੰਜਾਬੀ ਵਿਕੀਪੀਡੀਅਾ, ਪੰਜਾਬੀ ਵਿਕਸ਼ਨਰੀ ਅਤੇ ਕਾਮਨਜ਼ ਸੰਬੰਧੀ ਵੀ ਜਾਣਕਾਰੀ ਦਿੱਤੀ ਜਾਵੇਗੀ। ੲਿਸ ਸੰਬੰਧੀ ਤੁਹਾਡੇ ਸੁਝਾਵਾਂ ਦੀ ੳੁਡੀਕ ਰਹੇਗੀ।--Gurlal Maan (ਗੱਲ-ਬਾਤ) 06:03, 23 ਨਵੰਬਰ 2017 (UTC)

ਸਮਰਥਨ ਸੋਧੋ

  1.  Y Satpal Dandiwal (ਗੱਲ-ਬਾਤ) 13:47, 24 ਨਵੰਬਰ 2017 (IST)[ਜਵਾਬ]
  2.  Y Stalinjeet Brar (ਗੱਲ-ਬਾਤ) 15:07, 24 ਨਵੰਬਰ 2017 (IST)[ਜਵਾਬ]
  3.  Y Nitesh Gill (ਗੱਲ-ਬਾਤ) 20:05, 5 ਨਵੰਬਰ 2018 (IST)[ਜਵਾਬ]

ਵਿਰੋਧ ਸੋਧੋ

ਟਿੱਪਣੀਅਾਂ ਸੋਧੋ

  • ਪੰਜਾਬੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਰਾਜਵਿੰਦਰ ਸਿੰਘ ਜੀ ਨਾਲ ਮੀਟਿੰਗ ਤੋਂ ਬਾਅਦ ੲਿਹ ਵਰਕਸ਼ਾਪ 29 ਨਵੰਬਰ ਨੂੰ 11 ਵਜੇ ਪੰਜਾਬੀ ਵਿਭਾਗ ਦੇ ਸੈਮੀਨਾਰ ਹਾਲ ਵਿੱਚ ਹੋਣੀ ਨਿਯਤ ਹੋੲੀ ਹੈ।--Gurlal Maan (ਗੱਲ-ਬਾਤ) 19:34, 27 ਨਵੰਬਰ 2017 (IST)[ਜਵਾਬ]

User:Satdeep Gill ਲਈ ਪ੍ਰਬੰਧਕੀ ਹੱਕ ਸੋਧੋ

ਮੈਂ ਇਸ ਵਿਕੀ ਉਤੇ ਪ੍ਰਬੰਧਕੀ ਹੱਕਾਂ ਦੀ ਮੰਗ ਕਰਦਾ ਹਨ ਤਾਂ ਕਿ ਮੈਂ ਕੁਝ ਤਕਨੀਕੀ ਸੁਧਾਰ ਕਰ ਸਕਾਂ। --Satdeep Gill (ਗੱਲ-ਬਾਤ) 21:25, 28 ਨਵੰਬਰ 2017 (IST)[ਜਵਾਬ]

ਸਮਰਥਨ ਸੋਧੋ

ਵਿਰੋਧ ਸੋਧੋ

ਟਿੱਪਣੀਅਾਂ ਸੋਧੋ

ਪੰਜਾਬੀ ਵਿਕੀਸੋਰਸ ਦੇ ਮੁੱਖ ਸਫ਼ੇ ਵਿੱਚ ਤਬਦੀਲੀ ਸੰਬੰਧੀ ਸੋਧੋ

ਪੰਜਾਬੀ ਵਿਕੀਸੋਰਸ ਦੇ ਮੁੱਖ ਸਫ਼ੇ ਦੀ ਦਿੱਖ ਨੂੰ ਬਦਲਣ ਲੲੀ ਨਵਾਂ ਟੈਂਪਲੇਟ ਤਿਅਾਰ ਕੀਤਾ ਗਿਅਾ ਹੈ ਜਿਸਨੂੰ ੲਿਸ ਲਿੰਕ ਲਿੰਕ ਤੇ ਜਾਕੇ ਵੇਖਿਅਾ ਜਾ ਸਕਦਾ ਹੈ। ਅਾਪਣੀ ਰਾੲੇ ਜ਼ਰੂਰ ਦਿੱਤੀ ਜਾਵੇ।--Gurlal Maan (ਗੱਲ-ਬਾਤ) 00:45, 28 ਜਨਵਰੀ 2018 (IST)[ਜਵਾਬ]

ਸਮਰਥਨ ਸੋਧੋ

  1. Satdeep Gill (ਗੱਲ-ਬਾਤ) 10:11, 28 ਜਨਵਰੀ 2018 (IST)[ਜਵਾਬ]
  2. Manavpreet Kaur (ਗੱਲ-ਬਾਤ) 11:24, 28 ਜਨਵਰੀ 2018 (IST)[ਜਵਾਬ]
  3. --Wikilover90 (ਗੱਲ-ਬਾਤ) 11:27, 28 ਜਨਵਰੀ 2018 (IST)[ਜਵਾਬ]
  4. --Sushma Sharma (ਗੱਲ-ਬਾਤ) 11:34, 28 ਜਨਵਰੀ 2018 (IST)[ਜਵਾਬ]

(ਗੱਲ-ਬਾਤ)(IST)

ਵਿਰੋਧ ਸੋਧੋ

Configure Special:Import on Punjabi Wikisource to allow importing from English Wikisource and other Indic language Wikisource projects ਸੋਧੋ

I have added a request on phabricator to configure Special:Import on Punjabi Wikisource to allow importing from English Wikisource and other Indic language Wikisource projects. I hope every supports this, since we need to import a lot of Templates on this wiki. --Satdeep Gill (ਗੱਲ-ਬਾਤ) 20:36, 22 ਫ਼ਰਵਰੀ 2018 (IST)[ਜਵਾਬ]

Support ਸੋਧੋ

Oppose ਸੋਧੋ

ਪੰਜਾਬੀ ਵਿਕੀਸੋਰਸ ੳੁੱਤੇ ਤਕਨੀਕੀ ਕੰਮ ਅਤੇ ਸੁਧਾਰਾਂ ਲੲੀ ਅੈਡਮਿਨ ਹੱਕਾਂ ਦੀ ਦੁਬਾਰਾ ਮੰਗ ਸੰਬੰਧੀ ਸੋਧੋ

ਮੇਰੀ ਅੈਡਮਿਨਸ਼ਿਪ 28 ਅਪ੍ਰੈਲ 2018 ਨੂੰ ਖਤਮ ਹੋਣ ਜਾ ਰਹੀ ਹੈ। ਮੈਂ ਪੰਜਾਬੀ ਵਿਕੀਸੋਰਸ ਦੀ ਸਮੱਗਰੀ ਦੀ ਠੀਕ ਸਾਂਭ ਸੰਭਾਲ ਲੲੀ ਅਤੇ OCR ਸੰਬੰਧੀ ਤਕਨੀਕੀ ਸੁਧਾਰਾਂ ਲਈ ਦੁਬਾਰਾ 6 ਮਹੀਨੈ ਲਈ ਐਡਮਿਨ ਹਕਾਂ ਦੀ ਮੰਗ ਕਰਦਾ ਹਾਂ--Gurlal Maan (ਗੱਲ-ਬਾਤ) 21:35, 26 ਅਪਰੈਲ 2018 (IST)[ਜਵਾਬ]

ਸਮਰਥਨ ਸੋਧੋ

  1.  YStalinjeet Brar (ਗੱਲ-ਬਾਤ) 11:34, 27 ਅਪਰੈਲ 2018 (IST)[ਜਵਾਬ]
  2.  Y Satdeep Gill (ਗੱਲ-ਬਾਤ) 12:37, 27 ਅਪਰੈਲ 2018 (IST)[ਜਵਾਬ]
  3.  Y Satpal Dandiwal (ਗੱਲ-ਬਾਤ) 22:31, 30 ਅਪਰੈਲ 2018 (IST)[ਜਵਾਬ]

--ਨਿਸ਼ਾਨ ਸਿੰਘ ਵਿਰਦੀ (ਗੱਲ-ਬਾਤ) 16:12, 1 ਸਤੰਬਰ 2018 (IST)[ਜਵਾਬ]

ਵਿਰੋਧ ਸੋਧੋ

ਟਿੱਪਣੀਅਾਂ ਸੋਧੋ

Update on page issues on mobile web ਸੋਧੋ

CKoerner (WMF) (talk) 02:28, 13 ਜੂਨ 2018 (IST)[ਜਵਾਬ]

ਕਮਿਉਨਟੀ ਐਡਵੋਕੇਟ ਦੀ ਚੋਣ ਸੋਧੋ

ਦੋਸਤੋ, ਪੰਜਾਬੀ ਵਿਕੀਮੀਡੀਅਨਜ਼ ਲਈ ਕਮਿਉਨਟੀ ਐਡਵੋਕੇਟ ਦੀ ਚੋਣ ਕੀਤੀ ਜਾਣੀ ਹੈ। ਜਿਹੜਾ ਵੀ ਪੰਜਾਬੀ ਵਿਕੀਮੀਡੀਅਨ ਇਸ ਨੌਕਰੀ ਵਿਚ ਦਿਲਚਸਪੀ ਰੱਖਦਾ ਹੈ ਕਿਰਪਾ ਕਰਕੇ ਇਸ ਸਫ਼ੇ ਨੂੰ ਦੇਖੋ ਅਤੇ ਕਿਰਪਾ ਕਰਕੇ ਆਪਣਾ Bio Data/ਅਰਜ਼ੀ ਇਸ ਨੌਕਰੀ ਦੀ ਲੋੜ ਅਨੁਸਾਰ ਤਿਆਰ ਕਰਕੇ ਇੱਕ ਜੁਲਾਈ, 2018 (01-07-2018) 11.59 ਸ਼ਾਮ ਤੱਕ ਇਸ ਈ-ਮੇਲ   Stalindod@gmail.com ਤੇ ਭੇਜਣ ਦੀ ਖੇਚਲ ਕਰੋ। Stalinjeet Brar (ਗੱਲ-ਬਾਤ) 11:06, 23 ਜੂਨ 2018 (UTC)

ਟਿੱਪਣੀਆਂ ਸੋਧੋ

Hi. With the requirement to fix the page categorisation as notified at phab:T198470, I would like to propose to the community to have our bot run through and address the problem with the solution identified. The bot has been used to resolve issue previously on the Wikisources.

Thanks. Billinghurst (ਗੱਲ-ਬਾਤ) 17:00, 7 ਜੁਲਾਈ 2018 (IST)[ਜਵਾਬ]

Addition of paWS to global bots ਸੋਧੋ

Above I have added a bot request, as this wiki is not within the global bot project, per list m:Special:WikiSets/2. Would the community consider opting in to the global bots, so that when we have Wikisource-wide fixes for mw:Extension:ProofreadPage that is possible to organise the bots to do the jobs within Phabricator, and simply get the fix in place. Billinghurst (ਗੱਲ-ਬਾਤ) 17:28, 7 ਜੁਲਾਈ 2018 (IST)[ਜਵਾਬ]

ਪੰਜਾਬੀ ਵਿਕੀਸੋਰਸ ਪਰੂਫ਼ਰੀਡਿੰਗ ਈਵੈਂਟ ਸੋਧੋ

ਦੋਸਤੋ ਪਿਛਲੇ ਤਕਰੀਬਨ 1 ਸਾਲ 4 ਮਹੀਨੇ ਤੋਂ ਪੰਜਾਬੀ ਵਿਕੀਸੋਰਸ ਪ੍ਰੋਜੈਕਟ ਚਲ ਰਿਹਾ ਹੈ। ਜਿਸ ਉੱਤੇ ਹੁਣ ਤੱਕ ਕੁੱਲ 69 ਕਿਤਾਬਾਂ ( 41 ਆਲੋਚਨਾ ਮੈਗਜ਼ੀਨ) ਅਤੇ ਹੋਰ ਲਗਭਗ 700-800 ਪੰਨੇ ਉਪਲਭਧ ਕਰਵਾਏ ਜਾ ਚੁੱਕੇ ਹਨ। ਬਹੁਤ ਸਾਰੀਆਂ ਕਿਤਾਬਾਂ ਓ ਸੀ ਆਰ ਹੋ ਚੁੱਕੀਆਂ ਹਨ ਜਿੰਨਾ ਦੀ ਪਰੂਫ਼ਰੀਡਿੰਗ ਅਤੇ ਵੈਲੀਡੇਸ਼ਨ ਦਾ ਕੰਮ ਬਾਕੀ ਹੈ। ਇਸੇ ਕੰਮ ਦੀ ਰਫ਼ਤਾਰ ਨੂੰ ਤੇਜ਼ ਕਰਨ ਲਈ ਮੌਜੂਦਾ ਕੰਮ ਕਰ ਰਹੇ ਵਰਤੋਂਕਾਰਾਂ ਨੂੰ ਸਰਗਰਮੀ ਨਾਲ ਇਸ ਪ੍ਰੋਜੈਕਟ ਨਾਲ ਜੋੜਨ ਲਈ ਇੱਕ ਪਰੂਫ਼ਰੀਡਿੰਗ ਈਵੈਂਟ ਕੀਤਾ ਜਾ ਰਿਹਾ ਹੈ। ਵਿਕੀਸੋਰਸ ਦੀ ਜਾਣਕਾਰੀ ਰੱਖਣ ਵਾਲਿਆਂ ਨੂੰ ਸ਼ਾਮਲ ਹੋਣ ਲਈ ਬੇਨਤੀ ਹੈ। ਨਵੇਂ ਵਰਤੋਂਕਾਰਾਂ ਨੂੰ ਵੀ ਸਿਖਾਉਣ ਲਈ ਜਲਦੀ ਹੀ ਇੱਕ ਹੋਰ ਵੱਡਾ ਈਵੈਂਟ ਕੀਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ--Gurlal Maan (ਗੱਲ-ਬਾਤ) 12:08, 10 ਅਗਸਤ 2018 (IST) ਸੰਪਰਕ--9464414806[ਜਵਾਬ]

ਸਮਾਂ ਤੇ ਸਥਾਨ ਸੋਧੋ

  • ਮਿਤੀ 12 ਅਗਸਤ 2018 (ਐਤਵਾਰ) ਨੂੰ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ।
  • ਪੰਜਾਬੀ ਯੂਨੀਵਰਸਿਟੀ, ਪਟਿਆਲਾ (ਆਰਜ਼ੀ)

ਟਿੱਪਣੀ ਸੋਧੋ

ਸਮਰਥਨ ਸੋਧੋ

ਵਿਰੋਧ ਸੋਧੋ

Interface administrator access for ਵਰਤੋਂਕਾਰ:Satdeep Gill ਸੋਧੋ

ਮੈਂ ਪੰਜਾਬੀ ਵਿਕੀਸਰੋਤ ਉੱਤੇ Interface administrator access ਦੀ ਮੰਗ ਕਰਦਾ ਹਾਂ। --Satdeep Gill (ਗੱਲ-ਬਾਤ) 12:22, 2 ਸਤੰਬਰ 2018 (IST)[ਜਵਾਬ]

ਸਮਰਥਨ ਸੋਧੋ

ਵਿਰੋਧ ਸੋਧੋ

ਟਿੱਪਣੀਆਂ ਸੋਧੋ

Interface administrator access for ਵਰਤੋਂਕਾਰ:Gurlal Maan ਸੋਧੋ

ਮੈਂ ਵੀ ਪੰਜਾਬੀ ਵਿਕੀਸਰੋਤ ਉੱਤੇ Interface administrator access ਦੀ ਮੰਗ ਕਰਦਾ ਹਾਂ। --Gurlal Maan (ਗੱਲ-ਬਾਤ) 13:55, 2 ਸਤੰਬਰ 2018 (IST)[ਜਵਾਬ]

ਸਮਰਥਨ ਸੋਧੋ

ਵਿਰੋਧ ਸੋਧੋ

ਟਿੱਪਣੀਆਂ ਸੋਧੋ

ਪੰਜਾਬੀ ਵਿਕੀਸੋਰਸ ਤੇ ਖ਼ਾਸ ਇੰਪੋਰਟ ਰਾਹੀਂ XML ਫਾਈਲ ਅਪਲੋਡ ਕਰਨ ਸੰਬੰਧੀ ਸੋਧੋ

ਪੰਜਾਬੀ ਵਿਕੀਸੋਰਸ ਤੇ ਖ਼ਾਸ ਇੰਪੋਰਟ ਰਾਹੀਂ XML ਫਾਈਲ ਅਪਲੋਡ ਕਰਨ ਸੰਬੰਧੀ ਆਪ ਸਭ ਦੀ ਪ੍ਰਵਾਨਗੀ ਚਾਹੀਦੀ ਹੈ। ਇਸ ਨਾਲ ਫਰਮੇ ਸੌਖੇ ਢੰਗ ਨਾਲ ਦੂਜੇ ਵਿਕੀਸਰੋਤਾਂ ਤੋਂ ਲਿਆਏ ਜਾਣਗੇ। --Gurlal Maan (ਗੱਲ-ਬਾਤ) 13:37, 6 ਸਤੰਬਰ 2018 (IST)[ਜਵਾਬ]

ਸਮਰਥਨ ਸੋਧੋ

ਵਿਰੋਧ ਸੋਧੋ

ਟਿੱਪਣੀਆਂ ਸੋਧੋ

ਪੰਜਾਬੀ ਵਿਕੀਸਰੋਤ ਦੂਜਾ ਪਰੂਫ਼ਰੀਡਿੰਗ ਈਵੈਂਟ ਸੋਧੋ

ਦੋਸਤੋ ਪਿਛਲੇ ਪਰੂਫ਼ਰੀਡਿੰਗ ਈਵੈਂਟ ਤੋਂ ਬਾਅਦ ਪੰਜਾਬੀ ਵਿਕੀਸਰੋਤ ਦਾ ਕੰਮ ਕਾਫ਼ੀ ਰਫ਼ਤਾਰ ਫੜ ਚੁੱਕਾ ਹੈ। ਕੁੱਝ ਨਵੇਂ ਵਰਤੋਂਕਾਰ ਸਰਗਰਮ ਤਰੀਕੇ ਨਾਲ ਪਰੂਫਰੀਡਿੰਗ ਦੇ ਕੰਮ ਵਿੱਚ ਲੱਗੇ ਹੋਏ ਹਨ। ਨਵੀਂ ਦਿੱਲੀ ਵਿਖੇ ਹੋਈ ਕਾਪੀਰਾਈਟ ਵਰਕਸ਼ਾਪ ਤੋਂ ਬਾਅਦ ਵਿਕੀਸਰੋਤ ਤੇ ਕਿਤਾਬਾਂ ਲਿਆਉਣ ਦੇ ਕਈ ਰਾਹ ਖੁੱਲ ਚੁੱਕੇ ਹਨ। ਖ਼ੁਸ਼ੀ ਦੀ ਗੱਲ ਹੈ ਕਿ ਪੰਜਾਬੀ ਵਿਕੀਸਰੋਤ ਤੇ ਕਿਤਾਬਾਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ। ਪਰ ਇਸ ਸਭ ਦੇ ਨਾਲ ਨਾਲ ਪਰੂਫਰੀਡਿੰਗ, ਵੈਲੀਡੇਸ਼ਨ ਦਾ ਕੰਮ ਤੇਜ਼ੀ ਨਾਲ ਕਰਨ ਲਈ ਹੋਰ ਵਰਤੋਂਕਾਰਾਂ ਨੂੰ ਇਸ ਪ੍ਰੋਜੈਕਟ ਵਿੱਚ ਸ਼ਾਮਲ ਕਰਨਾ ਵੀ ਜ਼ਰੂਰੀ ਹੋ ਚੁੱਕਾ ਹੈ। ਇਸ ਮਕਸਦ ਨਾਲ ਹੀ ਇਹ ਈਵੈਂਟ ਕੀਤਾ ਜਾ ਰਿਹਾ ਹੈ। ਪੰਜਾਬੀ ਵਿਕੀਸਰੋਤ ਦੀ ਜਾਣਕਾਰੀ ਰੱਖਣ ਵਾਲਿਆਂ ਨੂੰ ਅਤੇ ਕੰਮ ਕਰਨ ਦੀ ਇੱਛਾ ਰੱਖਣ ਵਾਲੇ ਦੋਸਤਾਂ ਨੂੰ ਸ਼ਾਮਲ ਹੋਣ ਲਈ ਬੇਨਤੀ ਹੈ। ਵਧੇਰੇ ਜਾਣਕਾਰੀ ਲਈ ਇਸ ਨੰ. ਤੇ ਸੰਪਰਕ ਕਰ ਸਕਦੇ ਹੋ ਜੀ (9464414806)--Gurlal Maan (ਗੱਲ-ਬਾਤ) 16:50, 13 ਸਤੰਬਰ 2018 (UTC)

ਸਮਾਂ ਤੇ ਸਥਾਨ ਸੋਧੋ

  • ਮਿਤੀ 15 ਸਤੰਬਰ 2018 (ਸ਼ਨੀਵਾਰ) ਨੂੰ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ।
  • ਪੰਜਾਬੀ ਯੂਨੀਵਰਸਿਟੀ, ਪਟਿਆਲਾ (ਆਰਜ਼ੀ)

ਟਿੱਪਣੀ ਸੋਧੋ

ਸਮਰਥਨ ਸੋਧੋ

ਵਿਰੋਧ ਸੋਧੋ

Satpal Dandiwal ਦੇ temporary Admin Rights ਸੰਬੰਧੀ ਸੋਧੋ

ਮੈਂ ਪੰਜਾਬੀ ਵਿਕੀਸੋਰਸ ਦੇ ਲੋਕਲ ਅਪਲੋਡਰ ਰਾਂਹੀ ਕੁੱਝ ਫ਼ਾਇਲਾਂ ਅਪਲੋਡ ਕਰਨੀਆਂ ਹਨ ਅਤੇ ਅਜਿਹਾ ਕਰਨ ਲਈ ਅੈਡਮਿਨਸ਼ਿਪ ਦਾ ਹੋਣਾ ਜ਼ਰੂਰੀ ਹੈ। ਸੋ ਮੈਂ ਆਪਣੇ ਆਪ ਨੂੰ temporary ਐਡਮਿਨਸ਼ਿਪ ਲਈ ਨਾਮਜ਼ਦ ਕਰਦਾ ਹਾਂ। ਇਹ ਐਡਮਿਨਸ਼ਿਪ 1 ਮਹੀਨੇ ਤੋਂ 6 ਮਹੀਨੇ ਤੱਕ ਦੀ ਹੋ ਸਕਦੀ ਹੈ। ਆਪਣਾ ਸਮਰਥਨ, ਵਿਰੋਧ ਜਾਂ ਟਿੱਪਣੀਆਂ ਤੁਸੀਂ ਹੇਠਾਂ ਲਿਖ ਸਕਦੇ ਹੋਂ। - Satpal Dandiwal (ਗੱਲ-ਬਾਤ) 13:03, 14 ਸਤੰਬਰ 2018 (IST)[ਜਵਾਬ]

ਸਮਰਥਨ ਸੋਧੋ

ਵਿਰੋਧ ਸੋਧੋ

ਟਿੱਪਣੀਆਂ ਸੋਧੋ

Words hyphenated across pages in Wikisource are now joined ਸੋਧੋ

Hi, this is a message by Can da Lua as discussed here for wikisource communities

The ProofreadPage extension can now join together a word that is split between a page and the next.

In the past, when a page was ending with "concat-" and the next page was beginning with "enation", the resulting transclusion would have been "concat- enation", and a special template like d:Q15630535 had to be used to obtain the word "concatenation".

Now the default behavior has changed: the hyphen at the end of a page is suppressed and in this case no space is inserted, so the result of the transclusion will be: "concatenation", without the need of a template. The "joiner" character is defined by default as "-" (the regular hyphen), but it is possible to change this. A template may still be needed to deal with particular cases when the hyphen needs to be preserved.

Please share this information with your community.

MediaWiki message delivery (ਗੱਲ-ਬਾਤ) 15:58, 30 ਸਤੰਬਰ 2018 (IST)[ਜਵਾਬ]

ਵਿਕੀਸੋਰਸ ਈਵੈਂਟ ਸੰਬੰਧੀ ਸੋਧੋ

ਵਿਕੀਸੋਰਸ ਬਾਰੇ ਸਿਖਲਾਈ/ਈਵੈਂਟ ਲਈ ਆਪਣੇ ਭਾਈਚਾਰੇ ਵਿੱਚੋਂ ਕੁਝ ਲੋਕਾਂ ਵੱਲੋਂ ਕਿਹਾ ਗਿਆ ਸੀ ਕਿ ਇਸਦੀ ਕਾਫੀ ਜਰੂਰਤ ਹੈ। ਸੋ CIS ਤੋਂ Jayanta Nath (ਵਿਕੀਸੋਰਸ ਮਾਹਿਰ) ਨੇ ਕਿਹਾ ਹੈ ਕਿ ਜੇਕਰ ਪੰਜਾਬੀ ਭਾਈਚਾਰਾ ਇਹ ਸਿਖਲਾਈ ਲੈਣੀ ਚਾਹੇ ਤਾਂ ਆਉਣ ਵਾਲੀ 18-19 ਨਵੰਬਰ ਨੂੰ ਉਹ ਪੰਜਾਬ ਆ ਸਕਦੇ ਹਨ। ਸੋ ਜੇਕਰ ਕੋਈ ਵੀ ਤੁਹਾਡੇ ਵਿੱਚੋਂ ਇਸ ਈਵੈਂਟ ਨੂੰ ਆਰਗੇਨਾਈਜ਼ ਕਰਨਾ ਚਾਹੁੰਦਾ ਹੈ ਤਾਂ ਉਹ ਹੇਠਾਂ ਲਿਖ ਕੇ ਇਸ ਬਾਰੇ ਦੱਸ ਸਕਦਾ ਹੈ ਅਤੇ ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਉਹ ਵੀ ਤੁਸੀਂ ਪੁੱਛ ਸਕਦੇ ਹੋ। ਜੋ ਵੀ ਇੱਛੁਕ ਹੈ ਉਹ ਕਿਰਪਾ ਕਰਕੇ ਇਥੇ ਦੱਸ ਦਵੇ, ਸਭ ਦੇ ਸੁਝਾਵਾਂ ਦਾ ਸੁਆਗਤ ਹੈ। ਜੇਕਰ ਇੱਕ ਤੋਂ ਜਿਆਦਾ ਜਣੇ ਇੱਛੁਕ ਹਨ ਤਾਂ ਉਹ ਵੀ ਦੱਸ ਦੇਣ, ਮਿਲ ਕੇ ਇੱਕ ਫੈਸਲਾ ਕਰ ਲਿਆ ਜਾਵੇਗਾ। ~ ਧੰਨਵਾਦ - Satpal Dandiwal (ਗੱਲ-ਬਾਤ) 00:53, 29 ਅਕਤੂਬਰ 2018 (IST)[ਜਵਾਬ]

ਟਿੱਪਣੀਆਂ/ਸੁਝਾਅ ਸੋਧੋ

New User Welcoming Bot ਸੰਬੰਧੀ ਸੋਧੋ

ਪੰਜਾਬੀ ਵਿਕੀਸੋਰਸ 'ਤੇ ਨਵੇਂ ਵਰਤੋਂਕਾਰਾਂ ਦਾ ਸੁਆਗਤ ਕਰਨ ਵਾਲਾ New User Welcome ਬੋਟ ਨਹੀਂ ਹੈ। ਇਹ ਬੋਟ ਪੰਜਾਬੀ ਵਿਕੀਸੋਰਸ 'ਤੇ ਲਿਆਉਣ ਲਈ ਆਪਣਾ ਸਮਰਥਨ ਤੁਸੀਂ ਹੇਠਾਂ ਦੇ ਸਕਦੇ ਹੋ। - Satpal Dandiwal (ਗੱਲ-ਬਾਤ) 17:30, 5 ਨਵੰਬਰ 2018 (IST)[ਜਵਾਬ]

ਸਮਰਥਨ ਸੋਧੋ

  1.  Y--Gurlal Maan (ਗੱਲ-ਬਾਤ) 08:27, 6 ਨਵੰਬਰ 2018 (IST)[ਜਵਾਬ]
  2. Armaan kakrala (ਗੱਲ-ਬਾਤ) 19:03, 15 ਜੂਨ 2019 (IST)[ਜਵਾਬ]

ਵਿਰੋਧ ਸੋਧੋ

ਪੰਜਾਬੀ ਵਿਕੀਸਰੋਤ ਵਰਕਸ਼ਾਪ ਸੋਧੋ

ਦੋਸਤੋ CIS ਦੀ ਮਦਦ ਨਾਲ 17-18 ਨਵੰਬਰ 2018 ਨੂੰ ਪਟਿਆਲਾ ਵਿਖੇ ਪੰਜਾਬੀ ਵਿਕੀਸਰੋਤ ਸੰਬੰਧੀ ਦੋ ਰੋਜ਼ਾ ਵਰਕਸ਼ਾਪ ਕਰਵਾਈ ਜਾ ਰਹੀ ਹੈ। ਜਿਸ ਵਿੱਚ CIS ਦੇ ਵਿਕੀਸਰੋਤ ਸਲਾਹਕਾਰ Jayanta Nath ਵਿਕੀਸਰੋਤ ਸੰਬੰਧੀ ਤਕਨੀਕੀ ਸਿਖਲਾਈ ਦੇਣ ਲਈ ਸ਼ਾਮਲ ਹੋਣਗੇ। CIS ਵੱਲੋਂ 15 ਜਣਿਆਂ ਦਾ ਹੀ ਬਜਟ ਪਾਸ ਕੀਤਾ ਗਿਆ ਹੈ। ਇਹ ਵਰਕਸ਼ਾਪ ਵਿਕੀਸਰੋਤ ਨਾਲ ਆਨਲਾਈਨ ਜਾਂ ਆਫਲਾਈਨ ਤੌਰ ਤੇ ਜੁੜੇ ਵਰਤੋਂਕਾਰਾਂ ਲਈ ਹੈ। ਜੋ ਵੀ ਵਰਤੋਂਕਾਰ ਸ਼ਾਮਲ ਹੋਣਾ ਚਾਹੁੰਦਾ ਹੈ ਉਹ 11 ਨਵੰਬਰ 2018 ਦਿਨ ਐਤਵਾਰ ਤੱਕ  [ਇਹ] ਫਾਰਮ ਭਰ ਦੇਵੇ। ਗਿਣਤੀ ਨਿਰਧਾਰਤ ਹੋਣ ਕਾਰਨ ਫਾਰਮ ਭਰਨ ਵਾਲਿਆਂ ਦੇ ਵਿਕੀਸਰੋਤ ਸੰਬੰਧੀ ਪਾਏ ਯੋਗਦਾਨ ਦੇ ਅਧਾਰ ਤੇ ਹੀ ਪਹਿਲੇ 15 ਵਰਤੋਂਕਾਰਾਂ ਦੀ ਚੋਣ ਹੋਵੇਗੀ। ਚੁਣੇ ਗਏ ਮੈਂਬਰਾਂ ਨੂੰ ੲੀਮੇਲ ਰਾਹੀਂ ਸੂਚਿਤ ਕੀਤਾ ਜਾਵੇਗਾ।-Gurlal Maan (ਗੱਲ-ਬਾਤ) 17:44, 9 ਨਵੰਬਰ 2018 (IST)[ਜਵਾਬ]

ਸਮਾਂ ਤੇ ਸਥਾਨ ਸੋਧੋ

  • ਮਿਤੀ 17-18 ਨਵੰਬਰ 2018
  • ਸਵੇਰ 9 ਵਜੇ ਤੋਂ ਸ਼ਾਮ 5 ਵਜੇ ਤੱਕ
  • ਹੋਟਲ ਲਜ਼ੀਜ਼, ਨਾਭਾ ਰੋਡ, ਪਟਿਆਲਾ

ਟਿੱਪਣੀਆਂ ਸੋਧੋ

  • ਰਿਹਾਇਸ਼ ਦਾ ਪ੍ਰਬੰਧ ਭਾਗ ਲੈਣ ਵਾਲੇ ਵਰਤੋਂਕਾਰ ਨੂੰ ਅਾਪਣੇ ਪੱਧਰ ਤੇ ਹੀ ਕਰਨਾ ਪਵੇਗਾ।


ਪੰਜਾਬੀ ਵਿਕੀਸੋਰਸ ੳੁੱਤੇ ਤਕਨੀਕੀ ਕੰਮ ਅਤੇ ਸੁਧਾਰਾਂ ਲੲੀ ਸਥਾਈ ਅੈਡਮਿਨ ਹੱਕਾਂ ਦੀ ਮੰਗ ਸੰਬੰਧੀ ਸੋਧੋ

ਮੇਰੀ ਅੈਡਮਿਨਸ਼ਿਪ ਖਤਮ ਹੋਣ ਜਾ ਰਹੀ ਹੈ। ਮੈਂ ਪੰਜਾਬੀ ਵਿਕੀਸੋਰਸ ਦੀ ਸਮੱਗਰੀ ਦੀ ਠੀਕ ਸਾਂਭ ਸੰਭਾਲ ਲੲੀ ਅਤੇ OCR ਸੰਬੰਧੀ ਤਕਨੀਕੀ ਸੁਧਾਰਾਂ ਲਈ ਸਥਾਈ ਐਡਮਿਨ ਹਕਾਂ ਦੀ ਮੰਗ ਕਰਦਾ ਹਾਂ-Gurlal Maan (ਗੱਲ-ਬਾਤ) 00:04, 15 ਨਵੰਬਰ 2018 (IST)[ਜਵਾਬ]

ਸਮਰਥਨ ਸੋਧੋ

--14.139.242.57 17:42, 15 ਨਵੰਬਰ 2018 (IST)[ਜਵਾਬ]

ਵਿਰੋਧ ਸੋਧੋ

Interface administrator access for ਵਰਤੋਂਕਾਰ:Gurlal Maan ਸੋਧੋ

ਮੈਂ ਪੰਜਾਬੀ ਵਿਕੀਸਰੋਤ ਉੱਤੇ Interface administrator access ਦੀ ਮੰਗ ਕਰਦਾ ਹਾਂ। -Gurlal Maan (ਗੱਲ-ਬਾਤ) 08:37, 15 ਨਵੰਬਰ 2018 (IST)[ਜਵਾਬ]

ਸਮਰਥਨ ਸੋਧੋ

ਵਿਰੋਧ ਸੋਧੋ

ਟਿੱਪਣੀਆਂ ਸੋਧੋ

Interface administrator access for ਵਰਤੋਂਕਾਰ:Satpal Dandiwal ਸੋਧੋ

ਕੁਝ ਤਕਨੀਕੀ ਯੋਗਦਾਨ ਲਈ ਮੈਂ ਪੰਜਾਬੀ ਵਿਕੀਸਰੋਤ ਉੱਤੇ Interface administrator access ਦੀ ਮੰਗ ਕਰਦਾ ਹਾਂ। - Satpal Dandiwal (ਗੱਲ-ਬਾਤ) 13:48, 17 ਨਵੰਬਰ 2018 (IST)[ਜਵਾਬ]

ਸਮਰਥਨ ਸੋਧੋ

  1.  Y - Benipal hardarshan (ਗੱਲ-ਬਾਤ) 13:50, 17 ਨਵੰਬਰ 2018 (IST)[ਜਵਾਬ]
  2.  Y Armaan kakrala (ਗੱਲ-ਬਾਤ) 13:52, 17 ਨਵੰਬਰ 2018 (IST)[ਜਵਾਬ]
  3.  Y ਇਸ ਚੋਬਰ ਨੂੰ ਇੰਟਰਫੇਸ ਐਡਮਿਨਸ਼ਿਪ ਦੇਣ ਦੀ ਸਿਫਾਰਸ਼ ਕਰਦਾਂ ਹਾਂ। Stalinjeet Brar (ਗੱਲ-ਬਾਤ) 12:50, 18 ਨਵੰਬਰ 2018 (IST)[ਜਵਾਬ]
  4.  Y Gurlal Maan (ਗੱਲ-ਬਾਤ) 12:51, 18 ਨਵੰਬਰ 2018 (IST)[ਜਵਾਬ]
  5.  Y Gaurav Jhammat (ਗੱਲ-ਬਾਤ) 12:55, 18 ਨਵੰਬਰ 2018 (IST)[ਜਵਾਬ]

ਵਿਰੋਧ ਸੋਧੋ

ਟਿੱਪਣੀਆਂ ਸੋਧੋ

Bot Access ਸੋਧੋ

I would like to have permission for Bot access on pa.wikisource.org for OCR.--Wikilover.bot (ਗੱਲ-ਬਾਤ) 15:52, 17 ਨਵੰਬਰ 2018 (IST)[ਜਵਾਬ]

Endorsement ਸੋਧੋ

  •   ਸਮਰਥਨ ਪੰਜਾਬੀ ਵਿਕੀਸਰੋਤ ਉੱਤੇ ਇਸ ਕਾਰਜ ਲਈ ਇੱਕ ਬੌਟ ਹੀ ਕਾਰਜਸ਼ੀਲ ਹੈ, ਇਸ ਲਈ ਇੱਕ ਹੋਰ ਵਿਅਕਤੀ ਕੋਲ ਇਹ ਹੱਕ ਹੋਣਾ ਲਾਭਦਾਇਕ ਹੋਵੇਗਾ। ਬੌਟ ਰਾਹੀਂ ਵੱਡੀ ਗਿਣਤੀ ਵਿੱਚ ਸੋਧ ਕਰਨ ਸਮੇਂ ਧਿਆਨ ਰੱਖਣਾ ਅਤੇ ਨਾਲ ਹੀ ਇਹ ਵੀ ਜ਼ਿਕਰ ਕਰੋ ਕਿ ਤੁਸੀਂ ਇਹਨਾਂ ਹੱਕਾਂ ਦੀ ਵਰਤੋਂ ਕਿਹੜੇ ਵਿਸ਼ੇਸ਼ ਕਾਰਜਾਂ ਲਈ ਕਰੋਂਗੇ। --Satdeep Gill (ਗੱਲ-ਬਾਤ) 16:18, 17 ਨਵੰਬਰ 2018 (IST)[ਜਵਾਬ]

Namespace and Extension needed ਸੋਧੋ

  • ਲੇਖਕ ਨਾਮਸਥਾਨ ( Author Namespace)
  • ਪ੍ਰਕਾਸ਼ਕ ਨਾਮਸਥਾਨ Publisher Namespace
  • Short URL Extension ticket on phabricator
  • Book2scrol tool needed for better Transclusion
  • Install/Update the "tesseract-pan" package on Toolforge for OCR

Wikilover90 (ਗੱਲ-ਬਾਤ) 12:36, 18 ਨਵੰਬਰ 2018 (IST)[ਜਵਾਬ]

Endorse ਸੋਧੋ

  1. --Benipal hardarshan (ਗੱਲ-ਬਾਤ) 12:46, 18 ਨਵੰਬਰ 2018 (IST)[ਜਵਾਬ]
  2. Satpal Dandiwal (ਗੱਲ-ਬਾਤ) 12:47, 18 ਨਵੰਬਰ 2018 (IST)[ਜਵਾਬ]
  3. Harshaan Ghuman (ਗੱਲ-ਬਾਤ) 12:48, 18 ਨਵੰਬਰ 2018 (IST)[ਜਵਾਬ]
  4. Jagvir Kaur (ਗੱਲ-ਬਾਤ) 12:44, 18 ਨਵੰਬਰ 2018 (IST)[ਜਵਾਬ]
  5. Nitesh Gill (ਗੱਲ-ਬਾਤ) 12:46, 18 ਨਵੰਬਰ 2018 (IST)[ਜਵਾਬ]
  6. Gaurav Jhammat (ਗੱਲ-ਬਾਤ) 12:48, 18 ਨਵੰਬਰ 2018 (IST)[ਜਵਾਬ]
  7. Gurlal Maan (ਗੱਲ-ਬਾਤ) 12:51, 18 ਨਵੰਬਰ 2018 (IST)[ਜਵਾਬ]

ਮੁਨਿਸਿਪਲ ਲਾਇਬ੍ਰੇਰੀ ਪ੍ਰੋਜੈਕਟ ਵਜੋਂ ਕਿਤਾਬਾਂ ਦੀ ਪੋਰਰਫਰੇਡਿੰਗ ਦੀ ਗੁਜ਼ਾਰਿਸ਼ ਸੋਧੋ

Hello, Interested participants are invited to take part in Wikisource proofreading for the pilot project with Municipal Library Patiala that will be continued till February 2019. The project has been done with collaboration Municipal Corporation Public library from 20th century that has rare books in many languages. A list of rare old books is being manually checked and prepared with research about authors and bibliographical data from various archives and author directories. The library staff will be assisting with the digitization and uploading. Our initial target is to proofread 10 books by the end of 31 December, 2018. Please take part in solidarity to proofread these books and help grow Punjabi Wikisource. Wikilover90 (ਗੱਲ-ਬਾਤ) 13:10, 18 ਨਵੰਬਰ 2018 (IST)[ਜਵਾਬ]

ਸੱਤ ਸ਼੍ਰੀ ਅਕਾਲ, ਦਿਲਚਸਪੀ ਰੱਖਣ ਵਾਲਿਆਂ ਨੂੰ ਮਿਊਜ਼ੀਪਲ ਲਾਇਬ੍ਰੇਰੀ ਪਟਿਆਲਾ ਦੇ ਨਾਲ ਪਾਇਲਟ ਪ੍ਰਾਜੈਕਟ ਲਈ ਵਿਕੀਸਰੋਤ ਪ੍ਰੂਫਰੀਡਿੰਗ ਵਿਚ ਭਾਗ ਲੈਣ ਲਈ ਸੱਦਾ ਦਿੱਤਾ ਜਾਂਦਾ ਹੈ ਜੋ ਕਿ ਫਰਵਰੀ 2019 ਤਕ ਜਾਰੀ ਰਹੇਗਾ. ਇਹ ਪ੍ਰਾਜੈਕਟ 20 ਵੀਂ ਸਦੀ ਦੇ ਮਿਊਂਸਪਲ ਕਾਰਪੋਰੇਸ਼ਨ ਪਬਲਿਕ ਲਾਇਬ੍ਰੇਰੀ ਨਾਲ ਮਿਲ ਕੇ ਕੀਤਾ ਗਿਆ ਹੈ ਜਿਸ ਵਿਚ ਬਹੁਤ ਸਾਰੀਆਂ ਭਾਸ਼ਾਵਾਂ ਵਿਚ ਬਹੁਤ ਪੁਰਾਣੀ ਅਤੇ ਖ਼ਾਸ ਕਿਤਾਬਾਂ ਹਨ. ਦੁਰਲੱਭ ਪੁਰਾਣੀਆਂ ਕਿਤਾਬਾਂ ਦੀ ਇੱਕ ਸੂਚੀ ਨੂੰ ਦਸਤਖਤੀ ਕੀਤਾ ਜਾ ਰਿਹਾ ਹੈ ਅਤੇ ਲੇਖਕਾਂ ਅਤੇ ਪੁਸਤਕ-ਗ੍ਰਾਫਿਕ ਡੇਟਾ ਦੇ ਬਾਰੇ ਵਿੱਚ ਵੱਖ-ਵੱਖ ਆਰਕਾਇਵ ਅਤੇ ਲੇਖਕ ਡਾਇਰੈਕਟਰੀਆਂ ਦੇ ਖੋਜ ਨਾਲ ਤਿਆਰ ਕੀਤਾ ਗਿਆ ਹੈ. ਲਾਇਬਰੇਰੀ ਸਟਾਫ ਡਿਜੀਟਾਈਜੇਸ਼ਨ ਅਤੇ ਅਪਲੋਡਿੰਗ ਨਾਲ ਸਹਾਇਤਾ ਕਰੇਗਾ. ਸਾਡਾ ਸ਼ੁਰੂਆਤੀ ਟੀਚਾ 31 ਦਸੰਬਰ, 2018 ਦੇ ਅੰਤ ਤੱਕ 10 ਕਿਤਾਬਾਂ ਦੀ ਪੜਚੋਲ ਕਰਨਾ ਹੈ. ਕਿਰਪਾ ਕਰਕੇ ਇਨ੍ਹਾਂ ਕਿਤਾਬਾਂ ਦੀ ਪ੍ਰਕਿਰਿਆ ਕਰਨ ਲਈ ਇਕਮੁੱਠਤਾ ਵਿੱਚ ਹਿੱਸਾ ਲਓ ਅਤੇ ਪੰਜਾਬੀ ਵਿਕਿਊਰੌਸ ਨੂੰ ਵਧਾਉਣ ਵਿੱਚ ਮਦਦ ਕਰੋ. ਇਸ ਵੱਜੋਂ ਵਿਕੀਸਰੋਤ ਐਡਿਟ-ਆ-ਥੋਨ ਅਤੇ ਕੰਟੈਸਟ ਕਰਾਏ ਜਾਣਗੇ. ਆਉਣ ਵਾਲੇ ਹਫਤੇ ਵਿੱਚ ਸਕੈਨ ਕਿੱਤੀ ਕਿਤਾਬਾਂ ਦੀ ਸੂਚੀ ਇੱਥੇ ਪਾ ਦਿੱਤੀ ਜਾਵੇਗੀ। ਇਸ ਬਾਰੇ ਜੇ ਕਰ ਤੁਸੀਂ ਪ੍ਰੂਫ਼ਰੀਡਿੰਗ ਦੇ ਇਲਾਵਾ ਕਿਸੇ ਹੋਰ ਚੀਜ਼ਾਂ ਵਿੱਚ ਕੱਮ ਕਰਨਾ ਚਾਹੋ ਤਾਂ, ਮੇਰੇ ਗੱਲਬਾਤ ਤੇ ਮੈਸੇਜ ਛੱਡ ਦਿਓ. ਧੰਨਵਾਦ Wikilover90 (ਗੱਲ-ਬਾਤ) 16:04, 18 ਨਵੰਬਰ 2018 (IST)[ਜਵਾਬ]

INDIA OCR ਬਟਨ ਨੂੰ ਵਰਤਣ ਸੰਬੰਧੀ ਸੋਧੋ

ਸਭ ਲੲੀ ਖੁਸ਼ੀ ਦੀ ਗੱਲ ਹੈ ਕਿ INDIA OCR ਨਾਮ ਦਾ ੲਿੱਕ ਨਵਾਂ OCR ਲਾਂਚ ਕੀਤਾ ਗਿਅਾ ਹੈ ਜੋ ਗੁਰਮੁਖੀ ਲਿੱਪੀ ਲੲੀ ਬਹੁਤ ਚੰਗਾ ਕੰਮ ਕਰ ਰਿਹਾ ਹੈ। ਜਦ ਤੁਸੀਂ ਪੇਜ ਅੈਡਿਟ ਤੇ ਕਲਿੱਕ ਕਰੋਗੇ ਤਾਂ INDIA OCR ਨਾਮ ਦਾ ਬਟਨ ਦਿਖਾੲੀ ਦੇਵੇਗਾ ਜਿਸ ਤੇ ਕਲਿੱਕ ਕਰਨ ਨਾਲ ੳੁਹ ਪੇਜ OCR ਹੋ ਜਾਵੇਗਾ, ਪਰ ਸਭ ਨੂੰ ਬੇਨਤੀ ਹੈ ਕਿ ੲਿਸ ਬਟਨ ਨੂੰ ਵਰਤਣ ਸੰਬੰਧੀ ਹੇਠ ਲਿਖੇ ਨਿਯਮਾਂ ਦਾ ਜ਼ਰੂਰ ਖਿਅਾਲ ਰੱਖਿਅਾ ਜਾਵੇ-

  1. ਕੋੲੀ ਵੀ ਵਰਤੋਂਕਾਰ ਸਿਰਫ ਬਟਨ ਦਬਾ ਦਬਾ ਕੇ ਪੇਜ ਨਾ ਸੇਵ ਕਰੇ
  2. ਬਟਨ ਦਬਾ ਕੇ OCR ਕਰਨ ਤੋਂ ਬਾਅਦ ਪੇਜ ਦੀ formatting/proofreading ਜ਼ਰੂਰ ਕੀਤੀ ਜਾਵੇ
  3. ਜ਼ਰੂਰੀ ਨਹੀਂ ਕਿ 100% ਪਰੂਫਰੀਡਿੰਗ ਕਰਕੇ ਹੀ ਪੇਜ ਸੇਵ ਕੀਤਾ ਜਾਵੇ ਪਰ ਟੈਕਸਟ ਨੂੰ ਨਿਰੋਲ OCR ਕਰਕੇ ਨਾ ਛੱਡਿਅਾ ਜਾਵੇ

ੲਿਹ ਨਿਯਮ ਸਿਰਫ ੲਿਸ ਲੲੀ ਹਨ ਕਿ ਵਰਤੋਂਕਾਰ ਦਾ ਮਕਸਦ ਸਿਰਫ ਯੋਗਦਾਨ ਵਧਾੳੁਣਾ ਨਾ ਹੋਵੇ। ਕਿੳੁਂਕਿ ੲਿਸ OCR ਪਿੱਛੇ ੲਿੱਕ ਮਸ਼ੀਨ ਕੰਮ ਕਰ ਰਹੀ ਹੈ ਤੇ ਵਰਤੋਂਕਾਰ ਦੀ ਨਿੱਜੀ ਮਿਹਨਤ ਬਹੁਤੀ ਨਹੀਂ ੲਿਸ ਲੲੀ ਨਿਯਮਾਂ ਤੋਂ ਬਾਹਰ ੲਿਸ ਦੀ ਵਰਤੋਂ Vandalism ਦੇ ਘੇਰੇ ਵਿੱਚ ਅਾ ਜਾਵੇਗੀ ਤੇ ਜਿਸ ਕਾਰਨ ਵਰਤੋਂਕਾਰ ਦਾ ਖਾਤਾ ਬਲਾਕ ਹੋ ਸਕਦਾ ਹੈ-Gurlal Maan (ਗੱਲ-ਬਾਤ) 14:38, 27 ਨਵੰਬਰ 2018 (IST)[ਜਵਾਬ]

Request for temporary Admin Rights ਸੋਧੋ

I request for temporary admin rights to upload books on Punjabi Wikisource on behalf of institution. Usha (RVJD Municipal Public Library) (ਗੱਲ-ਬਾਤ) 19:17, 3 ਦਸੰਬਰ 2018 (IST)[ਜਵਾਬ]

ਸਮਰਥਨ ਸੋਧੋ

  1. Wikilover90 (ਗੱਲ-ਬਾਤ) 18:27, 17 ਦਸੰਬਰ 2018 (IST)[ਜਵਾਬ]

Selection of the Wikisource Community User Group representative to the Wikimedia Summit ਸੋਧੋ

Dear all,

Sorry for writing in English and cross-posting this message.

The Wikisource Community User Group could send one representative to the Wikimedia Summit 2019 (formerly "Wikimedia Conference"). The Wikimedia Summit is a yearly conference of all organizations affiliated to the Wikimedia Movement (including our Wikisource Community User Group). It is a great place to talk about Wikisource needs to the chapters and other user groups that compose the Wikimedia movement. For context, there is a short report on what happened last year. The deadline is short and to avoid the confusing vote on the Wikisource-I mailing list of last year, we created a page on meta to decide who will be the representative of the user group to the Wikimedia Summit.

The vote will be in two parts:

  1. until December 7th, people can add their name and a short explanation on who they are and why they want to go to the summit. Nomination of other people is allowed, the nominated person should accept their nomination.
  2. starting December 7th, and for a week, the community vote to designate the representative.

Please feel free to ask any question on the wikisource-I mailing list or on the talk page.

For the Wikisource Community User Group, Tpt (talk) 15:15, 5 December 2018 (UTC)

GLAM Heritage project ਸੋਧੋ

Apologies for posting in English. As request from one community member to post it on village pump along with the mailing list, I am cross posting it here again.

Recently, collaborations with 6 government GLAM institutes including 3 museums, 2 libraries and 1 archive, with numerous meetings and communications with officials that went around for nearly a year.

We hope to do capacity development and document Heritage via our project Wiki Loves Heritage - focused on rare documents, archive and books that have clear historical and cultural importance but have no online presence. Here is the link to our grant: https://meta.wikimedia.org/wiki/Grants:Project/Wikilover90/Heritage_GLAM

Some additional things for further information, the archive, museum and library have an important source of content with great historical importance available exclusively in only that institute.

And documenting and digitising them would open a great resource to general public and researchers at large who otherwise invest a lot of money to have restricted and very costly access to that source.

That aside, the project that is proposed of a big level and such partnership has never been implemented in North India before.

The infrastructure and resources required to make this project successful can be possible with the success of the grant. That being said, a part of this project is related to Punjabi Wikisource and the digitisation and proofreading would involve multiple languages.

The pilot for this project is Municipal Library project that is ongoing and will continue till January. Thank you Wikilover90 (ਗੱਲ-ਬਾਤ) 23:00, 7 ਦਸੰਬਰ 2018 (IST)[ਜਵਾਬ]

Comment And Suggestions ਸੋਧੋ

The pilot for this project is Municipal Library project that is ongoing and will continue till January 20. The learnings shared during the pilot project would be completed by that time. The progress of the project can be seen at its Meta Page. The project would officially get started after March and the Wikisource part and Wikipedia part would be done later in the year, which would leave enough time to implement the learnings in the project. Suggestions for improvements in project is welcome.


If you would like to sign up for volunteering for the project, please use the section below. Thank youWikilover90 (ਗੱਲ-ਬਾਤ) 15:01, 10 ਦਸੰਬਰ 2018 (IST)[ਜਵਾਬ]

Sign Up ਸੋਧੋ

ਵਿਕੀਸੋਰਸ ਕੰਟੈਸਟ ਸੋਧੋ

14 ਦਿਸੰਬਰ ਨੂੰ ਹੋਈ ਮੀਟਿੰਗ ਵਿੱਚ ਵਿਚਾਰ ਕਿੱਤਾ ਗਿਆ ਸੀ ਕਿ ਵਿਕੀਸੋਰਸ ਕੰਟੈਸਟ ਕਿੰਵੇ ਕਿੱਤਾ ਜਾਵੇ। 21 ਦਿਸੰਬਰ 2018 ਤੋਂ 21 ਜਨਵਰੀ 2019 ਤੱਕ ਇੱਕ ਵਿਕੀਸੋਰਸ ਮੁਬਾਬਲਾ ਰੱਖਿਆ ਜਾ ਰਿਹਾ ਹੈ, ਜਿਸ ਵਿੱਚ 10 ਕਿਤਾਬਾਂ ਦੇ ਕਰੀਬ ਪ੍ਰੂਫ਼ਰੀਡਿੰਗ ਲਈ ਰੱਖੀ ਜਾਊਗੀ। ਭਾਗ ਲੈਣ ਵਾਲੇ ਵਿਕਿਸਰੋਤ: ਵਿਕਿਸਰੋਤ ਕੈਂਟੇਸਟ ਤੇ ਜਾਕੇ ਆਪਣਾ ਨਾਮ ਦਰਜ ਕਾਰਾ ਸਕਦੇ ਹਨ। ਜੂਰੀ ਵਿੱਚ ਜੋ ਆਪਣਾ ਨਾਮ ਦੇਣਾ ਚਾਹੇ, ਉੰਨਾ ਲਈ ਇੱਕ ਅਲੱਗ ਤੋਂ ਸੈਕਸ਼ਨ ਹੈ. ਭਾਗ ਲੈਣ ਵਾਲਿਆਂ ਨੂੰ ਆਕਰਸ਼ਕ ਇਨਾਮ ਦਿੱਤੇ ਜਾਉਂਗੇ। ਧੰਨਵਾਦ।Wikilover90 (ਗੱਲ-ਬਾਤ) 17:35, 15 ਦਸੰਬਰ 2018 (IST)[ਜਵਾਬ]


ਟਿੱਪਣੀ ਸੋਧੋ

  1. @wikilover90 ਜੀ ਮੈਂ ਜਨਵਰੀ ਮਹੀਨੇ ਦੇ ਵਿੱਚ ਫਰੀ ਹਾਂ। ਮੈਂ ਇਕੱਲਾ ਹੀ ਤੁਹਾਡੀਆਂ ਤਿੰਨ ਕਿਤਾਬਾਂ ਦੇ ਉਪਰ ਕੰਮ ਕਰਾਗਾਂ। ਪਰ ਮੇਰੀ ਬੇਨਤੀ ਇਹ ਹੈ ਕਿ ਉਨ੍ਹਾਂ ਤਿੰਨ ਕਿਤਾਬਾਂ ਤੇ ਕੋਈ ਹੋਰ ਵਰਤੋਂਕਾਰ ਕੰਮ ਨਾ ਕਰਨ। ਉਨ੍ਹਾਂ ਤਿੰਨ ਕਿਤਾਬਾਂ ਦੇ ਨਾਮ ਮੈਂ ਸੂਚੀ ਆਉਣ ਤੇ ਦੱਸ ਦੇਵਾਂਗਾ। ਧੰਨਵਾਦ ਲਵਪ੍ਰੀਤ ਸਿੰਘ ਸਿੱਧੂ (ਗੱਲ-ਬਾਤ) 12:35, 17 ਦਸੰਬਰ 2018 (IST)[ਜਵਾਬ]
  2. @ਲਵਪ੍ਰੀਤ ਸਿੰਘ ਸਿੱਧੂ ਜੀ, ਤੁਹਾਡਾ ਬਹੁਤ ਸ਼ੁਕਰੀਆ। ਅਸੀਂ 15 ਕਿਤਾਬਾਂ ਪਾ ਦਵਾਂਗੇ ਅਤੇ ਤੁਸੀਂ ਉਨਾਂ ਵਿੱਚ 3 ਕਿਤਾਬਾਂ ਦੇਖ ਲਿਓ।Wikilover90 (ਗੱਲ-ਬਾਤ) 18:26, 17 ਦਸੰਬਰ 2018 (IST)[ਜਵਾਬ]

ਵਿਕੀਸਰੋਤ ਵਰਕਸ਼ਾਪ ਸੋਧੋ

23 ਦਸੰਬਰ ਸੋਮਵਾਰ ਨੂੰ ਪਟਿਆਲਾ ਬਾਈਟਸ ਵਿੱਚ ਮੋਦੀ ਕਾਲਜ ਵਾਲੇ ਕੁਝ ਬੱਚਿਆਂ ਨੂੰ ਵਿਕਿਸੋਰਸ ਸਿਖਾਉਣ ਦੀ ਯੋਜਨਾ ਹੈ। ਜਿੰਨਾ ਨੂੰ ਉਥੇ ਆਕੇ ਭਾਗ ਲੈਣ ਦੀ ਦਿਲਚਸਪੀ ਹੈ, ਕਿਰਪਾ ਇੱਥੇ ਨਾਮਜ਼ਦ ਕਰ ਦੇਣ।Wikilover90 (ਗੱਲ-ਬਾਤ) 18:35, 17 ਦਸੰਬਰ 2018 (IST)[ਜਵਾਬ]

ਭਾਗ ਲੈਣ ਵਾਲੇ ਸੋਧੋ

  1. Wikilover90 (ਗੱਲ-ਬਾਤ) 18:35, 17 ਦਸੰਬਰ 2018 (IST)[ਜਵਾਬ]
  2. ਲਵਪ੍ਰੀਤ ਸਿੰਘ ਸਿੱਧੂ (ਗੱਲ-ਬਾਤ) 00:58, 18 ਦਸੰਬਰ 2018 (IST)[ਜਵਾਬ]
  3. Hardarshan Benipal 15:23, 21 ਦਸੰਬਰ 2018 (IST) ਅਤੇ ਮੇਰੇ ਕੁਝ ਦੋਸਤ ਵੀ ਹਨ।[ਜਵਾਬ]

ਟਿੱਪਣੀ ਸੋਧੋ

23 ਦਸੰਬਰ ਨੂੰ ਐਤਵਾਰ ਹੈ। ਕਿਰਪਾ ਕਰਕੇ ਇਹ ਦੱਸੋ ਕਿ ਇਹ ਵਰਕਸ਼ਾਪ ਐਤਵਾਰ ਨੂੰ ਹੈ ਜਾਂ ਸੋਮਵਾਰ ਨੂੰ। --Satdeep Gill (ਗੱਲ-ਬਾਤ) 07:52, 18 ਦਸੰਬਰ 2018 (IST) ਐਤਵਾਰ Wikilover90 (ਗੱਲ-ਬਾਤ) 13:41, 18 ਦਸੰਬਰ 2018 (IST)[ਜਵਾਬ]

  1. ਕ੍ਰਿਪਾ ਕਰਕੇ ਮੀਟਿੰਗ ਦਾ ਸਮਾਂ ਵੀ ਦੱਸਿਆ ਜਾਵੇ। ਧੰਨਵਾਦ ਲਵਪ੍ਰੀਤ ਸਿੰਘ ਸਿੱਧੂ (ਗੱਲ-ਬਾਤ) 00:24, 22 ਦਸੰਬਰ 2018 (IST)[ਜਵਾਬ]

ਸਮਾਂ 11-1 ਬਜੇ ਤੱਕ ਦਾ ਹੈ. ਧੰਨਵਾਦ Wikilover90 (ਗੱਲ-ਬਾਤ) 19:27, 22 ਦਸੰਬਰ 2018 (IST)[ਜਵਾਬ]

ਵਿਕੀਸਰੋਤ ਵਰਕਸ਼ਾਪ ਸੋਧੋ

22 ਦਸੰਬਰ ਸ਼ਨੀਵਾਰ ਨੂੰ ਖੰਨਾ ਸ਼ਹਿਰ ਵਿੱਚ ਇੱਕ ਛੋਟਾ ਈਵੈਂਟ ਕੀਤਾ ਜਾ ਰਿਹਾ ਹੈ। ਜਿੰਨਾ ਨੂੰ ਉਥੇ ਆਕੇ ਭਾਗ ਲੈਣ ਵਿਚ ਦਿਲਚਸਪੀ ਹੈ, ਕਿਰਪਾ ਇੱਥੇ ਨਾਮਜ਼ਦ ਕਰ ਦੇਣ। ਹੋਰ ਜਾਣਕਾਰੀ ਲਈ Hardarshan Benipal ਨੂੰ ਫੋਨ ਕਰ ਸਕਦੇ ਓ। Hardarshan Benipal 15:32, 21 ਦਸੰਬਰ 2018 (IST)[ਜਵਾਬ]

ਭਾਗ ਲੈਣ ਵਾਲੇ ਸੋਧੋ

  1. Hardarshan Benipal 15:32, 21 ਦਸੰਬਰ 2018 (IST)[ਜਵਾਬ]
  2. Satdeep Gill (ਗੱਲ-ਬਾਤ) 16:32, 21 ਦਸੰਬਰ 2018 (IST)[ਜਵਾਬ]
  3. Prabhnoor Gill 17:43, 21 ਦਸੰਬਰ 2018 (IST)
  4. Harshaan Ghuman (ਗੱਲ-ਬਾਤ) 19:06, 21 ਦਸੰਬਰ 2018 (IST)[ਜਵਾਬ]
  5. Armaan kakrala (ਗੱਲ-ਬਾਤ) 19:07, 21 ਦਸੰਬਰ 2018 (IST)[ਜਵਾਬ]
  6. Kuldeep8353 (ਗੱਲ-ਬਾਤ) 08:06, 22 ਦਸੰਬਰ 2018 (IST)[ਜਵਾਬ]

ਵਿਕੀਸਰੋਤ ਵਰਕਸ਼ਾਪ 3 ਜਨਵਰੀ, 2018 ਸੋਧੋ

ਸੱਤ ਸ਼੍ਰੀ ਅਕਾਲ, 3 ਤਰੀਕ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ ਦੇ ਕੁਝ ਵਿਦਿਆਰਥੀਆਂ ਨੇ ਵੀਕੀਸਰੋਤ ਸਿੱਖਣ ਦੀ ਰੁਚੀ ਦਿਖਾਈ ਹੈ। ਇਸ ਲਈ 10-12 ਬਜੇ 3 ਜਨਵਰੀ 2019 ਨੂੰ ਪਟਿਆਲਾ ਬਾਈਟਸ ਵਿੱਚ ਵਿਕੀਸਰੋਤ ਵਰਕਸ਼ਾਪ ਕਿੱਤੀ ਜਾ ਰਹੀ ਹੈ। ਭਾਗ ਲੈਣ ਵਾਲੇ ਨਿੱਚੇ ਨਾਮ ਦਰਜ ਕਰਾਓ। Wikilover90 (ਗੱਲ-ਬਾਤ) 16:28, 30 ਦਸੰਬਰ 2018 (IST)[ਜਵਾਬ]

ਭਾਗ ਲੈਣ ਵਾਲੇ ਸੋਧੋ

  1. ਲਵਪ੍ਰੀਤ ਸਿੰਘ ਸਿੱਧੂ (ਗੱਲ-ਬਾਤ) 17:43, 30 ਦਸੰਬਰ 2018 (IST)[ਜਵਾਬ]
  2. ਸੰਗੀਤਾ ਮਾਥੁਰ (ਗੱਲ-ਬਾਤ) 17:52, 30 ਦਸੰਬਰ 2018 (IST)[ਜਵਾਬ]
  3. ਕੁਲਜੀਤ ਸਿੰਘ ਖੁੱਡੀ (ਗੱਲ-ਬਾਤ) 17:56, 30 ਦਸੰਬਰ 2018 (IST)[ਜਵਾਬ]
  4. ਅਰਸ਼ 'ਸਮਾਇਲੀ' (ਗੱਲ-ਬਾਤ) 18:04, 30 ਦਸੰਬਰ 2018 (IST)[ਜਵਾਬ]
  5. ਗੁਰਦੀਪ ਕੌਰ (ਗੱਲ-ਬਾਤ) 18:07, 30 ਦਸੰਬਰ 2018 (IST)[ਜਵਾਬ]
  6. ਸੀਤਾ (ਗੱਲ-ਬਾਤ) 18:10, 30 ਦਸੰਬਰ 2018 (IST)[ਜਵਾਬ]
  7. ਗੀਤਾ (ਗੱਲ-ਬਾਤ) 18:22, 30 ਦਸੰਬਰ 2018 (IST)[ਜਵਾਬ]
  8. ਪਰਵੀਨ ਸਿੰਘ (ਗੱਲ-ਬਾਤ) 19:06, 30 ਦਸੰਬਰ 2018 (IST)[ਜਵਾਬ]
  9. ਗੁਲਾਬ ਹਰਪ੍ਰੀਤ (ਗੱਲ-ਬਾਤ) 10:59, 31 ਦਸੰਬਰ 2018 (IST)[ਜਵਾਬ]
  10. ਮਨਦੀਪ1106 (ਗੱਲ-ਬਾਤ) 20:03, 31 ਦਸੰਬਰ 2018 (IST)[ਜਵਾਬ]
  11. Gurdeep Singh Somal (ਗੱਲ-ਬਾਤ) 20:15, 1 ਜਨਵਰੀ 2019 (IST)[ਜਵਾਬ]
  12. ਸੁਖਪ੍ਰੀਤ ਕੌਰ ਪੰਜਾਬੀ (ਗੱਲ-ਬਾਤ) 16:41, 2 ਜਨਵਰੀ 2019 (IST)[ਜਵਾਬ]

ਸੀ ਆਈ ਐਸ ਤੋਂ ਮਦਦ ਸੋਧੋ

ਸੱਤ ਸ਼੍ਰੀ ਅਕਾਲ, ਸੀ ਆਈ ਐਸ ਤੋਂ 3 ਵਿਕਿਸਰੋਤ ਇਵੈਂਟ ਲਈ 4000 ਰੁਪਏ ਦੀ ਮਦਦ ਲਈ ਬੇਨਤੀ ਕਿੱਤੀ ਗਈ ਹੈ। ਕਿਰਪਾ ਇੱਥੇ ਆਪਣਾ ਸਮਰਥਨ ਦਿਓ।Wikilover90 (ਗੱਲ-ਬਾਤ) 17:18, 30 ਦਸੰਬਰ 2018 (IST)[ਜਵਾਬ]

ਸਮਰਥਨ ਸੋਧੋ

  1. Jagseer01 (ਗੱਲ-ਬਾਤ) 17:21, 30 ਦਸੰਬਰ 2018 (IST)[ਜਵਾਬ]
  2. ਲਵਪ੍ਰੀਤ ਸਿੰਘ ਸਿੱਧੂ (ਗੱਲ-ਬਾਤ) 17:41, 30 ਦਸੰਬਰ 2018 (IST)[ਜਵਾਬ]
  3. (Mr.Mani Raj Paul (ਗੱਲ-ਬਾਤ) 17:47, 30 ਦਸੰਬਰ 2018 (IST))[ਜਵਾਬ]
  4. Hardarshan Benipal 18:13, 30 ਦਸੰਬਰ 2018 (IST)[ਜਵਾਬ]
  5. Satdeep Gill (ਗੱਲ-ਬਾਤ) 16:14, 13 ਜਨਵਰੀ 2019 (IST)[ਜਵਾਬ]

ਟਿੱਪਣੀ ਸੋਧੋ

  1. ਬਹੁਤ ਹੀ ਚੰਗਾ ਉਪਰਾਲਾ ਹੈ। ਵਿਕੀਸਰੋਤ ਉੱਤੇ ਸੰਪਾਦਕਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਅਜਿਹੇ ਇਵੈਂਟ ਕਰਵਾਕੇ ਸਿਖਲਾਈ ਦਿੰਦੇ ਰਹਿਣਾ ਚਾਹੀਦਾ ਹੈ ਤਾਂ ਕਿ ਗੁਣਵੱਤਾ ਨੂੰ ਬਰਕਰਾਰ ਰੱਖਿਆ ਜਾਵੇ। --Satdeep Gill (ਗੱਲ-ਬਾਤ) 16:14, 13 ਜਨਵਰੀ 2019 (IST)[ਜਵਾਬ]
  2. ਬਹੁਤ ਹੀ ਵਧੀਆ ਉਪਰਾਲਾ ਹੈ। ਇਨਾਂ ਇਵੈਂਟਸਾ ਕਾਰਨ ਵਿਕੀਸਰੋਤ ਤੇ ਕੰਮ ਬਹੁਤ ਵਧੀਆ ਤੇ ਤੇਜ਼ੀ ਨਾਲ ਹੋ ਰਿਹਾ ਹੈ ਅਤੇ ਨਵੇਂ ਜੁੜੇ ਬਹੁਤ ਸਾਰੇ ਸੰਪਾਦਕ ਵਿਕੀਸਰੋਤ ਤੇ ਲਗਾਤਾਰ ਤੇ ਦਿਲਚਸਪੀ ਨਾਲ ਕੰਮ ਕਰ ਰਹੇ ਹਨ। ਅਜਿਹੇ ਇਵੈਂਟ ਲਗਾਤਾਰ ਹੋਣੇ ਚਾਹੀਦੇ ਹਨ। ਲਵਪ੍ਰੀਤ ਸਿੰਘ ਸਿੱਧੂ ਗੱਲਬਾਤ 17:28, 15 ਜਨਵਰੀ 2019 (IST)[ਜਵਾਬ]

ਪ੍ਰਬੰਧਕ ਬਣਨ ਬਾਰੇ ਸੋਧੋ

ਮੈਂ ਪੰਜਾਬੀ ਵਿਕੀਸੋਰਸ ਦੇ ਲੋਕਲ ਅਪਲੋਡਰ ਰਾਂਹੀ ਕੁੱਝ ਫ਼ਾਇਲਾਂ ਅਪਲੋਡ ਕਰਨੀਆਂ ਹਨ ਅਤੇ ਅਜਿਹਾ ਕਰਨ ਲਈ ਅੈਡਮਿਨਸ਼ਿਪ ਦਾ ਹੋਣਾ ਜ਼ਰੂਰੀ ਹੈ। ਸੋ ਮੈਂ ਆਪਣੇ ਆਪ ਨੂੰ ਐਡਮਿਨਸ਼ਿਪ ਲਈ ਨਾਮਜ਼ਦ ਕਰਦਾ ਹਾਂ। ਆਪਣਾ ਸਮਰਥਨ, ਵਿਰੋਧ ਜਾਂ ਟਿੱਪਣੀਆਂ ਤੁਸੀਂ ਹੇਠਾਂ ਲਿਖ ਸਕਦੇ ਹੋਂ। - Satpal Dandiwal (ਗੱਲ-ਬਾਤ) 23:06, 12 ਜਨਵਰੀ 2019 (IST)[ਜਵਾਬ]

ਸਮਰਥਨ ਸੋਧੋ

ਵਿਰੋਧ ਸੋਧੋ

ਟਿੱਪਣੀ ਸੋਧੋ

ਪਰੂਫ਼ਰੀਡਿੰਗ ਮੁਕਾਬਲੇ ਦੀ ਤਰੀਕ ਦੀ ਐਕਸਟੈਂਸ਼ਨ ਸੋਧੋ

ਸਤਿ ਸ੍ਰੀ ਅਕਾਲ। ਹਾਲ ਵਿੱਚ ਚਲ ਰਹੇ ਪਰੂਫ਼ਰੀਡਿੰਗ ਮੁਕਾਬਲੇ ਵਿੱਚ ਬਹੁਤ ਹੀ ਸ਼ਾਨਦਾਰ ਨਤੀਜਾ ਆਇਆ ਹੈ ਅਤੇ ਵਰਤੋਂਕਾਰਾਂ ਦੀ ਇਸਨੂੰ 31 ਜਨਵਰੀ ਤੱਕ ਵਧਾਉਣ ਦੀ ਬੇਨਤੀ ਨਾਲ, ਇਸ ਮੁਕਬਲੇ ਨੂੰ 31 ਜਨਵਰੀ ਤੱਕ ਵਧਾਇਆ ਜਾ ਰਿਹਾ ਹੈ। ਜੂਰੀ ਦਾ ਕੰਮ 18 ਤੋਂ ਸ਼ੁਰੂ ਹੋ ਗਿਆ ਹੈ। ਜਿਹੜੇ ਵਰਤੋਂਕਾਰਾਂ ਨੇ ਕਿਤਾਬਾਂ ਖਤਮ ਕਰ ਲਈ ਹਨ, ਕਿਰਪਾ, ਉਸ ਕਿਤਾਬ ਅਗੇ, ਸਮਾਪਤ ਲਿਖ ਦੇਣ ਤਾਂਕਿ ਜੂਰੀ ਉਸਨੂੰ ਵੈਲੀਡੇਟ ਕਰਨਾ ਸ਼ੁਰੂ ਕਰ ਦੇਣ। ਧੰਨਵਾਦ।--Wikilover90 (ਗੱਲ-ਬਾਤ) 16:05, 18 ਜਨਵਰੀ 2019 (IST)[ਜਵਾਬ]

ਗੈਰ-ਪ੍ਰਕਾਸ਼ਨ ਮਿਤੀ ਵਾਲੀਆਂ ਕਿਤਾਬਾਂ ਅਪਲੋਡ ਕਰਨ ਸੰਬੰਧੀ ਸੋਧੋ

ਸਤਿ ਸ੍ਰੀ ਅਕਾਲ ਜੀ,

ਕਾਪੀਰਾਈਟ ਸੰਬੰਧੀ ਕੁਝ ਮਿੱਤਰਾਂ ਨਾਲ ਗੱਲ-ਬਾਤ ਵਿੱਚੋਂ ਇਹ ਨਿਰਣਾ ਲਿਆ ਗਿਆ ਕਿ ਭਾਰਤੀ ਕਾਪੀਰਾਈਟ ਕਾਨੂੰਨ ਦੇ ਤਹਿਤ ਅਣਜਾਣ ਲੇਖਕ ਦੇ ਹੁੰਦਿਆਂ 60 ਸਾਲ ਤੋਂ ਪਹਿਲਾਂ ਛਪੀ ਕਿਤਾਬ ਨੂੰ ਲੋਕਲ ਵਿਕੀ ਉੱਤੇ ਅਪਲੋਡ ਕਰ ਸਕਦੇ ਹਾਂ। ਅਤੇ ਜੇਕਰ ਕਿਤਾਬ ਉੱਤੇ ਪ੍ਰਕਾਸ਼ਨ ਮਿਤੀ ਮੌਜੂਦ ਨਹੀਂ ਹੈ ਤਾਂ ਇਹਨਾਂ ਕਿਤਾਬਾਂ ਨੂੰ ਅਪਲੋਡ ਕਰਨ ਤੋਂ ਪਹਿਲਾਂ ਇਹ ਜਾਣਕਾਰੀ ਲਭਣੀ ਚਾਹੀਦੀ ਹੈ।

--Satdeep Gill (ਗੱਲ-ਬਾਤ) 14:44, 17 ਫ਼ਰਵਰੀ 2019 (IST)[ਜਵਾਬ]

ਚਰਚਾ ਸੋਧੋ

  • ਉਹ ਕਿਤਾਬਾਂ ਜੋ ਆਜ਼ਾਦੀ ਤੋਂ ਪਹਿਲਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ ਅਤੇ ਉਨ੍ਹਾਂ ਤੇ ਕੋਈ ਪ੍ਰਕਾਸ਼ਨ ਦੀ ਤਰੀਕ ਨਹੀਂ ਦਿੱਤੀ ਹੋਈ, ਪਰ ਕਿਤਾਬਾਂ ਦਾ ਫੌਂਟ ਅਤੇ ਕੀਮਤ ਤੋਂ ਪਤਾ ਚਲਦਾ ਹੈ ਕਿ ਉਹ ੬੦ ਸਾਲ ਤੋਂ ਪੁਰਾਣੀ ਹਨ, ਸਾਨੂੰ ਅਜਿਹੀਆਂ ਕਿਤਾਬਾਂ ਲਈ ਕੀ ਕਰਨਾ ਚਾਹੀਦਾ ਹੈ?

ਵਿਕੀਸਰੋਤ ਵੈਲੀਡੇਸ਼ਨ ਵਰਕਸ਼ਾਪ ਸੋਧੋ

7 ਮਾਰਚ 2019 ਨੂੰ ਅਨੇਜਾ ਸਵੀਟਸ 10-12 ਬਜੇ ਵਿਕੀਸਰੋਤ ਵੈਲੀਡੇਸ਼ਨ ਵਰਕਸ਼ਾਪ ਹੈ। ਕਿਰਪਾ ਇਸ ਵਿੱਚ ਰੂਚੀ ਲੈਣ ਵਾਲੇ ਵਰਤੋਂਕਾਰ ਕੱਲ ਜ਼ਰੂਰ ਸ਼ਾਮਲ ਹੋਣ। ਧੰਨਵਾਦ। Wikilover90 (ਗੱਲ-ਬਾਤ) 20:09, 6 ਮਾਰਚ 2019 (IST)[ਜਵਾਬ]

ਵਿਕੀਸਰੋਤ ਵਰਕਸ਼ਾਪ ਪੰਜਾਬੀ ਯੂਨੀਵਰਸਿਟੀ ਸੋਧੋ

8-9 ਅਪਰੈਲ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵਰਕਸ਼ਾਪ ਕਰਵਾਈ ਜਾ ਰਹੀ ਹੈ। 11-4 ਬਜੇ ਤੱਕ ਇਸ ਵਰਕਸ਼ਾਪ ਦਾ ਸਮਾਂ ਹੋਊਗਾ। ਧੰਨਵਾਦ। Wikilover90 (ਗੱਲ-ਬਾਤ) 12:26, 2 ਅਪਰੈਲ 2019 (IST)[ਜਵਾਬ]

ਟਿੱਪਣੀਆਂ ਸੋਧੋ

ਇਸ ਵਰਕਸ਼ਾਪ ਦੀ ਮਿਤੀ ਬਦਲ ਕੇ 9 ਅਤੇ 10 ਅਪ੍ਰੈਲ ਕਰ ਦਿੱਤੀ ਗਈ ਹੈ। ਹੁਣ ਇਹ ਵਰਕਸ਼ਾਪ ਮਿਤੀ 9 ਅਤੇ 10 ਅਪ੍ਰੈਲ ਨੂੰ ਪੰਜਾਬੀ ਵਿਭਾਗ ਦੇ ਸੈਮੀਨਾਰ ਹਾਲ ਦੇ ਵਿੱਚ ਹੋਵੇਗੀ। ਧੰਨਵਾਦ ਲਵਪ੍ਰੀਤ ਸਿੰਘ ਸਿੱਧੂ ਗੱਲਬਾਤ 21:48, 5 ਅਪਰੈਲ 2019 (IST)[ਜਵਾਬ]

ਹੈਡਰ ਅਤੇ ਫ਼ੁਟਰ ਸੰਬੰਧੀ ਸੋਧੋ

ਹੈਡਰ ਫ਼ੁਟਰ ਦੇ ਬਟਨ ਨੂੰ ਹਰ ਕਿਸੇ ਲਈ ਪੱਕਾ ਚਾਲੂ ਰੱਖਣ ਲਈ ਸਮਰਥਨ ਦੇਵੋ ਜੀ ਜਿਹਨਾਂ ਨੇ ਇਸ ਬਾਰੇ ਕੁੱਝ ਪੁੱਛਣਾ ਹੋਵੇ ਤਾਂ ਟਿੱਪਣੀ ਵਿਚ ਜ਼ਰੂਰ ਲਿਖੋ। ਧੰਨਵਾਦ --*•.¸♡ ℍ𝕒𝕣𝕕𝕒𝕣𝕤𝕙𝕒𝕟 𝔹𝕖𝕟𝕚𝕡𝕒𝕝 ♡¸.•* 𝕋𝕒𝕝𝕜 18:58, 9 ਅਪਰੈਲ 2019 (IST)[ਜਵਾਬ]

» phab:T222740 --Framawiki (ਗੱਲ-ਬਾਤ) 22:28, 11 ਮਈ 2019 (IST)[ਜਵਾਬ]

ਸਮਰਥਨ ਸੋਧੋ

  1. ਲਵਪ੍ਰੀਤ ਸਿੰਘ ਸਿੱਧੂ ਗੱਲਬਾਤ 19:06, 10 ਅਪਰੈਲ 2019 (IST)[ਜਵਾਬ]
  2. --Charan Gill (ਗੱਲ-ਬਾਤ) 19:24, 10 ਅਪਰੈਲ 2019 (IST)[ਜਵਾਬ]
  3. Satpal Dandiwal (ਗੱਲ-ਬਾਤ) 19:34, 10 ਅਪਰੈਲ 2019 (IST)[ਜਵਾਬ]

ਟਿੱਪਣੀ ਸੋਧੋ