ਵਿਕੀਸਰੋਤ:ਵਿਕੀਸਰੋਤ ਮਾਸਿਕ ਪ੍ਰੂਫ਼ਰੀਡਿੰਗ ਮੁਕਾਬਲਾ
Punjabi Wikisource |
Main page | ਅਕਤੂਬਰ |
ਮੁਕਾਬਲੇ ਦੇ ਨਿਯਮ
- ਪ੍ਰੂਫ਼ਰੀਡਿੰਗ ਵਿੱਚ ਟੈਕਸਟ ਦੇ ਵਿੱਚ ਕੋਈ ਗਲਤੀ ਨਹੀਂ ਹੋਣੀ ਚਾਹੀਦੀ ਅਤੇ ਉਸਦੇ ਚਿੱਤਰ ਨਾਲ ਸੱਭ ਕੁੱਝ ਮਿਲਦਾ ਹੋਣਾ ਚਾਹੀਦਾ ਹੈ।
- ਮੁੱਢਲੀ ਫਾਰਮੈਟਿੰਗ ਠੀਕ ਹੋਣੀ ਚਾਹੀਦੀ ਹੈ।
- ਸਿਰਫ਼ OCR ਕਿੱਤਾ ਗਿਆ ਟੈਕਸਟ ਜਾਂ ਬਿਨਾਂ ਗਲਤੀਆਂ ਕੱਢੇ ਸਫ਼ਾ ਪ੍ਰੂਫ਼ਰੀਡ ਕਰਨਾ ਕੰਟੈਸਟ ਵਿੱਚ ਮਨਜ਼ੂਰ ਨਹੀਂ ਹੋਵੇਗਾ।
ਇਹ ਮਾਸਿਕ ਪਰੂਫ ਰੀਡਿੰਗ ਮੁਕਾਬਲਾ ਦੀ ਇੱਕ ਲੜੀ ਹੈ ਜੋ ਕਿ ਪੰਜਾਬੀ ਵਿਕੀਸੋਰਸ ਉੱਤੇ ਅਕਤੂਬਰ 2019 ਤੋਂ ਸ਼ੁਰੂ ਕੀਤੀ ਜਾਏਗੀ.
ਜੂਰੀ
ਸੋਧੋ- ਸਿੱਧਾ ਗਲਤ ਨਾ ਕੀਤਾ ਜਾਵੇ
- ਸੰਪਾਦਕ ਨੂੰ 3 ਵਾਰ ਵਾਰਨਿੰਗ ਦੇਕੇ ਹੀ ਉਸਦੇ ਪੇਜ ਗਲਤ ਕੀਤੇ ਜਾਣ।
- ਕੋਸ਼ਿਸ਼ ਸਿਖਾਉਣ ਦੀ ਅਤੇ ਗਲਤੀ ਦੱਸ ਕੇ ਸੁਧਾਰ ਕਰਵਾਉਣ ਦੀ ਹੋਵੇ।
ਜੂਰੀ ਲਈ ਨਿਯੁਕਤ ਕੀਤੇ ਗਏ ਨਾਮ ਹੇਠ ਹਨ:-
- Benipal hardarshan
- Wikilover90
- Satdeep Gill
- Rajdeep ghuman
- Harkawal Benipal
- Dugal harpreet
- Armaan kakrala
ਸੂਚਨਾ- ਜੇ ਕੋਈ ਜੂਰੀ ਵਿਚ ਸ਼ਾਮਿਲ ਹੋਣਾ ਚਾਉਂਦਾ ਹੈ ਤਾਂ ਆਪਣਾ ਨਾਮ ਲਿੱਖ ਸਕਦਾ ਹੈ।
ਕਿਤਾਬਾਂ
ਸੋਧੋS.No. | ਕਿਤਾਬਾਂ ਦੇ ਨਾਮ | Type of book | ਪੰਨਿਆਂ ਦੀ ਗਿਣਤੀ | ਵਰਤੋਂਕਾਰ | Number of pages proofread | reviewer | ਸਟੇਟਸ |
---|---|---|---|---|---|---|---|
1 | ਪੋਥੀ ਪੰਜ ਗ੍ਰੰਥੀ ਸਟੀਕ.pdf | - | 875 | - | 2 | - | - |
2 | ਮਹਾਨ ਕੋਸ਼ ਭਾਗ 1.pdf | - | 810 | - | 2 | - | - |
3 | ਮਹਾਨ ਕੋਸ਼ ਭਾਗ 2.pdf | - | 730 | - | 0 | - | - |
4 | ਭਾਰਤ ਕਾ ਗੀਤ.pdf | - | 100 | Harkawal Benipal | 0 | - | ਕੰਮ ਜਾਰੀ |
5 | ਜਲ ਤਰੰਗ.pdf | - | 150 | Jagseer S Sidhu | 98 | - | ਕੰਮ ਜਾਰੀ |
6 | ਸਿੱਖ ਤੇ ਸਿੱਖੀ.pdf | - | 199 | - | 0 | - | - |
7 | ਜ਼ਿੰਦਗੀ ਦੇ ਰਾਹ ਤੇ.pdf | - | 141 | ਕੁਲਜੀਤ ਸਿੰਘ ਖੁੱਡੀ | 3 | - | ਕੰਮ ਜਾਰੀ |
8 | ਸੂਫ਼ੀ-ਖ਼ਾਨਾ.pdf | - | 142 | Rajdeep ghuman | 29 | - | ਸਮਾਪਤ |
9 | ਸ਼ਹੀਦੀ ਜੋਤਾਂ.pdf | - | 214 | - | 0 | - | - |
10 | ਰੂਪ ਲੇਖਾ.pdf | - | 189 | - | 0 | - | - |
11 | ਰਮਲ ਟੀਚਰ.pdf | - | 90 | - | 0 | - | - |
12 | ਰਾਜ ਕੁਮਾਰੀ.pdf | - | 131 | Harkawal Benipal | 21 | - | ਸਮਾਪਤ |
13 | ਪੱਥਰ ਬੋਲ ਪਏ.pdf | - | 98 | - | 6 | - | - |
14 | ਨਵੀਂ ਵਿਦਿੱਆ.pdf | - | 60 | - | 0 | - | - |
15 | ਮਾਛੀ ਵਾੜਾ.pdf | - | 65 | - | 0 | - | - |
16 | ਗੁਰਬਾਣੀ ਕੀਰਤਨ.pdf | - | 110 | - | 0 | - | - |
17 | ਇਹ ਰੰਗ ਗ਼ਜ਼ਲ ਦਾ.pdf | - | 98 | Gill jassu | 12 | - | ਕੰਮ ਜਾਰੀ |
18 | ਚੰਦ-ਕਿਨਾਰੇ.pdf | - | 117 | - | 5 | - | - |
19 | ਚੰਦ ਤਾਰੇ.pdf | - | 92 | Harshaan Ghuman | 14 | - | ਕੰਮ ਜਾਰੀ |
20 | ਛੇ ਊਣੇ.pdf | - | 91 | Armaan kakrala | 2 | - | - |
21 | ਚੀਸਾਂ.pdf | - | 98 | - | 0 | - | - |
22 | ਅਰਸ਼ੀ ਝਲਕਾਂ.pdf | - | 229 | - | 0 | - | - |
23 | ਆਕਾਸ਼ ਉਡਾਰੀ.pdf | - | 134 | Ramandeep Kaur | 3 | - |
ਕੰਮ ਜਾਰੀ |
24 | ਸਿੱਖੀ ਸਿਦਕ.pdf | - | 128 | - | 0 | - | - |
25 | ਅਨੰਦਪੁਰੀ ਦੀ ਕਹਾਣੀ.pdf | - | 46 | - | 0 | - | - |
26 | ਬੰਤੋ.pdf | - | 77 | ਗੁਰਦੀਪ ਕੌਰ | 6 | - |
ਕੰਮ ਜਾਰੀ |
27 | ਫ਼ਰਾਂਸ ਦੀਆਂ ਰਾਤਾਂ.pdf | - | 142 | Amreen Zafarpur | 80 | - | ਕੰਮ ਜਾਰੀ |
28 | ਗੁਰਮਤ ਪਰਮਾਣ.pdf | - | 160 | - | 0 | - | - |
29 | ਮੇਰੀਆਂ ਨਜ਼ਮਾਂ ਪੈਸੇ ਪੈਸੇ.pdf | - | 241 | - | 0 | - | - |
30 | ਸਹੁਰਾ ਘਰ.pdf | - | 150 | - | 0 | - | - |
31 | ਰਾਸ਼ੇ.pdf | - | 173 | - | 0 | - | - |
32 | ਭਾਈ ਗੁਰਦਾਸ.pdf | - | 184 | - | 0 | - | - |
33 | ਮਾਤਾ ਹਰੀ.pdf | - | 229 | Dugal harpreet | 70 | - | ਕੰਮ ਜਾਰੀ |
34 | ਲਕੀਰਾਂ.pdf | - | 111 | ਰਮਨਦੀਪ ਸਿੰਘ | 1 | - | ਕੰਮ ਜਾਰੀ |
35 | ਟੈਗੋਰ ਕਹਾਣੀਆਂ.pdf | - | 152 | Tamanpreet Kaur | 36 | - | ਕੰਮ ਜਾਰੀ |
36 | ਸਰਦਾਰ ਭਗਤ ਸਿੰਘ.pdf | - | 208 | - | 0 | - | - |
37 | ਪ੍ਰੀਤਮ ਛੋਹ.pdf | - | 156 | - | 0 | - | - |
38 | ਪੰਥਕ ਪ੍ਰਵਾਨੇ.pdf | - | 164 | - | 0 | - | - |
39 | ਮਨੁਖ ਦੀ ਵਾਰ.pdf | - | 106 | Rorki amandeep sandhu | 13 | - | ਕੰਮ ਜਾਰੀ |
40 | ਗੁਰੁਛੰਦ ਦਿਵਾਕਰ.pdf | - | 333 | - | 0 | - | - |
41 | ਦੁਖੀ ਜਵਾਨੀਆਂ.pdf | - | 153 | ਲਵਪ੍ਰੀਤ ਸਿੰਘ ਸਿੱਧੂ | 1 | - | ਕੰਮ ਜਾਰੀ |
42 | ਦੀਵਾਨ ਗੋਯਾ (ਜ਼ਿੰਦਗੀਨਾਮਾ) | - | 208 | Charan Gill | 23 | - | ਕੰਮ ਜਾਰੀ |
43 | ਚੂੜੇ ਦੀ ਛਣਕਾਰ.pdf | - | 115 | Gurtej Chauhan | 16 | - | ਕੰਮ ਜਾਰੀ |
44 | ਭੱਟਾਂ ਦੇ ਸਵੱਯੇ.pdf | - | 162 | - | 0 | - | - |
45 | ਭਰੋਸਾ.pdf | - | 100 | - | 0 | - | - |
46 | ਰੂਪ ਦੀਪ ਪਿੰਗਲ ਸਟੀਕ.pdf | - | 84 | - | 0 | - | - |
47 | ਝਾਕੀਆਂ.pdf | - | 57 | - | 0 | - | - |
48 | ਦੁਖ ਭੰਜਨੀ ਸਾਹਿਬ.pdf | - | 35 | Rajdeep ghuman | 33 | - | ਸਮਾਪਤ |
49 | ਚੌਪਈ ਸਾਹਿਬ.pdf | - | 16 | Rajdeep ghuman | 0 | - | ਕੰਮ ਜਾਰੀ |
50 | ਚੰਦ੍ਰ ਗੁਪਤ ਮੌਰਯਾ.pdf | - | 142 | - | 0 | - | - |
51 | ਕਲਾ ਮੰਦਰ.pdf | - | 221 | - | 0 | - | - |
52 | ਛੱਲੀਏ ਨੈਣ.pdf | - | 128 | - | 0 | - | - |