ਵਿਕੀਸਰੋਤ:ਪੰਜਾਬੀ ਵਿਕੀਸਰੋਤ ਪਰੂਫਰੀਡ-ਏ-ਥਾਨ ਸਮਾਗਮ 2023
ਪੰਜਾਬੀ ਵਿਕੀਸਰੋਤ ਪਰੂਫ਼ਰੀਡ-ਏ-ਥਾਨ ਜੂਨ 2023 CIS-A2K ਦੇ ਸਹਿਯੋਗ ਨਾਲ ਪੰਜਾਬੀ ਵਿਕੀਸਰੋਤ ਭਾਈਚਾਰੇ ਵਲੋਂ ਮਿਤੀ 15 ਜੂਨ 2023 ਤੋਂ ਸ਼ੁਰੂ ਹੋ ਕੇ 30 ਜੂਨ 2023 ਤੱਕ ਕਰਵਾਇਆ ਜਾ ਰਿਹਾ ਹੈ। ਇਹ ਉਪਰਾਲਾ ਪੰਜਾਬੀ ਵਿਕੀਸਰੋਤ ਉੱਪਰ ਕਿਤਾਬਾਂ ਦੀ ਗੁਣਵੱਤਾ ਨੂੰ ਵਧਾਉਣ ਅਤੇ ਸੰਪੂਰਨ ਕਿਤਾਬਾਂ ਮੁਹੱਈਆ ਕਰਵਾਉਣ ਲਈ ਕਰ ਰਹੇ ਹਾਂ।
ਮਿਤੀ
ਸੋਧੋ- ਸ਼ੁਰੂ: 15 ਜੂਨ 2023, 00:00 am(IST)
- ਅੰਤ: 30 ਜੂਨ 2023, 11:59 pm(IST)
ਉਦੇਸ਼
ਸੋਧੋ- ਭਾਈਚਾਰੇ ਵੱਲੋਂ ਇੱਕਜੁਟ ਹੋ ਕੇ ਕੰਮ ਕਰਨਾ।
- ਜੇ ਕਰ ਸੰਭਵ ਹੋ ਸਕੇ ਤਾਂ ਪਹਿਲਾਂ ਤੋਂ ਪਰੂਫ਼ਰੀਡ ਕੀਤੀਆਂ ਕਿਤਾਬਾਂ ਦੀ ਦੁਬਾਰਾ ਤੋਂ ਜਾਂਚ ਕਰਨੀ।
- ਚੋਣਵੀਆਂ ਕਿਤਾਬਾਂ ਨੂੰ ਪਰੂਫ਼ਰੀਡ ਕਰਨਾ।
ਨਿਯਮ
ਸੋਧੋਹੇਠ ਲਿਖੇ ਨਿਯਮਾਂ ਨੂੰ ਧਿਆਨ ਵਿੱਚ ਰੱਖ ਕੇ ਸੋਧ ਕੀਤੀ ਜਾਵੇ:-
- ਭਾਗੀਦਾਰ ਦੁਆਰਾ ਜਿਸ ਵੀ ਕਿਤਾਬ ਵਿੱਚ ਸੋਧ ਕਰਨੀ ਹੈ, ਉਸਦੇ ਅੱਗੇ ਆਪਣਾ ਨਾਮ ਜ਼ਰੂਰ ਲਿਖਿਆ ਜਾਵੇ।
- ਤੁਸੀਂ ਆਪਣੀ ਪਸੰਦ ਦੀ ਕਿਤਾਬ ਵੀ ਇਸ ਸੂਚੀ ਵਿੱਚ ਸ਼ਾਮਲ ਕਰ ਸਕਦੇ ਹੋ।
- ਕੋਈ ਵੀ ਦੂਜਾ ਭਾਗੀਦਾਰ, ਪਹਿਲੇ ਭਾਗੀਦਾਰ ਦੀ ਚੁਣੀ ਹੋਈ ਕਿਤਾਬ ਉੱਤੇ ਕੰਮ ਨਹੀਂ ਕਰ ਸਕਦਾ। ਜੇਕਰ ਪਹਿਲੇ ਭਾਗੀਦਾਰ ਦੀ ਸਹਿਮਤੀ ਹੈ ਤਾਂ ਹੀ ਤੁਸੀਂ ਉਸ ਕਿਤਾਬ ਵਿੱਚ ਸੋਧ ਕਰ ਸਕਦੇ ਹੋ।
- ਕਿਤਾਬ ਵਿੱਚ ਕੀਤੀ ਗਈ ਗ਼ਲਤ ਸੋਧ ਨੂੰ ਰੱਦ ਕਰ ਦਿੱਤਾ ਜਾਵੇਗਾ।
- 15 ਜੂਨ ਤੋਂ 30 ਜੂਨ ਤੱਕ ਕੀਤੀਆਂ ਗਈਆਂ ਸੋਧਾਂ ਨੂੰ ਹੀ ਇਸ ਪਰੂਫ਼ਰੀਡ-ਏ-ਥਾਨ ਵਿੱਚ ਗਿਣਿਆ ਜਾਵੇਗਾ।
- ਪਰੂਫ਼ਰੀਡ ਕਰਨ ਦਾ 3 ਪੁਆਇੰਟ ਅਤੇ ਵੈਲੀਡੇਟ ਕਰਨ ਦਾ 1 ਪੁਆਇੰਟ ਗਿਣਿਆ ਜਾਵੇਗਾ।
ਨੋਟ:- ਇਹ ਸਿਰਫ਼ ਇੱਕ ਸਾਂਝਾ ਭਾਈਚਾਰਕ ਈਵੈਂਟ ਹੈ। ਇਸ ਵਿੱਚ ਕੋਈ ਇਨਾਮ ਨਹੀਂ ਰੱਖਿਆ ਗਿਆ ਹੈ।
ਭਾਗੀਦਾਰ
ਸੋਧੋ- KuldeepBurjBhalaike (Talk) 23:38, 13 ਜੂਨ 2023 (IST)
- Satdeep Gill (ਗੱਲ-ਬਾਤ) 00:09, 14 ਜੂਨ 2023 (IST)
- Gurtej Chauhan (ਗੱਲ-ਬਾਤ) 06:57, 14 ਜੂਨ 2023 (IST)
- Dugal harpreet (ਗੱਲ-ਬਾਤ) 07:13, 14 ਜੂਨ 2023 (IST)
- Keshuseeker (ਗੱਲ-ਬਾਤ) 08:56, 14 ਜੂਨ 2023 (IST)
- Mulkh Singh (ਗੱਲ-ਬਾਤ) 09:58, 14 ਜੂਨ 2023 (IST)
- Rajdeep ghuman (ਗੱਲ-ਬਾਤ) 10:08, 14 ਜੂਨ 2023 (IST)
- Tamanpreet Kaur (ਗੱਲ-ਬਾਤ) 12:01, 14 ਜੂਨ 2023 (IST)
- Marde Sehajpreet kaur (ਗੱਲ-ਬਾਤ) 17:00, 14 ਜੂਨ 2023 (IST))
- Gill jassu (ਗੱਲ-ਬਾਤ) 20:05, 14 ਜੂਨ 2023 (IST)
- Jagseer S Sidhu (ਗੱਲ-ਬਾਤ) 09:50, 15 ਜੂਨ 2023 (IST)
- ਜਗਦੀਸ਼ ਕੌਰ (ਗੱਲ-ਬਾਤ) 10:46, 15 ਜੂਨ 2023 (IST)
- Naman Rao (ਗੱਲ-ਬਾਤ) 13:01, 15 ਜੂਨ 2023 (IST)
- Nitesh Gill (ਗੱਲ-ਬਾਤ) 14:02, 15 ਜੂਨ 2023 (IST)
- Shiksha Bisian (ਗੱਲ-ਬਾਤ) 07:13, 15 ਜੂਨ 2023 (IST)
- Harry sidhuz (talk) |Contribs) 10:16, 15 ਜੂਨ 2023 (IST)
- Satpal Dandiwal (ਗੱਲ-ਬਾਤ) 22:29, 15 ਜੂਨ 2023 (IST)
- Charan Gill (ਗੱਲ-ਬਾਤ) 21:59, 20 ਜੂਨ 2023 (IST)
- Kaur.gurmel (ਗੱਲ-ਬਾਤ) 22:05, 20 ਜੂਨ 2023 (IST)
ਪੇਜ ਟਰੈਕਿੰਗ ਲਿੰਕ
ਸੋਧੋ
ਦੂਜੇ ਟਰੈਕਿੰਗ ਟੂਲ ਦਾ ਲਿੰਕ