ਮੁੱਢਲੇ ਜਨਤਕ ਇੰਦਰਾਜ
ਵਿਕੀਸਰੋਤ ਦੇ ਸਾਰੇ ਉਪਲਬਧ ਚਿੱਠੇ ਦੀ ਸਾਂਝੀ ਨੁਮਾਇਸ਼। ਤੁਸੀਂ ਇੱਕ ਚਿੱਠਾ ਕਿਸਮ, ਵਰਤੋਂਕਾਰ ਨਾਂ (ਛੋਟੇ-ਅੱਖਰ), ਜਾਂ ਪ੍ਰਭਾਵਿਤ ਸਫ਼ਾ (ਇਸਦੇ ਵੀ ਛੋਟੇ-ਅੱਖਰ) ਚੁਣ ਕੇ ਨੁਮਾਇਸ਼ ਨੂੰ ਛੋਟਾ ਕਰ ਸਕਦੇ ਹੋ।
- 06:12, 17 ਜਨਵਰੀ 2022 Simranjeet Sidhu ਗੱਲ-ਬਾਤ ਯੋਗਦਾਨ created page ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/75 (ਗਲਤੀਆਂ ਲਾਈਆਂ) ਟੈਗ: ਪਰੂਫ਼ਰੀਡ
- 05:54, 17 ਜਨਵਰੀ 2022 Simranjeet Sidhu ਗੱਲ-ਬਾਤ ਯੋਗਦਾਨ created page ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/74 (ਗਲਤੀਆਂ ਲਾਈਆਂ) ਟੈਗ: ਪਰੂਫ਼ਰੀਡ
- 11:41, 30 ਜੁਲਾਈ 2021 Simranjeet Sidhu ਗੱਲ-ਬਾਤ ਯੋਗਦਾਨ created page ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/200 (ਗਲਤੀਆਂ ਲਾਈਆਂ)
- 11:35, 30 ਜੁਲਾਈ 2021 Simranjeet Sidhu ਗੱਲ-ਬਾਤ ਯੋਗਦਾਨ created page ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/199 (ਗਲਤੀਆਂ ਲਾਈਆਂ)
- 11:32, 30 ਜੁਲਾਈ 2021 Simranjeet Sidhu ਗੱਲ-ਬਾਤ ਯੋਗਦਾਨ created page ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/198 (ਗਲਤੀਆਂ ਨਹੀਂ ਲਾਈਆਂ: "ਕੁੜੇ ਪਿਓ ਤੇਰੇ ਨੇ ਕੀ ਦੇਖਿਆ? ਜਗੀਰ ਕੌਰ ਚੰਦੋ ਨੂੰ ਛੇੜਦੀ ਹੁੰਦੀ। ਨੀ ਤੇਰਾ ਤਾਂ ਉਹ ਪਿਓ ਜ਼ਾ ਲਗਦੈ। ਹੌਲਦਾਰ ਨਿੱਕਾ ਸਿੰਘ ਦੀ ਤੀਵੀਂ ਤਾਂ ਭੋਰਾ ਸ਼ਰਮ ਵੀ ਨਹੀਂ ਸੀ ਕਰਦੀ। ਲੈ ਕੁੜੇ ਬੰਦਾ ਚਾਹੀਦੈ, ਚਾਰ ਸਾਲ ਵ..." ਨਾਲ਼ ਸਫ਼ਾ ਬਣਾਇਆ)
- 11:31, 30 ਜੁਲਾਈ 2021 Simranjeet Sidhu ਗੱਲ-ਬਾਤ ਯੋਗਦਾਨ created page ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/197 (ਗਲਤੀਆਂ ਨਹੀਂ ਲਾਈਆਂ: "ਪਾਕਿਸਤਾਨੀਆਂ ਦੇ ਘੇਰੇ 'ਚ ਆ ਗਿਆ ਸੀ। ਮੜ ਕੇ ਪਤਾ ਈ ਨੀ ਲੱਗਿਆ। ਸੰਤ ਸਾਲ ਹੋ ਗੇ।ਧੀ ਵੀ ਫ਼ੌਜੀ ਨੂੰ ਵਿਆਹੀ। ਉਹ ਵੀ ਚੀਨ ਦੀ ਜੰਗ `ਚ ਮਾਰਿਆ ਗਿਆ ਸੀ। ਧੀ ਮੇਰੇ ਕੋਲ ਰਹਿੰਦੀ ਐ ਹੁਣ। ਜੇਠ ਦੇ ਲੜ ਲਾ ’ਤੀ ਸੀ। ਮੀਨਾ-ਵ..." ਨਾਲ਼ ਸਫ਼ਾ ਬਣਾਇਆ)
- 11:31, 30 ਜੁਲਾਈ 2021 Simranjeet Sidhu ਗੱਲ-ਬਾਤ ਯੋਗਦਾਨ created page ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/196 (ਗਲਤੀਆਂ ਨਹੀਂ ਲਾਈਆਂ: "ਚਰਨ ਨੂੰ ਪਰ ਵਿਹਲੀਆਂ ਖਾਣ ਦਾ ਭੁੱਸ ਪੈ ਗਿਆ ਹੋਇਆ ਸੀ; ਚੰਗਾ ਖਾਂਦਾ ਸੀ, ਚੰਗਾ ਪਹਿਨਦਾ ਸੀ। ਪਿੰਡ ਪਿਓ ਦੇ ਘਰ ਆ ਕੇ ਉਸ ਨੇ ਕੀ ਲੈਣਾ ਸੀ? ਖਾਂਦਾ ਸੀ, ਦੜਕਾਂਦਾ ਸੀ। | ਉਸ ਦੀ ਤਾਂ ਸਿਹਤ ਦੀ ਬਹੁਤ ਸੋਹਣੀ ਬਣੀ ਹੋਈ ਸੀ।..." ਨਾਲ਼ ਸਫ਼ਾ ਬਣਾਇਆ)
- 11:30, 30 ਜੁਲਾਈ 2021 Simranjeet Sidhu ਗੱਲ-ਬਾਤ ਯੋਗਦਾਨ created page ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/195 (ਗਲਤੀਆਂ ਨਹੀਂ ਲਾਈਆਂ: "11 ਚਰਨ ਦਾ ਮਾਸੜ ਗੰਡਾ ਸਿੰਘ ਇੱਕ ਆਮ ਜਿਹਾ ਜਿਮੀਂਦਾਰ ਸੀ। ਉਸ ਕੋਲ ਪੰਜ ਕਿੱਲੇ ਜ਼ਮੀਨ ਸੀ। ਪਹਿਲਾਂ-ਪਹਿਲਾਂ ਉਹ ਆਪ ਹੀ ਵਾਹੀ ਕਰਿਆ ਕਰਦਾ ਸੀ। ਪੰਜ-ਸੱਤ ਕਿੱਲੇ ਹੋਰ ਉਹ ਹਿੱਸੇ ਠੇਕੇ 'ਤੇ ਲੈ ਲੈਂਦਾ। ਉਸ ਦੀ ਘਰਵਾਲ..." ਨਾਲ਼ ਸਫ਼ਾ ਬਣਾਇਆ)
- 11:30, 30 ਜੁਲਾਈ 2021 Simranjeet Sidhu ਗੱਲ-ਬਾਤ ਯੋਗਦਾਨ created page ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/194 (ਗਲਤੀਆਂ ਨਹੀਂ ਲਾਈਆਂ: "ਚੰਗਾ, ਪਾ ਆਪ ਨੂੰ। ਕਹਿ ਕੇ ਕੈਲਾ ਗੰਢੇ ਨੂੰ ਗੋਡੇ ਦੀ ਚੱਪਣੀ 'ਤੇ ਰੱਖ ਕੇ ਮੁੱਕੇ ਕਾਰ-ਮਾਰ ਭੰਣ ਲੱਗਿਆ। ਗੰਢੇ ਨਾਲ ਕਿਉਂ ਮੱਥਾ ਮਰਵੋਨੇਂ? ਕੰਜਰ ਦਿਆ ਚਮਿਆਰਾ।ਅਚਾਰ ਦੀ ਫਾੜੀ ਪੁੱਛਗਾਂ ਕੋਈ। ਦਾਲ ਦੂਲ ਹੋਣੀ ਐ? ਚਰ..." ਨਾਲ਼ ਸਫ਼ਾ ਬਣਾਇਆ)
- 11:30, 30 ਜੁਲਾਈ 2021 Simranjeet Sidhu ਗੱਲ-ਬਾਤ ਯੋਗਦਾਨ created page ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/193 (ਗਲਤੀਆਂ ਨਹੀਂ ਲਾਈਆਂ: "ਚੰਗਾ, ਕਹੀ ਲਿਆ ਫੇਰ ਕਿੱਥੇ ਐ? ਇਹ ਬਣੀ ਨਾ ਗੱਲ। ਕਹਿ ਕੇ ਭਾਗੂ ਨੇ ਪੁੱਛਿਆ, ਕੈਲਾ ਨਹੀਂ ਮੁੜਿਆ ਹਾਲੇ? ਕਹਿੰਦਾ ਸੀ, ਘਰੇ ਜਾ ਆਵਾਂ ਮਾੜਾ ਜਾ। ਉਹ ਦਾ ਮੁੜਨ ਐਸਾ-ਵੈਸਾ ਈ ਐ। ਚੰਦੋ ਕਹਿ ਕੇ ਹਟੀ ਹੀ ਸੀ ਕਿ ਕੈਲਾ ਆ ਗਿਆ।..." ਨਾਲ਼ ਸਫ਼ਾ ਬਣਾਇਆ)
- 11:29, 30 ਜੁਲਾਈ 2021 Simranjeet Sidhu ਗੱਲ-ਬਾਤ ਯੋਗਦਾਨ created page ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/192 (ਗਲਤੀਆਂ ਨਹੀਂ ਲਾਈਆਂ: "ਫੇਰ ਉਸ ਨੇ ਦੇਖਿਆ, ਕਿਤੇ ਵਿਹੜੇ ਵਾਲੇ ਵਹੀਣ ਦਾ ਪਾਣੀ ਤਾਂ ਨਹੀਂ ਬੰਦ ਹੋ ਗਿਆ? ਪਰ ਨਹੀਂ। ਪਾਣੀ ਨਿਕਲ ਰਿਹਾ ਸੀ, ਪਰ ਕੰਧ ਦਾ ਕੀ ਕਰੇ ਹੁਣ ਉਹ? ਉਸ ਦੇ ਸਿਰ 'ਤੇ ਲਈ ਬੋਰੀ ਵੀ ਚੋਣ ਲੱਗ ਪਈ ਸੀ। ਪਿੰਜਣੀਆਂ ਕੋਲ ਸਲਵਾਰ ਉ..." ਨਾਲ਼ ਸਫ਼ਾ ਬਣਾਇਆ)
- 11:29, 30 ਜੁਲਾਈ 2021 Simranjeet Sidhu ਗੱਲ-ਬਾਤ ਯੋਗਦਾਨ created page ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/191 (ਗਲਤੀਆਂ ਨਹੀਂ ਲਾਈਆਂ: "ਪੁੱਤ ਖਾਣੇ ਦੀ।ਉਸ ਨੂੰ ਹੁਣ ਪਤਾ ਲੱਗਿਆ ਕਿ ਇਹ ਤਾਂ ਹਵਾ ਸੀ।ਬਿਜਲੀ ਬੁਝਾ ਕੇ ਉਹ ਸਬਾਤ ਵਿੱਚ ਆਈ ਤੇ ਰਜਾਈ ਚਾਰੇ ਲੜ ਦੱਬ ਕੇ ਪੈਗਈ।ਉਸ ਦੇਢਿੱਡ ਵਿੱਚੋਂ ਪਾਲਾ ਉੱਠ ਰਿਹਾ ਸੀ। ਉਹ ਕੁਝ ਵੀ ਨਹੀਂ ਸੀ ਸੋਚ ਰਹੀ।ਹੌਲੀ..." ਨਾਲ਼ ਸਫ਼ਾ ਬਣਾਇਆ)
- 11:29, 30 ਜੁਲਾਈ 2021 Simranjeet Sidhu ਗੱਲ-ਬਾਤ ਯੋਗਦਾਨ created page ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/190 (ਗਲਤੀਆਂ ਨਹੀਂ ਲਾਈਆਂ: "ਉਹ ਆਪਣੇ ਕੋਲ ਰਾਤ ਨੂੰ ਗਵਾਂਢ ਵਿੱਚੋਂ ਕਦੇ ਕਿਸੇ ਕੁੜੀ ਨੂੰ ਪਾ ਲੈਂਦੀ ਤੇ ਕਦੇ ਕਿਸੇ ਬੁੜੀ ਨੂੰ। ਕੁੜੀਆਂ-ਬੁੜ੍ਹੀਆਂ, ਪਰ ਰਾਤ ਨੂੰ ਉਸ ਕੋਲ ਪੈਣ ਤੋਂ ਸੰਗਦੀਆਂ ਸਨ। ਝਿਜਕਦੀਆਂ ਸਨ। ਡਰ ਰਹਿੰਦਾ, ਕਿਤੇ ਕੋਈ ਓਪਰਾ..." ਨਾਲ਼ ਸਫ਼ਾ ਬਣਾਇਆ)
- 11:27, 30 ਜੁਲਾਈ 2021 Simranjeet Sidhu ਗੱਲ-ਬਾਤ ਯੋਗਦਾਨ created page ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/189 (ਗਲਤੀਆਂ ਨਹੀਂ ਲਾਈਆਂ: "ਬਾਟੀ ਵਿੱਚ ਦਾਲ ਪਵਾ ਕੇ ਤੇ ਹੱਥ ’ਤੇ ਦੋ ਰੋਟੀਆਂ ਖਾ ਕੇ ਉਹ ਰਸੋਈ ਵਿੱਚ ਹੀ ਇੱਕ ਪਾਸੇ ਬਹਿ ਗਿਆ। ਚੰਦੋ ਮੁੜ-ਮੁੜ ਉਸ ਦੇ ਮੂੰਹ ਵੱਲ ਦੇਖੀ ਜਾਂਦੀ ਸੀ ਤੇ ਚਿੱਤ ਵਿੱਚ ਕਹੀ ਜਾਂਦੀ ਸੀ, ਢਹਿ ਜਾਣੇ ਦਾ ਮਾਸ ਕਿੰਨਾ ਕਰੜੈ..." ਨਾਲ਼ ਸਫ਼ਾ ਬਣਾਇਆ)
- 11:25, 30 ਜੁਲਾਈ 2021 Simranjeet Sidhu ਗੱਲ-ਬਾਤ ਯੋਗਦਾਨ created page ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/188 (ਗਲਤੀਆਂ ਨਹੀਂ ਲਾਈਆਂ: "ਬਹੁਤਾ ਦੁੱਧ ਦੇਣ ਵਾਲੀ ਮੱਝ ਚੰਦੋ ਨੇ ਵੇਚ ਦਿੱਤੀ। ਇੱਕ ਜਿਹੜੀ ਰਹਿ ਗਈ, ਉਸ ਦਾ ਇੱਕ ਥਣ ਚੋਅ ਕੇ ਦੂਜੇ ਥਣ ਨੂੰ ਭਾਵੇਂ ਕੋਈ ਹੋਰ ਚੋਣ ਬੈਠ ਜਾਵੇ। ਤੀਜੇ ਨੂੰ ਹੋਰ, ਚੌਥੇ ਨੂੰ ਹੋਰ। ਭੋਰਾ ਵੀ ਨਾ ਹਿੱਲਦੀ। ਪੈਰ ਗੱਡ ਕ..." ਨਾਲ਼ ਸਫ਼ਾ ਬਣਾਇਆ)
- 11:24, 30 ਜੁਲਾਈ 2021 Simranjeet Sidhu ਗੱਲ-ਬਾਤ ਯੋਗਦਾਨ created page ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/187 (ਗਲਤੀਆਂ ਨਹੀਂ ਲਾਈਆਂ: "ਗੱਦੇ ਨੂੰ ਗੁਰਜੀਤ ਨੇ ਕੁਝ ਨਾ ਪੁੱਛਿਆ। ਬਿੰਦ ਕੁ ਪੈਰ ਮਲ ਕੇ ਉਹ ਵਾਪਸ ਜਾਣ ਲੱਗਿਆ। ਉਸ ਨੇ ਸੁਣਿਆ, ਜਿਵੇਂ ਕੰਦੋ ਦੇ ਤਖ਼ਤੇ ਖੜਕੇ ਹੋਣ। ਉਸ ਨੇ ਧਿਆਨ ਨਾਲ ਸੁਣਿਆ, ਅੰਦਰੋਂ ਕੋਈ ਹੌਲੀ-ਹੌਲੀ ਗੇਂਦੇ ਨੂੰ ਹਾਕਾਂ ਮਾ..." ਨਾਲ਼ ਸਫ਼ਾ ਬਣਾਇਆ)
- 11:23, 30 ਜੁਲਾਈ 2021 Simranjeet Sidhu ਗੱਲ-ਬਾਤ ਯੋਗਦਾਨ created page ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/186 (ਗਲਤੀਆਂ ਨਹੀਂ ਲਾਈਆਂ: "ਇੱਕ ਦਿਨ ਢਲੇ ਦੁਪਹਿਰੇ। ਗਰਮੀ ਦਾ ਮੌਸਮ, ਜੇਠ ਦਾ ਮਹੀਨਾ। ਤੱਤੀ ਲੋਅ ਕੰਨਾਂ ਨੂੰ ਫੂਕਦੀ ਸੀ। ਗੁਰਜੀਤ ਚੁਬਾਰੇ ਵਿੱਚ ਪਿਆ ਭੂਆ ਨੂੰ ਉਡੀਕ ਰਿਹਾ ਸੀ। ਆਵੇ ਤਾਂ ਚਾਹ ਬਣਾਵੇ।ਵਿਹੜੇ ਵਿੱਚ ਕੋਈ ਖੜਕਾ ਹੁੰਦਾ ਤਾਂ ਉ..." ਨਾਲ਼ ਸਫ਼ਾ ਬਣਾਇਆ)
- 11:22, 30 ਜੁਲਾਈ 2021 Simranjeet Sidhu ਗੱਲ-ਬਾਤ ਯੋਗਦਾਨ created page ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/185 (ਗਲਤੀਆਂ ਨਹੀਂ ਲਾਈਆਂ: "ਸੂਬੇਦਾਰ ਦੀ ਮੌਤ ਪਿੱਛੋਂ ਚੰਦੋ ਸੁੰਨ ਜਿਹੀ ਹੋ ਗਈ ਸੀ।ਨਾ ਉਸ ਦਾ ਕਿਤੇ ਚਿੱਤ ਠਹਿਰਦਾ ਸੀ ਤੇ ਨਾ ਹੀ ਉਸ ਦੀ ਅੱਖੋਂ ਹੰਝੂ ਡਿੱਗਦਾ ਸੀ। ਕਦੇ ਉਸ ਨੂੰ ਲੱਗਦਾ, ਜਿਵੇਂ ਉਸ ਦਾ ਤਾਂ ਸੁਹਾਗ ਰੁੜ੍ਹ ਗਿਆ ਹੋਵੇ। ਉਹ ਦਾ ਰਹ..." ਨਾਲ਼ ਸਫ਼ਾ ਬਣਾਇਆ)
- 11:20, 30 ਜੁਲਾਈ 2021 Simranjeet Sidhu ਗੱਲ-ਬਾਤ ਯੋਗਦਾਨ created page ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/184 (ਗਲਤੀਆਂ ਨਹੀਂ ਲਾਈਆਂ: "ਚੰਦੋ ਨੂੰ ਕੋਈ ਗੱਲ ਨਾ ਔੜਦੀ। ਉਹ ਕੋਈ ਜਵਾਬ ਨਾ ਕਰ ਸਕਦੀ। ਕੀ ਜਵਾਬ ਕਰਦੀ ਭਲਾ ਉਹ? | ਕੀ ਕਰਦੀ ਉਹ? ਉਸ ਦੀ ਜ਼ਿੰਦਗੀ ਤਾਂ ਵਿਅਰਥ ਬੀਤੀ ਜਾ ਰਹੀ ਸੀ। ਸੁਬੇਦਾਰ ਬੁੱਢਾ ਹੋ ਗਿਆ ਸੀ। ਗੋਡਿਆਂ ਵਿੱਚ ਦਰਦ ਰਹਿੰਦਾ।ਢੁਹ..." ਨਾਲ਼ ਸਫ਼ਾ ਬਣਾਇਆ)
- 11:20, 30 ਜੁਲਾਈ 2021 Simranjeet Sidhu ਗੱਲ-ਬਾਤ ਯੋਗਦਾਨ created page ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/183 (ਗਲਤੀਆਂ ਨਹੀਂ ਲਾਈਆਂ: "ਨਾਂਹ, ਕੋਈ ਲੋੜ ਨੀਂ ਬਸ। ਅੱਜ ਤੋਂ ਮੁੱਕਿਆ ਸਭ ਕਸ। ਪੀਣੀ ਹੁੰਦੀ ਐ ਤਾਂ ਬਾਹਰ ਕਿਤੇ ਨਿੱਜ ਆਇਆ ਕਰ। ਇੱਥੇ ਨਿੱਤ ਘਰੇ ਝੱਜੂ ਪੌਣ ਦੀ ਜ਼ਰੂਰਤ ਨੀਂ। ਚੰਦੋ ਅੰਦਰੋਂ ਖ਼ੁਸ਼, ਪਰ ਬਾਹਰੋਂ ਮੱਥੇ 'ਤੇ ਤਿਉੜੀਆਂ ਪਾ ਕੇ ਬੁ..." ਨਾਲ਼ ਸਫ਼ਾ ਬਣਾਇਆ)
- 11:19, 30 ਜੁਲਾਈ 2021 Simranjeet Sidhu ਗੱਲ-ਬਾਤ ਯੋਗਦਾਨ created page ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/182 (ਗਲਤੀਆਂ ਨਹੀਂ ਲਾਈਆਂ: "ਉਸ ਦੀ ਆਪਣੀ ਪਤਨੀ ਦੇਖਣ ਨੂੰ ਮਾੜੀ ਨਹੀਂ ਸੀ।ਦੋ ਮੁੰਡੇ ਸਨ। ਮੁੰਡਿਆਂ ਤੋਂ ਵੱਡੀ ਇੱਕ ਕੜੀ ਸੀ।ਕੁੜੀ ਮੁਟਿਆਰ ਸੀ, ਵਿਆਹਣ ਵਾਲੀ। ਜ਼ਮੀਨ ਸੀ। ਘਰ ਸੀਵਧੀਆ। ਸਭ ਕੁਝ ਸੀ।ਖੁਰਲੀ ਵਿੱਚ ਕਿੰਨਾ ਕੁਝ ਪਿਆ ਹੋਵੇ, ਪਰ ਜ..." ਨਾਲ਼ ਸਫ਼ਾ ਬਣਾਇਆ)
- 11:13, 30 ਜੁਲਾਈ 2021 Simranjeet Sidhu ਗੱਲ-ਬਾਤ ਯੋਗਦਾਨ created page ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/181 (ਗਲਤੀਆਂ ਨਹੀਂ ਲਾਈਆਂ: "ਵਿਚ ਹੀ ਇੱਕ ਬੈਠਕ।ਵਿਹੜੇ ਵਿਚ ਇੱਕ ਪਾਸੇ ਰਸੋਈ ਤੇ ਇੱਕ ਪਾਸੇ ਗੁਸਲਖ਼ਾਨਾ॥ ਪਿਛਲੇ ਪਾਸੇ ਦੋ ਸਬਾਤਾਂ। ਇੱਕ ਡੰਗਰ-ਪਸ਼ ਤੇ ਨੀਰੇ ਦਾਣੇ ਵਾਸਤੇ, ਇੱਕ ਸਮਾਨ ਆਦਿ ਰੱਖਣ ਲਈ ਵਸੋਂ ਵਾਲੀ। ਇੰਕ ਸਬੂਤ ਤੇ ਸਬਾਤ ਜਿੱਡਾ..." ਨਾਲ਼ ਸਫ਼ਾ ਬਣਾਇਆ)
- 13:44, 28 ਜੁਲਾਈ 2021 Simranjeet Sidhu ਗੱਲ-ਬਾਤ ਯੋਗਦਾਨ created page ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/180 (ਗਲਤੀਆਂ ਨਹੀਂ ਲਾਈਆਂ: "ਗਿਆ ਚੰਦੋ ਨੂੰ? ਹਰਨੇਕ ਨੂੰ ਉਹ ਐਨਾ ਹਰਖ਼ ਕੇ ਕਿਉਂ ਪਈ? ਹਰਨੇਕ ਤਾਂ ਉਹ ਦੇ ਘਰ ਕਿੰਨੇ ਹੀ ਸਾਲਾਂ ਤੋਂ ਆਉਂਦਾ ਸੀ। ਉਹ ਤਾਂ ਸੂਬੇਦਾਰ ਦੇ ਜੀਂਦਿਆਂ ਵੀ ਆਇਆ ਕਰਦਾ ਸੀ। ਹਰਨੇਕ ਬਿਨਾਂ ਤਾਂ ਚੰਦੋ ਸਾਹ ਨਹੀਂ ਸੀ ਲੈਂਦੀ..." ਨਾਲ਼ ਸਫ਼ਾ ਬਣਾਇਆ)
- 13:40, 28 ਜੁਲਾਈ 2021 Simranjeet Sidhu ਗੱਲ-ਬਾਤ ਯੋਗਦਾਨ created page ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/179 (ਗਲਤੀਆਂ ਨਹੀਂ ਲਾਈਆਂ: "ਮੀਂਹ ਵਾਲੀ ਰਾਤ ਬਹੁਤੇ ਤਾਂ ਆਥਣ ਨੂੰ ਹੀ ਪਿੰਡ ਮੁੜ ਆਏ ਸਨ। ਦੂਜੇ ਦਿਨ ਤਾਂ ਸਾਰੇ ਹੀ ਆ ਗਏ ਸਨ। ਚੰਦੋ ਨਹੀਂ ਸੀ ਆਈ। ਉਸ ਦੀਆਂ ਗਵਾਂਢਣਾਂ ਸੋਚਦੀਆਂ ਸਨ, ਚੰਦੋ ਕਿਉਂ ਨਹੀਂ ਆਈ? ਤੇ ਫਿਰ ਕੋਈ ਕਹਿੰਦੀ ਸੀ-ਕੋਈ ਟੋਕਣ ਵ..." ਨਾਲ਼ ਸਫ਼ਾ ਬਣਾਇਆ)
- 13:38, 28 ਜੁਲਾਈ 2021 Simranjeet Sidhu ਗੱਲ-ਬਾਤ ਯੋਗਦਾਨ created page ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/178 (ਗਲਤੀਆਂ ਨਹੀਂ ਲਾਈਆਂ: "ਹਾਂ, ਰੱਖ ਦਿਓ ਕੰਬਲ। ਅੱਧੀ ਰਾਤ ਤੋਂ ਬਾਅਦ ਸਰਦੀ ਹੋ ਜਾਂਦੀ ਐ। ਮੈਂ ਕਿਹਾ ਆਪਾਂ ਤਾਂ ਬਈ ਅਜੇ ਖੇਸ ਨਾਲ ਈ ਸਾਰਦੇ ਆਂ। ਕਿਰਪਾਲ ਨੇ ਕਿਹਾ ਹੈ ਤੇ ਉਬਾਸੀ ਲਈ ਹੈ। ਵਿੰਦੂ ਤੇ ਮਾਮੀ ਆਪਣੇ ਕਮਰੇ ਵੱਲ ਚਲੀਆਂ ਗਈਆਂ ਹਨ।..." ਨਾਲ਼ ਸਫ਼ਾ ਬਣਾਇਆ)
- 13:38, 28 ਜੁਲਾਈ 2021 Simranjeet Sidhu ਗੱਲ-ਬਾਤ ਯੋਗਦਾਨ created page ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/177 (ਗਲਤੀਆਂ ਨਹੀਂ ਲਾਈਆਂ: ""ਨਹੀਂ, ਖਾ ਕੇ ਦੱਸੋ।" ਉਸ ਨੇ ਕਿਹਾ ਹੈ। ਕਿਰਪਾਲ ਨੇ ਕੜਾਹ ਖਾਣਾ ਸ਼ੁਰੂ ਕਰ ਦਿੱਤਾ ਹੈ।ਉਹ ਮੁਸਕਰਾ ਰਿਹਾ ਹੈ। ਮੈਂ ਇੱਕ ਚਮਚਾ ਮੂੰਹ ਵਿਚ ਪਾਇਆ ਹੈ। ਮੈਨੂੰ ਕੋਈ ਪਤਾ ਨਹੀਂ ਲੱਗ ਰਿਹਾ। ਕੁਝ ਚਿਰ ਵਿੰਦੁ ਤੇ ਕਿਰਪਾਲ..." ਨਾਲ਼ ਸਫ਼ਾ ਬਣਾਇਆ)
- 13:37, 28 ਜੁਲਾਈ 2021 Simranjeet Sidhu ਗੱਲ-ਬਾਤ ਯੋਗਦਾਨ created page ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/176 (ਗਲਤੀਆਂ ਨਹੀਂ ਲਾਈਆਂ: "ਮਾਮੀਜੀ ਕਹਿ ਕੇ ਮੈਂ ਘਰੋਂ ਬਾਹਰ ਆ ਗਿਆ ਹਾਂ। ਮਾਰਕੀਟ ਵਿਚ ਏਧਰ ਓਧਰ ਬੇਫ਼ਾਇਦਾ ਜਿਹਾ ਫਿਰ ਤਰ ਰਿਹਾ ਹਾਂ। ਇਕ ਹੋਟਲ ਤੇ ਇੱਕ ਚਾਹ ਪੀਲਈਹੈ।ਤਿੰਨ ਵੱਜਣ ਵਾਲੇ ਹੋਗਏ ਹਨ। ਵਿੰਦੂ ਘਰ ਆ ਜਾਂਦੀ ਤਾਂ ਚੰਗਾ ਹੀ ਸੀ। ਚਾ..." ਨਾਲ਼ ਸਫ਼ਾ ਬਣਾਇਆ)
- 13:36, 28 ਜੁਲਾਈ 2021 Simranjeet Sidhu ਗੱਲ-ਬਾਤ ਯੋਗਦਾਨ created page ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/168 (ਗਲਤੀਆਂ ਨਹੀਂ ਲਾਈਆਂ: ""ਅੱਜ ਜ਼ਰੂਰੀ ਐ? ਕੱਲ੍ਹ ਨੂੰ ਚਲੇ ਜਾਇਓ। ਤਵੇ 'ਤੇ ਅੰਗ ਮਚਾ ਦਿੰਨੇ ਓਂ ਤੁਸੀਂ ਤਾਂ?? . ‘ਕੀ ਆਖਿਐ ਮੈਂ ਤੈਨੂੰ ... ਮੈਂ ਕੜਕ ਕੇ ਬੋਲਿਆ ਹਾਂ। ਬੀਵੀ ਦੇ ਮੰਜੇ ’ਤੇ ਖੇਸ ਵਿਚ ਲਿਪਟੀ ਪਈ ਬੇਬੀ ਜਾਗ ਪਈ ਹੈ।ਉੱਭੜਵਾਹੇ ਉੱਠ..." ਨਾਲ਼ ਸਫ਼ਾ ਬਣਾਇਆ)
- 13:36, 28 ਜੁਲਾਈ 2021 Simranjeet Sidhu ਗੱਲ-ਬਾਤ ਯੋਗਦਾਨ created page ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/169 (ਗਲਤੀਆਂ ਨਹੀਂ ਲਾਈਆਂ: "ਘਰ ਹੈ।ਠਾਠੀ ਖੋਲ੍ਹ ਕੇ ਸਿਰ `ਤੇ ਪਗ ਧਰਦਾ ਹਾਂ ਤੇ ਬਹੁਤ ਤੇਜ਼ੀ ਨਾਲ ਚਾਹ ਪੀ ਕੇ ਇੱਕ ਵਾਰ ਫੇਰ ਸ਼ੀਸ਼ੇ ਅੱਗੇ ਖੜ੍ਹ ਜਾਂਦਾ ਹਾਂ। ਸੱਤ ਵੱਜਣ ਵਿਚ ਪੰਜ ਮਿੰਟ ਰਹਿੰਦੇ ਹਨ। ਰੁਪਿਆਂ ਵੱਲ ਨਜ਼ਰ ਸੁੱਟ ਕੇ ਪਰਸ ਨੂੰ ਪੈ..." ਨਾਲ਼ ਸਫ਼ਾ ਬਣਾਇਆ)
- 13:36, 28 ਜੁਲਾਈ 2021 Simranjeet Sidhu ਗੱਲ-ਬਾਤ ਯੋਗਦਾਨ created page ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/170 (ਗਲਤੀਆਂ ਨਹੀਂ ਲਾਈਆਂ: "ਤਾਂ ਮੈਨੂੰ ਇਉਂ ਲੱਗਦਾ, ਜਿਵੇਂ ਉਸ ਦੇ ਸੰਘ ਵਿਚੋਂ ਮਸਾਂ ਹੀ ਆਵਾਜ਼ ਨਿਕਲਦੀ ਹੋਵੇ। ਉਸ ਦੀ ਜ਼ਬਾਨ ਥਿੜਕਦੀ ਜਿਹੀ ਲਗਦੀ। ਲਹਿਲ ਵਾਲਾ ਮਕਾਨ ਤਾਂ ਉਸ ਨੇ ਕਦੋਂ ਦਾ ਛੱਡ ਦਿੱਤਾ ਸੀ।ਮਾਮੇ ਦੇ ਘਰ ਹੀ ਰਹਿੰਦੀ ਸੀ, ਮਾਡ..." ਨਾਲ਼ ਸਫ਼ਾ ਬਣਾਇਆ)
- 13:35, 28 ਜੁਲਾਈ 2021 Simranjeet Sidhu ਗੱਲ-ਬਾਤ ਯੋਗਦਾਨ created page ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/171 (ਗਲਤੀਆਂ ਨਹੀਂ ਲਾਈਆਂ: "ਤੇ ਰਾਜਪੁਰਾ ਰੋਡ ਵੱਲ ਦੇ ਉਜਾੜ ਇਲਾਕੇ ਅਸੀਂ ਛਾਣ ਮਾਰੇ ਸਨ। ਉਸ ਦੇ ਮਾਮੇ ਦੇ ਘਰ ਹੁਣ ਮੈਂ ਕਦੇ ਕਦੇ ਹੀ ਜਾਂਦਾ।ਜਦ ਜਾਂਦਾ, ਉਸ ਦਾ ਮਾਮਾ ਮੈਨੂੰ ਤਾੜਦਾ-ਦਰਸ਼ਨ, ਕਿੱਥੇ ਰਹਿਨਾ ਏਂ ਹੁਣ ਤੂੰ? ਬਹੁਤ ਘੱਟ ਦਿਖਾਈ ਦਿੰਦ..." ਨਾਲ਼ ਸਫ਼ਾ ਬਣਾਇਆ)
- 13:32, 28 ਜੁਲਾਈ 2021 Simranjeet Sidhu ਗੱਲ-ਬਾਤ ਯੋਗਦਾਨ created page ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/172 (ਗਲਤੀਆਂ ਨਹੀਂ ਲਾਈਆਂ: "ਛੇ ਵਜੇ ਵਿੰਦੂ ਆ ਗਈ ਸੀ। ਥੱਕੀ ਟੁੱਟੀ। ਚੜ੍ਹੀਆਂ ਅੱਖਾਂ ਜਿਵੇਂ ਫੀਮ ਖਾਧੀ ਹੋਵੇ।ਆਲਸ ਭਰਿਆ ਬੋਲ। ਆਉਣ ਸਾਰ ਮੈਨੂੰ ਪੁੱਛਿਆ-ਕਦੋਂ ਆਏ??? ‘ਦੁਪਹਿਰ ਦੀ ਗੱਡੀ।" ਮੈਂ ਜਵਾਬ ਦਿੱਤਾ। "ਅੱਛਿਆ ਕਹਿ ਕੇ ਉਹ ਕਮਰੇ ਵਿਚ ਗ..." ਨਾਲ਼ ਸਫ਼ਾ ਬਣਾਇਆ)
- 13:32, 28 ਜੁਲਾਈ 2021 Simranjeet Sidhu ਗੱਲ-ਬਾਤ ਯੋਗਦਾਨ created page ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/173 (ਗਲਤੀਆਂ ਨਹੀਂ ਲਾਈਆਂ: "ਮੇਰੇ ਸੱਜੇ ਹੱਥ ਬੈਠਾ ਖੁੱਲ੍ਹੇ ਦਾੜ੍ਹੀ ਵਾਲਾ ਬਜ਼ੁਰਗ ਪੰਜਾਬੀ ਦਾ ਕੋਈ ਅਖ਼ਬਾਰ ਅੱਖਾਂ ਦੇ ਬੜੇ ਨਜ਼ਦੀਕ ਲਿਜਾ ਕੇ ਪੜ ਰਿਹਾ ਹੈ। ਉਸ ਦੇ ਮੂੰਹ ਵਿਚੋਂ ਹਲਕੀ ਹਲਕੀ ਗੁਣ ਗੁਣ ਦੀ ਆਵਾਜ਼ ਆ ਰਹੀ ਹੈ। ਖੱਬੇ ਹੱਥ ਦੋ ਔ..." ਨਾਲ਼ ਸਫ਼ਾ ਬਣਾਇਆ)
- 13:32, 28 ਜੁਲਾਈ 2021 Simranjeet Sidhu ਗੱਲ-ਬਾਤ ਯੋਗਦਾਨ created page ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/174 (ਗਲਤੀਆਂ ਨਹੀਂ ਲਾਈਆਂ: "ਔਲਾਦ ਨਹੀਂ ਸੀ। ਉਨ੍ਹਾਂ ਦਾ ਸਗੋਂ ਦਿਲ ਲੱਗਿਆ ਹੋਇਆ ਸੀ। ‘ਬੜੇ ਚੱਕਰ ਲੱਗ ਰਹੇ ਨੇ ਪਟਿਆਲੇ, ਦਰਸ਼ਨ ਸਿੰਘ? ਕਿਰਪਾਲ ਨੇ ਮੈਥੋਂ ਪੁੱਛਿਆ ਸੀ। ਪੁੱਛਿਆ ਤਾਂ ਸ਼ਾਇਦ ਸਧਾਰਨ ਹੀ ਸੀ, ਪਰ ਮੈਨੂੰ ਲੱਗਿਆ ਸੀ, ਜਿਵੇਂ ਉਸਨ..." ਨਾਲ਼ ਸਫ਼ਾ ਬਣਾਇਆ)
- 13:31, 28 ਜੁਲਾਈ 2021 Simranjeet Sidhu ਗੱਲ-ਬਾਤ ਯੋਗਦਾਨ created page ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/175 (ਗਲਤੀਆਂ ਨਹੀਂ ਲਾਈਆਂ: "ਹੋਵੇਗਾ ਤੇ ਨਾ ਹੀ ਮੈਨੂੰ "ਹੁਣ ਸੋਚਦਾ ਹਾਂ, ਘੁੱਗੀ ਠੀਕ ਹੀ ਆਖਿਆ ਕਰਦੀ ਸੀ। ਰੰਜਨਾਨੂੰ ਪਿਆਰ ਨਾਲ ਮੈਂ ਘੁੰਗੀ ਕਹਿੰਦਾ ਸੀ। ਉਸ ਦੀਆਂ ਪਿਆਰੀਆਂ ਪਿਆਰੀਆਂ ਵੱਡੀਆਂ ਵੱਡੀਆਂ ਅੱਖਾਂ, ਹਿਪਸ ਤੱਕ ਡਿੱਗਦੇ ਲੰਮੇ ਵਾ..." ਨਾਲ਼ ਸਫ਼ਾ ਬਣਾਇਆ)
- 13:29, 28 ਜੁਲਾਈ 2021 Simranjeet Sidhu ਗੱਲ-ਬਾਤ ਯੋਗਦਾਨ created page ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/167 (ਗਲਤੀਆਂ ਨਹੀਂ ਲਾਈਆਂ: "ਸਮਝ ਨਹੀਂ ਅੱਜ ਗਿਆਰਾਂ ਅਕਤੂਬਰ ਹੈ, ਮੈਂ ਛੇ ਵਜੇ ਹੀ ਬਿਸਤਰੇ 'ਚੋਂ ਉੱਠ ਬੈਠਾ ਹਾਂ। ਮੇਰੀ ਬੀਵੀ ਪਤਾ ਨਹੀਂ ਕਦੋਂ ਮੇਰੇ ਕੋਲੋਂ ਉੱਠ ਕੇ ਰਸੋਈ ਵਿਚ ਚਲੀ ਗਈ ਹੈ। ਰਸੋਈ ਵਿਚੋਂ ਬਰਤਨ ਖੜਕਣ ਦੀ ਆਵਾਜ਼ ਆ ਰਹੀ ਹੈ, ਬੀਵ..." ਨਾਲ਼ ਸਫ਼ਾ ਬਣਾਇਆ)
- 12:51, 27 ਜੁਲਾਈ 2021 Simranjeet Sidhu ਗੱਲ-ਬਾਤ ਯੋਗਦਾਨ created page ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/166 (ਗਲਤੀਆਂ ਲਾਈਆਂ)
- 12:49, 27 ਜੁਲਾਈ 2021 Simranjeet Sidhu ਗੱਲ-ਬਾਤ ਯੋਗਦਾਨ created page ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/165 (ਗਲਤੀਆਂ ਲਾਈਆਂ)
- 12:16, 27 ਜੁਲਾਈ 2021 Simranjeet Sidhu ਗੱਲ-ਬਾਤ ਯੋਗਦਾਨ created page ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/164 (ਗਲਤੀਆਂ ਲਾਈਆਂ)
- 12:10, 27 ਜੁਲਾਈ 2021 Simranjeet Sidhu ਗੱਲ-ਬਾਤ ਯੋਗਦਾਨ created page ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/163 (ਗਲਤੀਆਂ ਲਾਈਆਂ)
- 12:04, 27 ਜੁਲਾਈ 2021 Simranjeet Sidhu ਗੱਲ-ਬਾਤ ਯੋਗਦਾਨ created page ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/162 (ਗਲਤੀਆਂ ਲਾਈਆਂ)
- 11:58, 27 ਜੁਲਾਈ 2021 Simranjeet Sidhu ਗੱਲ-ਬਾਤ ਯੋਗਦਾਨ created page ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/161 (ਗਲਤੀਆਂ ਲਾਈਆਂ)
- 15:24, 26 ਜੁਲਾਈ 2021 Simranjeet Sidhu ਗੱਲ-ਬਾਤ ਯੋਗਦਾਨ created page ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/160 (ਗਲਤੀਆਂ ਨਹੀਂ ਲਾਈਆਂ: "ਪੁਨਰਵਾਸ | ਉਨ੍ਹਾਂ ਦਿਨਾਂ ਵਿਚ ਸੁਰਿਦਰ ਇੱਕੋ ਸਮੇਂ ਤਿੰਨ ਕੁੜੀਆਂ ਨਾਲ ਇਸ਼ਕ ਕਰਦਾ ਸੀ। ਤਿੰਨ ਕੁੜੀਆਂ ਨਹੀਂ, ਦੋ ਕੁੜੀਆਂ ਤੇ ਤੀਜੀ ਨੂੰ ਤੀਵੀਂ ਕਹਿਣਾ ਚਾਹੀਦਾ ਹੈ। | ਤੀਵੀਂ ਕਹਿਣਾ ਉਸ ਨੂੰ ਇਸ ਕਰਕੇ ਜਚਦਾ ਹੈ..." ਨਾਲ਼ ਸਫ਼ਾ ਬਣਾਇਆ)
- 15:24, 26 ਜੁਲਾਈ 2021 Simranjeet Sidhu ਗੱਲ-ਬਾਤ ਯੋਗਦਾਨ created page ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/159 (ਗਲਤੀਆਂ ਨਹੀਂ ਲਾਈਆਂ: "ਮਾਂ ਨੇ ਰੋਟੀ ਜਦ ਤਿਆਰ ਕਰ ਲਈ ਤਾਂ ਉਸ ਨੂੰ ਰਸੋਈ ਵਿਚ ਹੀ ਆਪਣੇ ਕੋਲ ਸੱਦ ਲਿਆ, ਫਿਰ ਅੰਦਰਲੇ ਕਮਰੇ ਵਿਚ ਕੁਰਸੀ ਮੇਜ਼ ਡਾਹ ਕੇ ਉਸ ਨੂੰ ਰੋਟੀ ਪਰੋਸ ਦਿੱਤੀ। ਰੋਟੀ ਖਾਂਦੇ ਕਮਲਿੰਦਰ ਕੋਲ ਉਹ ਅੰਦਰ ਆ ਕੇ ਬੈਠ ਗਈ। ਉਹ ਰ..." ਨਾਲ਼ ਸਫ਼ਾ ਬਣਾਇਆ)
- 15:21, 26 ਜੁਲਾਈ 2021 Simranjeet Sidhu ਗੱਲ-ਬਾਤ ਯੋਗਦਾਨ created page ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/158 (ਗਲਤੀਆਂ ਨਹੀਂ ਲਾਈਆਂ: "ਕਿਤਾਬਾਂ ਅੰਗਰੇਜ਼ੀ ਦੀਆਂ ਸਨ। ਪਲੰਘ ਦੇ ਥੱਲੇ ਲੱਕੜ ਦਾ ਇੱਕ ਸੂਟਕੇਸ ਪਿਆ ਸੀ, ਜਿਸ ਨੂੰ ਕਲਿੱਕ ਦਾ ਜ਼ਿੰਦਾ ਲੱਗਿਆ ਹੋਇਆ ਸੀ। ਠੰਡ ਵੀ ਉਸ ਦਿਨ ਖ਼ਾਸੀ ਸੀ। ਬੁੱਢੀ ਮਾਂ ਨੇ ਇੱਕ ਨਿੱਗਰ ਰਜ਼ਾਈ ਲਿਆ ਕੇ ਪਲੰਘ 'ਤੇ ਰ..." ਨਾਲ਼ ਸਫ਼ਾ ਬਣਾਇਆ)
- 15:16, 26 ਜੁਲਾਈ 2021 Simranjeet Sidhu ਗੱਲ-ਬਾਤ ਯੋਗਦਾਨ created page ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/157 (ਗਲਤੀਆਂ ਨਹੀਂ ਲਾਈਆਂ: "ਪੈ ਜਾਵੇ, ਉਸ ਦਾ ਛੇਤੀ ਛੇਤੀ ਖਹਿੜਾ ਨਹੀਂ ਛੱਡਦੀ। ਜਿਸ ਕਿਸੇ ਦੀ ਸਿਆਣੂ ਹੋ ਜਾਵੇ ਤੇ ਉਸ ਦਾ ਅਤਾ ਪਤਾ ਜਾਣ ਲਵੇ ਤਾਂ ਚੋਰੀਓਂ ਘਰੋਂ ਨਿਕਲ ਕੇ ਉਸ ਕੋਲ ਜਾ ਰਹਿੰਦੀ ਹੈ। ਮਾਂ ਇਸ ਦੀ ਜਵਾਕਾਂ ਵਾਂਗ ਸਾਂਭ ਸਾਂਭ ਇਸ ਨੂ..." ਨਾਲ਼ ਸਫ਼ਾ ਬਣਾਇਆ)
- 15:16, 26 ਜੁਲਾਈ 2021 Simranjeet Sidhu ਗੱਲ-ਬਾਤ ਯੋਗਦਾਨ created page ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/156 (ਗਲਤੀਆਂ ਨਹੀਂ ਲਾਈਆਂ: "ਹਰ ਸਿਰਜਣਾ ਹੀ ਪ੍ਰਸੰਸਾ ਮੰਗਦੀ ਹੈ, ਪਰ ਸਾਹਿਤ ਲਈ ਤਾਂ ਸੰਸਾ ਇਸ ਤਰ੍ਹਾਂ ਹੈ, ਜਿਵੇਂ ਕਿਸੇ ਬਟੇ ਲਈ ਧੁੱਪ ਤੇ ਪਾਣੀ। ਕਮਲਿੰਦਰ ਨੂੰ ਐਨੀ ਖੁਸ਼ੀ ਆਪਣੀ ਕਿਤਾਬ ਛਾਪ ਕੇ ਵੀ ਨਹੀਂ ਸੀ ਹੋਈ, ਜਿੰਨੀ ਖੁਸ਼ੀ ਅੱਜ ਉਸ ਨੂੰ..." ਨਾਲ਼ ਸਫ਼ਾ ਬਣਾਇਆ)
- 15:14, 26 ਜੁਲਾਈ 2021 Simranjeet Sidhu ਗੱਲ-ਬਾਤ ਯੋਗਦਾਨ created page ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/155 (ਗਲਤੀਆਂ ਨਹੀਂ ਲਾਈਆਂ: "ਸੀ।ਇਹ ਕਹਿਰ ਸੀ ਕਿ ਪੰਜਾਬੀ ਕਵੀਆਂ ਵਿਚ ਬੇਸਿਰ ਪੈਰ ਦੇ ਊਟ ਪਟਾਂਗ ਕਵਿਤਾ ਲਿਖਣ ਦੀ ਐਸੀ ਭੇਡ ਚਾਲ ਪੈ ਗਈ ਸੀ ਕਿ ਰਸਾਲਿਆਂ ਵਿਚ ਵੀ ਗੀਤ ਜਾਂ ਗ਼ਜ਼ਲ ਕਦੇ ਕਦੇ ਛਪਦੀ।ਇਹ ਊਟ ਪਟਾਂਗ ਭਾਵੇਂ ਕੋਈ ਸਮਝਦਾ ਸੀ ਜਾਂ ਨਾ, ਪ..." ਨਾਲ਼ ਸਫ਼ਾ ਬਣਾਇਆ)
- 15:13, 26 ਜੁਲਾਈ 2021 Simranjeet Sidhu ਗੱਲ-ਬਾਤ ਯੋਗਦਾਨ created page ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/154 (ਗਲਤੀਆਂ ਨਹੀਂ ਲਾਈਆਂ: "ਕਮਲਿੰਦਰ ਇੱਕ ਕਵੀ ਸੀ। ਰਸਾਲਿਆਂ ਵਿਚ ਤਾਂ ਉਹ ਦੀਆਂ ਕਵਿਤਾਵਾਂ ਬਹੁਤ ਛਪਦੀਆਂ ਸਨ, ਪਰ ਕੋਈ ਪ੍ਰਕਾਸ਼ਕ ਉਹ ਦੀ ਕਿਤਾਬ ਨਹੀਂ ਸੀ ਛਾਪਦਾ। ਉਹ ਪੰਜਾਬੀ ਦੇ ਵੱਡੇ ਵੱਡੇ ਤੇ ਛੋਟੇ ਛੋਟੇ ਸਾਰੇ ਪ੍ਰਕਾਸ਼ਕਾਂ ਕੋਲ ਆਪਣੀ..." ਨਾਲ਼ ਸਫ਼ਾ ਬਣਾਇਆ)
- 15:04, 26 ਜੁਲਾਈ 2021 Simranjeet Sidhu ਗੱਲ-ਬਾਤ ਯੋਗਦਾਨ created page ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/153 (ਗਲਤੀਆਂ ਨਹੀਂ ਲਾਈਆਂ: "ਇੱਕ ਕੁੜੀ ਤੇ ਕਵੀ ਉਸ ਕੁੜੀ ਦਾ ਚਿਹਰਾ ਭਰਵਾਂ ਸੀ। ਮੋਟੀਆਂ ਮੋਟੀਆਂ ਅੱਖਾਂ ਤੇ ਦੰਦ ਚਿੱਟੇ ਚਿੱਟੇ॥ ਕਾਲੀ ਕਸ਼ਮੀਰੀ ਕਮੀਜ਼ ਤੇ ਖੱਟੀ ਘੁੱਟਵੀਂ ਪਜਾਮੀ ਵਿਚ ਉਹਦਾ ਗੋਰਾ ਗਜਰੈਲਾ ਰੰਗ ਬਣ ਬਣ ਉੱਠਦਾ ਸੀ। ਉਹ ਆਪਣੀ..." ਨਾਲ਼ ਸਫ਼ਾ ਬਣਾਇਆ)