ਵਿਕੀਸਰੋਤ:ਕਿਤਾਬ ਸੋਧ ਮੁਹਿੰਮ
ਕਿਤਾਬ ਸੋਧ ਮੁਹਿੰਮ ਇਹ ਮੁਹਿੰਮ 15 ਅਗਸਤ ਤੋਂ 15 ਸਤੰਬਰ ਤੱਕ ਆਯੋਜਿਤ ਕੀਤੀ ਜਾ ਰਹੀ ਹੈ। ਇਸ ਮੁਹਿੰਮ ਦੌਰਾਨ ਵਿਕੀਸਰੋਤ ਉੱਪਰ ਕਿਤਾਬਾਂ ਨੂੰ ਦੁਬਾਰਾ ਸੋਧ ਕੀਤਾ ਜਾਵੇਗਾ।
ਪਿਛੋਕੜ
ਸੋਧੋਮਈ ਮਹੀਨੇ ਵਿੱਚ ਹੋਈ ਵਿਕੀਸੋਰਤ ਅਡਵਾਂਸ ਟ੍ਰੇਨਿੰਗ ਜਿਸਨੂੰ 13 ਤੋਂ 15 ਮਈ ਤੱਕ ਆਯੋਜਿਤ ਕੀਤਾ ਗਿਆ ਸੀ, ਉਸ ਟ੍ਰੇਨਿੰਗ ਵਿੱਚ ਵਿਕੀਸਰੋਤ ਵਿਚਲੀਆਂ ਕਿਤਾਬਾਂ ਦੀ ਸੋਧ ਸਮੇਂ ਆਉਂਦੀਆਂ ਸਮੱਸਿਆਵਾਂ ਨੂੰ ਠੀਕ ਕਰਨ ਅਤੇ ਟ੍ਰਾਂਸਕਲੂਜ਼ਨ ਬਾਰੇ ਟ੍ਰੇਨਿੰਗ ਦਿੱਤੀ ਗਈ ਸੀ। ਉਸ ਤੋਂ ਬਾਅਦ #1Lib1Ref ਸੰਪਾਦਨ ਮੁਹਿੰਮ ਅਤੇ ਵਿਕੀ ਲਵਸ ਲਿਟਰੇਚਰ ਨਾਂ ਦੇ ਈਵੈਂਟ ਹੋਏ ਹਨ, ਜਿਹਨਾਂ ਵਿਚ ਵਿਕੀਸਰੋਤ ਵਿਚ ਮੌਜੂਦ ਕਿਤਾਬਾਂ ਦੀ ਪ੍ਰੂਫਰੀਡ ਅਤੇ ਵੈਲੀਡੇਸ਼ਨ ਵਿਚ ਗਲਤੀਆਂ ਨੂੰ ਠੀਕ ਕਰਨ ਲਈ ਅਸੀਂ ਵਿਕੀਸਰੋਤ:ਕਿਤਾਬ ਸੋਧ ਮੁਹਿੰਮ ਨਾਂ ਦੇ ਇਕ ਪ੍ਰੋਗਰਾਮ ਨੂੰ ਆਯੋਜਿਤ ਕੀਤਾ ਹੈ।
ਕਿਤਾਬਾਂ ਦੀ ਸੂਚੀ
ਸੋਧੋਕਿਤਾਬਾਂ ਦੀ ਸੂਚੀ |
---|
ਇੰਡੈਕਸ:ਚੋਣਵੀਂ_ਪੰਜਾਬੀ_ਵਾਰਤਕ.pdf |
ਇੰਡੈਕਸ:ਪੰਚ_ਤੰਤ੍ਰ.pdf |
ਇੰਡੈਕਸ:ਕੂਕਿਆਂ ਦੀ ਵਿਥਿਆ.pdf |
ਭਾਗੀਦਾਰ
ਸੋਧੋ- Prabhjot Kaur Gill (ਗੱਲ-ਬਾਤ) 20:52, 14 ਅਗਸਤ 2022 (IST)
- Rajdeep ghuman (ਗੱਲ-ਬਾਤ) 13:55, 14 ਅਗਸਤ 2022 (IST)
- Dugal harpreet (ਗੱਲ-ਬਾਤ) 14:02, 14 ਅਗਸਤ 2022 (IST)
- Tamanpreet Kaur (ਗੱਲ-ਬਾਤ) 14:10, 14 ਅਗਸਤ 2022 (IST)
- Jagseer S Sidhu (ਗੱਲ-ਬਾਤ) 20:30, 14 ਅਗਸਤ 2022 (IST)
- Mulkh Singh (ਗੱਲ-ਬਾਤ) 20:58, 14 ਅਗਸਤ 2022 (IST)
- Gill jassu (ਗੱਲ-ਬਾਤ) 21:29, 14 ਅਗਸਤ 2022 (IST)
- Gurtej Chauhan (ਗੱਲ-ਬਾਤ) 08:47, 15 ਅਗਸਤ 2022 (IST)
- ਰਵੀ (ਗੱਲ-ਬਾਤ) 17:47, 15 ਅਗਸਤ 2022 (IST)
- Pannu raaz (ਗੱਲ-ਬਾਤ) 13:22, 18 ਅਗਸਤ 2022 (IST)
- ਜੱਸੀ13 (ਗੱਲ-ਬਾਤ) 15:30, 27 ਅਗਸਤ 2022 (IST)
- 2401:4900:5C77:C610:38CA:2712:4318:CB15 12:36, 31 ਅਗਸਤ 2022 (IST)
- Jaspreet singh7813 (ਗੱਲ-ਬਾਤ) 12:38, 31 ਅਗਸਤ 2022 (IST)
- ਧਲਵਿੰਦਰ ਸਿੰਘ (ਗੱਲ-ਬਾਤ) 17:04, 3 ਅਕਤੂਬਰ 2022 (IST)