ਵਿਕੀਸਰੋਤ:ਇੰਡਿਕ ਪੰਜਾਬੀ ਵਿਕੀਸਰੋਤ ਪਰੂਫਰੀਡ-ਏ-ਥਾਨ ਸਮਾਗਮ 2022
ਇੰਡਿਕ ਪੰਜਾਬੀ ਵਿਕੀਸਰੋਤ ਪਰੂਫਰੀਡ-ਏ-ਥਾਨ ਨਵੰਬਰ 2022 ਮਿਤੀ 14 ਨਵੰਬਰ 2022 ਤੋਂ ਸ਼ੁਰੂ ਹੋ ਚੁੱਕਿਆ ਹੈ ਜੋ ਕਿ 30 ਨਵੰਬਰ 2022 ਤੱਕ ਚੱਲੇਗਾ। ਇਸ ਵਿਕੀਸਰੋਤ ਪਰੂਫਰੀਡ-ਏ-ਥਾਨ ਵਿਚ ਇਸ ਵਾਰ On ground and virtual support ਸ਼ਾਮਿਲ ਕੀਤੀ ਗਈ ਹੈ।
ਸਮਾਂ ਅਤੇ ਦਿਨ
ਸੋਧੋਇਸ support ਸਦਕਾ ਅਸੀਂ virtual ਸਮਾਗਮ ਮਿਤੀ 20 ਨਵੰਬਰ 2022 ਦਿਨ ਐਤਵਾਰ ਨੂੰ ਦੁਪਹਿਰ 12:00 ਵਜੇ ਤੋਂ ਸ਼ਾਮ 4:00 ਵਜੇ ਤੱਕ ਆਯੋਜਿਤ ਕੀਤਾ ਹੈ।
ਫੋਕਸ
ਸੋਧੋਇਸ ਵਿਚ ਵਿਅਕਤੀਗਤ ਤੌਰ 'ਤੇ ਹਰ ਭਾਗੀਦਾਰ ਵੱਲੋਂ 4 ਘੰਟਿਆਂ ਵਿੱਚ ਲਗਭਗ 300 ਸੋਧਾਂ ਕਰਨ ਦਾ ਟੀਚਾ ਮਿੱਥਿਆ ਗਿਆ ਹੈ।
ਭਾਗੀਦਾਰ
ਸੋਧੋ- Tamanpreet Kaur (ਗੱਲ-ਬਾਤ) 11:52, 20 ਨਵੰਬਰ 2022 (IST)
- Rajdeep ghuman (ਗੱਲ-ਬਾਤ) 11:55, 20 ਨਵੰਬਰ 2022 (IST)
- --Jagseer S Sidhu (ਗੱਲ-ਬਾਤ) 11:57, 20 ਨਵੰਬਰ 2022 (IST)
- ਧਲਵਿੰਦਰ ਸਿੰਘ (ਗੱਲ-ਬਾਤ) 11:58, 20 ਨਵੰਬਰ 2022 (IST)
- Prabhjot Kaur Gill (ਗੱਲ-ਬਾਤ) 12:05, 20 ਨਵੰਬਰ 2022 (IST)
- Nitesh Gill (ਗੱਲ-ਬਾਤ) 12:09, 20 ਨਵੰਬਰ 2022 (IST)
- Gill jassu (ਗੱਲ-ਬਾਤ) 12:21, 20 ਨਵੰਬਰ 2022 (IST)
- Gaurav Jhammat (ਗੱਲ-ਬਾਤ) 12:27, 20 ਨਵੰਬਰ 2022 (IST)
- Dugal harpreet (ਗੱਲ-ਬਾਤ) 19:52, 22 ਨਵੰਬਰ 2022 (IST)
ਨਿਯਮ
ਸੋਧੋਹੇਠ ਲਿਖੇ ਨਿਯਮਾਂ ਨੂੰ ਧਿਆਨ ਵਿੱਚ ਰੱਖ ਕੇ ਸੋਧ ਕੀਤੀ ਜਾਵੇ:-
- ਨਿਸ਼ਚਿਤ ਕੀਤੇ ਸਮੇਂ ਦੌਰਾਨ (12:00 PM ਤੋਂ 4:00PM) ਸਾਰੇ ਭਾਗੀਦਾਰਾਂ ਦੀ ਮੌਜੂਦਗੀ ਜ਼ਰੂਰੀ ਹੈ।
- ਜਿਹੜੇ ਭਾਗੀਦਾਰ ਨੇ ਜੋ ਕਿਤਾਬ ਕਰਨੀ ਹੈ ਉਹ ਉਸ ਕਿਤਾਬ ਅੱਗੇ ਆਪਣਾ ਨਾਮ ਲਿਖੇਗਾ।
- ਕੋਈ ਦੂਜਾ ਭਾਗੀਦਾਰ ਪਹਿਲੇ ਭਾਗੀਦਾਰ ਦੀ ਕਿਤਾਬ ਤੇ ਕੰਮ ਨਹੀਂ ਕਰ ਸਕਦਾ, ਪਹਿਲੇ ਭਾਗੀਦਾਰ ਦੀ ਸਹਿਮਤੀ ਨਾਲ ਹੀ ਉਹ ਉਸ ਭਾਗੀਦਾਰ ਦੀ ਕਿਤਾਬ ਤੇ ਕੰਮ ਕਰ ਸਕਦਾ ਹੈ।
- ਕਿਤਾਬ ਦੀ ਸੋਧ ਵਿੱਚ ਕੋਈ ਗਲਤੀ ਹੋਣ ਤੇ ਉਹ ਸੋਧ ਰੱਦ ਕੀਤੀ ਜਾਵੇਗੀ।
ਕਿਤਾਬਾਂ
ਸੋਧੋ- s:pa:Index:ਬਿਜੈ ਸਿੰਘ.pdf
- s:pa:Index:ਮੈਕਬਥ – ਵਿਲੀਅਮ ਸ਼ੇਕਸਪੀਅਰ – ਬਲਰਾਮ.pdf - Jagseer S Sidhu (ਗੱਲ-ਬਾਤ)
- s:pa:Index:ਸੁੰਦਰੀ.pdf-ਧਲਵਿੰਦਰ ਸਿੰਘ (ਗੱਲ-ਬਾਤ)
- s:pa:Index:ਰਾਜਾ ਲਖਦਾਤਾ ਸਿੰਘ.pdf
- s:pa:Index:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf - Gill jassu
- s:pa:Index:ਸਾਂਝੇ ਸਾਹ ਲੈਂਦਿਆਂ.pdf- Rajdeep ghuman
- s:pa:Index:ਪੰਜਾਬੀ_ਦੀ_ਪੰਜਵੀਂ_ਪੋਥੀ.pdf- Prabhjot Kaur Gill
- s:pa:Index:ਸੋਵੀਅਤ ਯੂਨੀਅਨ ਵਿਚ ਪੈਨਸ਼ਨ ਨੇਮ.pdf-Rajdeep ghuman
- s:pa:Index:ਸੰਤ ਗਾਥਾ.pdf- Nitesh Gill
- s:pa:Index:ਅੱਖਰਾਂ ਦੀ ਸੱਥ.pdf-- Gill jassu
- s:pa:Index:ਗੀਤਾਂਜਲੀ.pdf -- Dugal harpreet (ਗੱਲ-ਬਾਤ) 15:03, 20 ਨਵੰਬਰ 2022 (IST)
- s:pa:Index:ਦੀਵਾ ਬਲਦਾ ਰਿਹਾ.pdf -- Gaurav Jhammat
- s:pa:Index:ਅਰਸ਼ੀ ਝਲਕਾਂ.pdf - Tamanpreet Kaur
ਰਿਪੋਰਟ
ਸੋਧੋਇੰਡਿਕ ਪੰਜਾਬੀ ਵਿਕੀਸਰੋਤ ਪਰੂਫਰੀਡ-ਏ-ਥਾਨ ਨਵੰਬਰ 2022 ਵਿੱਚ On ground and virtual support ਅਧੀਨ 20 ਨਵੰਬਰ 2022 ਨੂੰ virtual ਸਮਾਗਮ ਕਰਵਾਇਆ ਗਿਆ, ਜਿਸ ਵਿਚ 9 ਵਰਤੋਂਕਾਰਾਂ ਨੇ ਭਾਗ ਲਿਆ, ਅਤੇ ਤਕਰੀਬਨ 13 ਕਿਤਾਬਾਂ ਦੀ ਸੋਧ [ਪਰੂਫਰੀਡ + ਵੈਲੀਡੇਟ] ਦਾ ਕੰਮ ਕੀਤਾ ਗਿਆ, ਸਾਰੇ ਭਾਗੀਦਾਰਾਂ ਨੇ ਇਸ ਸਮਾਗਮ ਵਿਚ ਆਯੋਜਿਤ ਕੀਤੇ ਸਮੇਂ ਅਨੁਸਾਰ 12 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਸੋਧ ਵਿਚ ਆਪਣਾ ਬਣਦਾ ਯੋਗਦਾਨ ਪਾ ਕੇ ਇਸ ਸਮਾਗਮ ਨੂੰ ਸਫ਼ਲ ਬਣਾਇਆ।
ਭਾਗੀਦਾਰਾਂ ਦੁਆਰਾ ਹੋਈਆਂ ਸੋਧਾਂ ਦੀ ਗਿਣਤੀ:-
1.Tamanpreet kaur :- 183 edits
2.Rajdeep ghuman :- 92 edits
3.jagseer singh sidhu :- 145 edits
4.ਧਲਵਿੰਦਰ ਸਿੰਘ :- 78 edits
5.Gill jassu :- 86 edits
6.Nitesh Gill :- 22 edits
7.Gaurav jhammat :- 53 edits
8.prabhjot kaur :- 03 edits
9.harpreet Dugal :- 23 edits