ਵਿਕੀਸਰੋਤ
ਉੱਤੇ ਤੁਹਾਡਾ ਸਵਾਗਤ ਹੈ।

1367 ਮੁਫ਼ਤ ਲਿਖਤਾਂ ਦਾ ਕਿਤਾਬ-ਘਰ।
  ਚੁਣਵੀਂ ਲਿਖਤ

EPUB ਵਿੱਚ ਡਾਊਨਲੋਡ ਕਰਨ ਲਈ RTF ਵਿੱਚ ਡਾਊਨਲੋਡ ਕਰਨ ਲਈ PDF ਵਿੱਚ ਡਾਊਨਲੋਡ ਕਰਨ ਲਈ MOBI ਵਿੱਚ ਡਾਊਨਲੋਡ ਕਰਨ ਲਈ ਡਾਊਨਲੋਡ ਕਰੋ!

"ਮੈਕਬੈਥ"

ਐਕਟ-1

ਸੀਨ-1

ਖੁੱਲ੍ਹੀ ਥਾਂ-। ਬਿਜਲੀ ਦੀ ਚਮਕਾਰ ਅਤੇ ਗਰਜਣ;

{ਜਾਦੂਗਰ-ਚੁੜੇਲ ਤਿੱਕੜੀ ਦਾ ਪ੍ਰਵੇਸ਼}

ਪਹਿਲੀ ਚੁੜੇਲ:ਆਪਾਂ ਕਦ ਹੁਣ ਮਿਲਣਾ ਫੇਰ?
ਗਰਜਣ ਘੋਰ, ਲਿਸ਼ਕਾਰਾਂ ਅੰਦਰ, ਜਾਂ ਵਰ੍ਹਦੇ ਮੀਂਹ-ਨ੍ਹੇਰਾਂ ਅੰਦਰ?
ਦੂਜੀ ਚੁੜੇਲ:ਸਿੰਗ ਜਦ ਮਾੜੇ, ਤੱਗੜੇ, ਫੱਸਣ, ਭੇੜ-ਭੜੰਤ ਜਦ ਹੋ ਜੇ ਪੂਰਾ,
ਜੰਗ ਜਦੋਂ ਫਿਰ ਜਿੱਤੀ ਜਾਵੇ, ਤੇ ਹਾਰ ਜਾਏ ਕੋਈ ਸੂਰਾ ਪੂਰਾ।
ਤੀਜੀ ਚੁੜੇਲ :ਦਿਨ ਛਿਪਣ ਤੋਂ ਪਹਿਲਾਂ ਪਹਿਲਾਂ।
ਪਹਿਲੀ ਚੁੜੇਲ:ਕਿਹੜੀ, ਕਿੱਥੇ, ਥਾਂ ਉਹ ਐਸੀ?
ਦੂਜੀ ਚੁੜੇਲ:ਝਾੜ-ਖੰਡ ਦੇ ਉਹ ਵਿਚਕਾਰ।
ਤੀਜੀ ਚੁੜੇਲ:ਮੈਕਬੈਥ ਨੂੰ ਮਿਲਣਾ ਓਥੇ।
ਪਹਿਲੀ ਚੁੜੇਲ:ਧੌਲੀ-ਝਾਟੀ, ਲੁੱਚ-ਡਾਕਣੀ! ਮੈਂ ਵੀ ਆਈ ।
ਸਾਰੀਆਂ:ਮੋਟਾ ਡੱਡੂ ਮਾਰੇ ਹਾਕਾਂ: ਆ ਜੋ ਛੇਤੀ, ਛੇਤੀ ਆ ਜੋ,
ਸੁਹਣਾ ਹੈ ਬਦ, ਬਦ ਹੀ ਸੁਹਣਾ;
ਧੁੰਦ-ਗੰਦ ਦੀਆਂ ਪੌਣਾਂ ਵਿੱਚ ਹੀ ਚੰਗਾ ਭੌਣਾ।
{ਅਲੋਪ ਹੋ ਜਾਂਦੀਆਂ ਹਨ}

(ਅੱਗੇ ਪੜ੍ਹੋ)

  ਸੰਪੂਰਨ ਕਿਤਾਬਾਂ

Wikipedia ਵਿਕੀਪੀਡੀਆ
ਇੱਕ ਆਜ਼ਾਦ ਵਿਸ਼ਵਕੋਸ਼
Wikinews ਵਿਕੀਖ਼ਬਰਾਂ
ਆਜ਼ਾਦ-ਸਮੱਗਰੀ ਖ਼ਬਰਾਂ
Wiktionnaire ਵਿਕਸ਼ਨਰੀ
ਕੋਸ਼ ਅਤੇ ਥੀਸਾਰਸ
Wikilivres ਵਿਕੀਬੁਕਸ
ਆਜ਼ਾਦ ਸਿੱਖਿਆ ਪੁਸਤਕਾਂ
Wikiquote ਵਿਕੀਕਥਨ
ਕਥਨਾਂ ਦਾ ਇਕੱਠ
Wikispecies ਵਿਕੀਜਾਤੀਆਂ
ਜਾਤੀਆਂ ਦੀ ਨਾਮਾਵਲੀ
Wikiversity ਵਿਕੀਵਰਸਿਟੀ
ਆਜ਼ਾਦ ਸਿੱਖਿਆ ਸਮੱਗਰੀ
Wikivoyage ਵਿਕੀਸਫ਼ਰ
ਆਜ਼ਾਦ ਸਫ਼ਰ ਗਾਈਡ
Commons ਕਾਮਨਜ਼
ਆਜ਼ਾਦ ਮੀਡੀਆ
Wikidata ਵਿਕੀਡਾਟਾ
ਆਜ਼ਾਦ ਗਿਆਨ ਬੇਸ
Meta-Wiki ਮੈਟਾ-ਵਿਕੀ
ਵਿਕੀਮੀਡਿਆ ਯੋਜਨਾ ਤਾਲ-ਮੇਲ