ਯਾਦਾਂ

ਰਘਬੀਰ ਸਿੰਘ 'ਬੀਰ'

ਯਾਦਾਂ
ਰਘਬੀਰ ਸਿੰਘ ‘ਬੀਰ’

ਮੁਲ ੨।)

Copy Right.
ਪਹਿਲੀ ਵਾਰ ੧੯੪੫


ਇਸ ਪੁਸਤਕ ਵਿਚ ਮੇਰੀਆਂ
੧੯੧੮ ਤੋਂ ੧੯੩੦ ਤਕ
ਲਿਖੀਆਂ ਕਵਿਤਾਵਾਂ ਹਨ।
ਕਰਤਾ



Printed at the Sree Dhar Press, 14 Behari Doctor
Road, Calcutta by R.K. Mondal and published
by the author S. Ragbir Singh 'Bir' B. A.
89, Harish Mukherji Road,
Kalighat, Calcutta.

ਤਤਕਰਾ

ਕਵਿਤਾ ਪੰਨਾ
ਸਜਨੀ ਦੀ ਯਾਦ
ਮੌਤ
ਦਿਲ ਹੈ ਪਰ ਦਿਲਦਾਰ ਨਹੀਂ
ਜੋਤਿਨ ਬੀਨਾ
ਚਾਨਣੀ ਰਾਤ ੨੨
ਸੁੰਦਰ ਸੋਖ ਅੱਖਾਂ ੨੩
ਜਿਨ੍ਹਾਂ ਲੱਗੀਆਂ ੨੪
ਅੱਜ ਫੇਰ ੨੫
ਮੇਰੀ ਜ਼ਿੰਦਗਾਨੀ ਦੀ ਆਸ਼ਾ ੨੬
ਸਿੱਕ ੨੭
ਸਾਂਵੇਂ ੩੨
ਮਜ਼ਹਬ (Religion) ੩੪
ਪੱਲਾ ੩੯
ਕਦੀ ਤੇ ੪੫
ਰਾਜਾ ਸ਼ਿਵਨਾਬ ੪੭
ਪਹਿਲੋਂ ਪ੍ਰੇਮ ੫੧
ਅਛੂਤ ਦੀ ਪੁਕਾਰ ੫੨
ਭੁਚਾਲ ਕੋਇਟਾ ੫੫