ਵਿਕੀਸਰੋਤ:ਵੈਲੀਡੇਟਰ ਬਣਨ ਲਈ ਬੇਨਤੀਆਂ/ਪੁਰਾਣੀਆਂ ਬੇਨਤੀਆਂ/Mulkh Singh
Please do not post any new comments on this page. This is a discussion archive collecting requests for restricted access by Mulkh Singh. See current discussion. |
Mulkh Singh
The following discussion is closed:
Appointed. Satdeep Gill 17:30, 4 ਅਗਸਤ 2023 (IST)
Mulkh Singh (ਗੱਲ-ਬਾਤ • ਯੋਗਦਾਨ) • ਗਤੀਵਿਧੀ • ਗਲੋਬਲ
ਸਤਿ ਸ੍ਰੀ ਅਕਾਲ ਜੀ, ਮੈਂ ਵਿਕੀਸਰੋਤ ਉੱਤੇ ਪਿਛਲੇ ਕਈ ਸਾਲ ਤੋਂ ਕੰਮ ਕਰ ਰਿਹਾ ਹਾਂ। ਅੱਜਕੱਲ੍ਹ ਮੇਰਾ ਲਗਭਗ ਸਾਰਾ ਕੰਮ ਵਿਕੀਸਰੋਤ ਉੱਤੇ ਹੀ ਹੈ। ਬਹੁਤ ਸਾਰੀਆਂ ਅਧੂਰੀਆਂ ਕਿਤਾਬਾਂ ਨੂੰ ਪੂਰਾ ਕਰਨ ਲਈ ਪੰਨੇ ਵੈਲੀਡੇਟ ਕਰਨ ਦੀ ਲੋੜ ਹੁੰਦੀ ਹੈ। ਮੈਂ ਸਮਝਦਾ ਹਾਂ ਕਿ ਇਹ ਧਿਆਨ ਨਾਲ ਕਰਨ ਵਾਲਾ ਕੰਮ ਹੁੰਦਾ ਹੈ। ਇਸ ਲਈ ਮੈਨੂੰ ਵੈਲੀਡੇਟਰ ਹੱਕਾਂ ਦੀ ਲੋੜ ਹੈ। ਬਹੁਤ ਸ਼ੁਕਰੀਆ। Mulkh Singh (ਗੱਲ-ਬਾਤ) 21:10, 2 ਸਤੰਬਰ 2023 (IST)