ਵਿਕੀਸਰੋਤ:ਵਿਕੀਸਰੋਤ ਮਾਸਿਕ ਵੈਲੀਡੇਸ਼ਨ ਮੁਕਾਬਲਾ

ਵਿਕੀਸਰੋਤ ਮਾਸਿਕ ਵੈਲੀਡੇਸ਼ਨ ਮੁਕਾਬਲਾ
੨੦ ਅਪ੍ਰੈਲ ੨੦੨੦ ਤੋਂ ੨੦ ਜੂਨ ੨੦੨੦

ਵਿਕੀਸਰੋਤ ਵੈਲੀਡੇਸ਼ਨ ਮੁਕਾਬਲਾ 20 ਅਪ੍ਰੈਲ 2020 ਤੋਂ ਲੈਕੇ 20 ਜੂਨ 2020 ਤੱਕ ਕਰਵਾਇਆ ਜਾ ਰਿਹਾ ਹੈ। ਇਸ ਨੂੰ ਕਰਵਾਉਣ ਦਾ ਮੱਕਸਦ ਇਹ ਹੈ ਕਿ ਪੰਜਾਬੀ ਵਿਕੀਸਰੋਤ ਤੇ ਵੈਲੀਡੇਸ਼ਨ ਦਾ ਕੰਮ ਬਹੁਤ ਘੱਟ ਹੋਇਆ ਹੈ। ਵੈਲੀਡੇਸ਼ਨ ਜਾਂ ਪ੍ਰਮਾਣਿਤ ਕਰਨ ਨਾਲ ਆਪਣੇ ਕੋਲ ਪਾਠਕ ਬਿਨਾ ਗਲਤੀਆਂ ਵਾਲਿਆਂ ਕਿਤਾਬਾਂ ਪੜ੍ਹ ਸਕਣਗੇ। ਸੋ ਇਸ ਲਈ ਹੁਣ ਆਪਣਾ ਨੂੰ ਕਿਤਾਬਾਂ ਦੀ ਵੈਲੀਡੇਸ਼ਨ ਕਰਨ ਦੀ ਜਰੂਰਤ ਹੈ।

Wikisource-logo-pa-v6.svg
ਵੇਰਵਾ
ਵੇਰਵਾ
ਨੀਯਮ
ਵਿਕੀਸਰੋਤ:ਵਿਕੀਸਰੋਤ ਮਾਸਿਕ ਵੈਲੀਡੇਸ਼ਨ ਮੁਕਾਬਲਾ/ਨੀਯਮ
ਕਿਤਾਬਾਂ
ਕਿਤਾਬਾਂ ਦੀ ਸੂਚੀ
ਭਾਗ ਲੈਣ ਵਾਲੇ
ਭਾਗ ਲੈਣ ਵਾਲੇ
ਇਨਾਮ
ਇਨਾਮ
ਮਦਦ
ਮਦਦ
ਨਤੀਜਾ
ਨਤੀਜਾ
ਅੰਕੜੇ
ਅੰਕੜੇ