ਮਦਦ:ਮੁਢਲੀ ਵਿਕੀਸਰੋਤ ਗਾਈਡ
(ਮਦਦ:ਮੁਢਲੀ ਤੋਂ ਮੋੜਿਆ ਗਿਆ)
ਮੁਢਲੀ ਵਿਕੀਸਰੋਤ ਗਾਈਡ
ਇਹ ਨਵੇਂ ਜੁੜੇ ਵਰਤੋਂਕਾਰਾਂ ਲਈ ਇੱਕ ਗਾਈਡ ਹੈ।
"ਮੁਢਲੀ ਗਾਈਡ" ਵਿਕੀਸਰੋਤ ਨਾਲ ਜੁੜੇ ਨਵੇਂ ਜਾਂ ਜੁੜਣ ਵਾਲੇ ਵਰਤੋਂਕਾਰਾਂ ਲਈ ਇੱਕ ਮਦਦ ਹੈ। ਇਸ ਦਾ ਮੱਕਸਦ ਵਿਕੀਸਰੋਤ ਦੀ ਮੁਢਲੀ ਜਾਣਕਾਰੀ ਦੇਣਾ ਹੈ। ਇਸ ਪੰਨੇ ਵਿਚ:
- ਅਸਾਨ ਤਰੀਕੇ ਨਾਲ ਅਤੇ ਫੋਟੋਆਂ ਦੀ ਸਹਾਇਤਾ ਨਾਲ ਸਮਜਾਇਆ ਗਿਆ ਹੈ,
- ਹੋਰ ਲਿੰਕਾਂ ਵੀ ਜੋੜੇ ਗਏ ਹਨ ਜੋ ਕਿ ਵਿਸ਼ੇ ਨੂੰ ਵਿਸਤਾਰ ਵਿਚ ਦਸਦੇ ਹਨ।
ਜੇ ਤੁਸੀਂ ਵਿਕੀਸਰੋਤ ਨਾਲੋਂ ਵਿਕੀਪੀਡੀਆ ਬਾਰੇ ਜਾਦਾ ਜਾਣਦੇ ਹੋਂ ਤਾਂ ਇਹ ਜਰੂਰ ਪੜ੍ਹੋ ਵਿਕੀਸਰੋਤ:ਵਿਕੀਪੀਡੀਆ ਵਾਲੇਆਂ ਲਈ |
ਪੜ੍ਹਨਾ
ਸੋਧੋਪੜ੍ਹਨਾ ਵਿਕੀਸਰੋਤ ਦਾ ਮੁੱਖ ਮੁੱਦਾ ਹੈ। ਮੁਢਲੀ ਗਾਈਡ ਦਾ ਇਹ ਹਿੱਸਾ ਤੁਹਾਡੀ ਵਿਕੀਸਰੋਤ ਤੇ ਪਾਈਆਂ ਕਿਤਾਬਾਂ ਨੂੰ ਪੜ੍ਹਨ ਦੇ ਤਜੁਰਬੇ ਨੂੰ ਵਧਾਉਂਦਾ ਹੈ।
- Navigation
- ਵਿਕਿਸਰੋਤ ਤੇ ਆਪਣਾ ਰਾਹ ਕਿਵੇਂ ਲੱਭਣਾ ਹੈ।
- Reliability
- ਇਹ ਕਿਵੇਂ ਪਤਾ ਲਗਾਉਣਾ ਹੈ ਕਿ ਜੋ ਕੰਮ ਤੁਸੀਂ ਪੜ੍ਹ ਰਹੇ ਹੋ ਉਹ ਭਰੋਸੇਯੋਗ ਹੈ।
ਸੋਧਣਾ
ਸੋਧੋਸੋਧਣਾ ਵਿਕਿਸਰੋਤ ਨੂੰ ਬਣਾਉਂਦਾ ਹੈ। ਮੁੱਢਲੀ ਗਾਈਡ ਦਾ ਇਹ ਹਿੱਸਾ ਤੁਹਾਨੂੰ ਇਹ ਦੱਸੇਗਾ ਕਿ ਵਿਕੀਸਰੋਤ ਤੇ ਦੂਜਿਆਂ ਦੇ ਪੜ੍ਹਨ ਲਈ ਕਿਵੇਂ ਕੁਝ ਪਾ ਸਕਦੇ ਹਾਂ।
- Adding texts
- ਪਾਠ ਜੋੜਨ ਦੇ ਤਰੀਕਿਆਂ ਦੀ ਸੰਖੇਪ ਜਾਣਕਾਰੀ।
- Sources
- ਵਿਕੀਸਰੋਤ ਤੇ ਕਿਵੇਂ ਪਰੂਫਰੀਡਿੰਗ ਲਈ ਕਿਤਾਬਾਂ ਪਾਈਆਂ ਜਾ ਸਕਦੀਆਂ ਹਨ।
- Copyright
- ਕਿਤਾਬ ਦਾ ਕਾਪੀਰਾਈਟ ਕਿਵੇਂ ਪਤਾ ਕੀਤਾ ਜਾ ਸਕਦਾ ਹੈ।
- Index pages
- ਇੰਡੈਕਸ ਸਫ਼ੇ ਕਿਵੇਂ ਕੰਮ ਕਰਦੇ ਹਨ।
- Proofreading
- ਵਿਕੀਸਰੋਤ ਲਈ ਕਿਵੇਂ ਕਿਤਾਬ ਪਰੂਫਰੀਡ ਕਰਨੀ ਹੈ।
- Typography
- ਪੰਨੇ ਦੀ ਫੌਰਮੈਟਿੰਗ ਕਿਵੇਂ ਕਰਨੀ ਹੈ।
- Validation
- ਪਰੂਫਰੀਡ ਕੀਤੇ ਸਫ਼ਿਆਂ ਨੂੰ ਕਿਵੇਂ ਸਾਂਭਣਾ
ਖ਼ਤਮ ਅਤੇ ਖਤਮ ਕਰਨਾ ਹੈ।
- Transclusion
- ਕਿਤਾਬਾਂ ਨੂੰ ਮੁੱਖ ਨੇਮਸਪੇਸ ਵਿਚ ਕਿਵੇਂ ਲੈਕੇ ਆਉਣਾ ਹੈ।
- Finishing touches
- ਇਸ ਕੰਮ ਨੂੰ ਪੂਰਾ ਕਰਨ ਲਈ ਅੰਤਿਮ ਕਾਰਜ ਕਿਹੜੇ ਹਨ।
ਸਾਂਭ ਸੰਭਾਲ
ਸੋਧੋਵਿਕੀਸਰੋਤ ਨੂੰ ਕੰਮ ਕਰਦਾ ਰੱਖਣ ਲਈ ਅਤੇ ਇਸ ਦੀਆਂ ਰਚਨਾਵਾਂ ਨੂੰ ਵਧੀਆ ਤਰੀਕੇ ਨਾਲ ਸਾਂਭਣ ਲਈ ਇਸਨੂੰ ਹਮੇਸ਼ਾ ਸਾਂਭ ਸੰਭਾਲ ਦੀ ਲੋੜ ਪੈਂਦੀ ਹੈ। ਮੁਢਲੀ ਗਾਈਡ ਦਾ ਇਹ ਹਿੱਸਾ ਤੁਹਾਨੂੰ ਇਸ ਦੀ ਸਾਂਭ ਸੰਭਾਲ ਕਿਵੇਂ ਕਰਨੀ ਹੈ ਉਹ ਦੱਸੇ ਗਾ।
- Maintenance
- ਅਜਿਹੀਆਂ ਚੀਜ਼ਾਂ ਜਿਨ੍ਹਾਂ ਨੂੰ ਅਕਸਰ ਮਰੱਮਤ ਦੀ ਲੋੜ ਹੁੰਦੀ ਹੈ ਅਤੇ ਇਹ ਕਿਵੇਂ ਕੀਤੀ ਜਾ ਸਕਦੀ ਹੈ।
- Deletion
- ਕਿਉਂ ਅਤੇ ਕਿਵੇਂ ਇਸ ਤੋਂ ਕੁੱਝ ਡੀਲੀਟ ਹੁੰਦਾ ਹੈ।