ਮੁਢਲੀ ਗਾਈਡ ਲਿਖਤ ਵਧਾਉਣ ਲਈ

ਪਾਠ ਜੋੜਨ ਦੇ ਤਰੀਕਿਆਂ ਦੀ ਸੰਖੇਪ ਜਾਣਕਾਰੀ।

  1. ਵਿਕੀਮੀਡੀਆ ਕਾਮਨਜ਼ ਤੇ ਫ਼ਾਈਲ ਚੜਾਉ. ਬੱਸ ਪਾਠ ਕਾਪੀਰਾਈਟ ਐਕਟ ਭਾਰਤ ਦੇ ਅੰਦਰ ਨਹੀਂ ਹੋਣਾ ਚਾਹੀਦਾ ਅਤੇ ਉਹ ਜਗਾਹ ਦੇ ਕਾਪੀਰਾਈਟ ਅੰਦਰ ਵੀ ਨਹੀਂ ਹੋਣੀ ਚਾਹੀਦੀ ਜਿਥੇ ਉਹ ਛਪੀ ਹੋਵੇ ਜਾਂ ਉਹ ਫ੍ਰੀਲੀ ਲਸਨਸੜ ਹੋਣੀ ਚਾਹੀਦੀ ਹੈ। ਜੇਕਰ ਉਹ ਭਾਰਤ ਵਿਚ ਕਾਪੀਰਾਈਟ ਫ੍ਰੀ ਹੈ ਪਰ ਉਸ ਦੇਸ਼ ਵਿਚ ਨਹੀਂ ਹੈ ਜਿਥੇ ਊ ਬਣੀ ਹੈ ਤਾਂ ਉਸ ਨੂੰ ਵਿਕੀਸਰੋਤ ਤੇ ਅੱਪਲੋਡ ਕਰਨਾ ਹੈ
    • ਤੁਸੀਂ ਇਹ ਟੂਲ ਵੀ ਦੇਖ ਸਕਦੇ ਹੋਂ URL2Commons ਜਾਂ IA Upload। The latter uploads DjVu files to Commons from the Internet Archive, and is especially recommended if the work you want to add is already on IA or if you upload it there first.
  2. ਸਕੈਨ ਲਈ ਇੰਡੈਕਸ ਸਫ਼ਾ ਬਣਾਓ।
  3. ਹਰ ਪੰਨੇ ਨੂੰ ਪਰੂਫਰੀਡ ਕਰੋ।
    • ਹਰ ਪੰਨਾ ਕਿਸੇ ਹੋਰ ਵੱਲੋਂ ਪ੍ਰਮਾਣਿਤ ਵੀ ਕਰੇ ਹੋਣੇ ਚਾਹੀਦੇ ਹਨ।
  4. ਫਿਰ ਮੁੱਖ ਨੇਮਸਪੇਸ ਤੇ ਉਸ ਨੂੰ ਟਰਾਂਸਕਲੀਊਡ ਕਰੋ।
  5. ਸਭ ਤੋਂ ਬਾਅਦ ਉਸ ਉੱਤੇ ਕੁੱਝ ਮੁਕੰਮਲ ਛੋਹ ਵੀ ਕਰੇ ਜਾ ਸਕਦੇ ਹਨ।