ਵਿਕੀਸਰੋਤ:ਸੱਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: MassMessage delivery
Jagseer S Sidhu (ਗੱਲ-ਬਾਤ | ਯੋਗਦਾਨ)
ਲਾਈਨ 459:
</div> <small>Sent by [[:m:User:Elitre (WMF)]] 01:43, 10 ਜੁਲਾਈ 2020 (IST) - '''[[:m:Special:MyLanguage/Abstract Wikipedia/July 2020 announcement]]''' </small>
<!-- Message sent by User:Elitre (WMF)@metawiki using the list at https://meta.wikimedia.org/w/index.php?title=User:Elitre_(WMF)/All_wikis_June_2020&oldid=20265926 -->
 
==ਵਿਸ਼ਵ ਸਾਹਿਤ ਕਹਾਣੀਆਂ ਨੂੰ ਆਡੀਓ ਰੂਪ ਦੇਣ ਸੰਬਧੀ ==
ਸਤਿ ਸ਼੍ਰੀ ਅਕਾਲ,
 
ਜਿਵੇਂ ਕਿ ਤੁਹਾਡੇ ‘ਚੋਂ ਬਹੁਤੇ ਦੋਸਤ ਜਾਣਦੇ ਹਨ ਕਿ ਮੈਂ ਵਿਸ਼ਵ ਸਾਹਿਤ ਦੀਆਂ ਪੰਜਾਬੀ ਅਨੁਵਾਦਿਤ ਕਹਾਣੀਆਂ ਦਾ [https://www.youtube.com/channel/UCQJ9DSqN3hr_SFZ0f5-PjHg?view_as=subscriber ਯੂਟਿਉਬ ਚੈਨਲ] ਬਣਾਇਆ ਹੈ। ਇਸ ਚੈਨਲ ‘ਤੇ ਪਾਈਆਂ ਜਾਂਦੀਆਂ ਕਹਾਣੀਆਂ CC Licence ਤਹਿਤ ਹੁੰਦੀਆਂ ਹਨ। ਹੁਣ ਤੱਕ ਇਸ ਚੈਨਲ ਦਾ ਸਾਰਾ ਕਾਰਜ ਮੇਰੇ ਵੱਲੋਂ ਕੀਤਾ ਜਾ ਰਿਹਾ ਹੈ ਪਰ ਹੁਣ ਇਹ ਕੰਮ ਵਿੱਚ ਸਮੁੱਚੇ ਪੰਜਾਬੀ ਵਿਕੀ ਭਾਈਚਾਰੇ ਨਾਲ ਇੱਕ ਪ੍ਰੈਜੈਕਟ ਤਹਿਤ ਕਰਨ ਜਾ ਰਿਹਾ ਹਾਂ। ਇਸ ਪ੍ਰੈਜੈਕਟ ਵਿੱਚ ਕਹਾਣੀਆਂ ਦੀ ਚੋਣ ਕਰਨੀ, ਪੰਜਾਬੀ ਵਿੱਚ ਅਨੁਵਾਦ ਕਰਨਾ, ਅਨੁਵਾਦ ਵਿੱਚ ਸੋਧ ਕਰਨਾ, ਸੋਧ ਕੀਤੀ ਕਹਾਣੀ ਦੀ ਮੁੜ ਜਾਂਚ ਕਰਨ ਤੋਂ ਲੈ ਕੇ ਕਹਾਣੀ ਰਿਕਾਰਡ ਕਰਨੀ, Edit ਕਰਕੇ ਯੂਟਿਉਬ ‘ਤੇ ਅਪਲੋਡ ਕਰਕੇ ਫਿਰ ਕਾਮਨਜ਼ ‘ਤੇ ਪਾਉਣਾ ਸ਼ਾਮਲ ਹੋਵੇਗਾ। ਇਸ ਪ੍ਰੈਜੈਕਟ ਦਾ ਮੰਤਵ ਵਿਸ਼ਵ ਸਾਹਿਤ ਨੂੰ ਵੱਧ ਤੋ ਵੱਧ ਪੰਜਾਬੀ ਭਾਸ਼ਾ ਵਿੱਚ ਮੁਹੱਈਆ ਕਰਨਾ ਅਤੇ ਪਹਿਲਾਂ ਤੋਂ ਅਨੁਵਾਦਿਤ ਹੋਏ ਸਾਹਿਤ ਦਾ ਮਿਆਰ ਸੁਧਾਰਨਾ ਹੋਵੇਗਾ। ਇਸ ਤੁਸੀਂ ਆਪਣੇ ਵਿਚਾਰ ਅਤੇ ਟਿੱਪਣੀਆਂ ਹੇਠਾਂ ਲਿਖ ਸਕਦੇ ਹੋ। ਧੰਨਵਾਦ [[ਵਰਤੋਂਕਾਰ:Jagseer S Sidhu|Jagseer S Sidhu]] ([[ਵਰਤੋਂਕਾਰ ਗੱਲ-ਬਾਤ:Jagseer S Sidhu|ਗੱਲ-ਬਾਤ]]) 10:47, 28 ਜੁਲਾਈ 2020 (IST)
 
===ਸੁਝਾਅ/ਟਿੱਪਣੀਆਂ===