ਆਓ ਪੰਜਾਬੀ ਸਿੱਖੀਏ/ਦੁਲਾਵਾਂ ਭੈਣ
ਦੁਲਾਵਾਂ ਭੈਣ
ਮੈਡਲ ਲੈਗੀ ਪੈਦਲ ਸੈਨਾ।
ਲਾਵਾਂ-ਦੁਲਾਵਾਂ ਦੋਨੋਂ ਭੈਣਾਂ।
ਮੇਲ਼ੇ ਥੈਲੇ ਮੈਦਾ ਪੈਗਿਆ।
ਪੈਸਾ ਕੈਲੂ ਵੈਦ ਲੈਗਿਆ।
ਐਸ਼ ਮੈਦਾਨੇ ਬੈਠ ਨਾ ਐਨਾ।
ਲਾਵਾਂ ਦੁਲਾਵਾਂ................
ਕੈਦ ਕੈਮਰੈ ਮੈਚ ਹੋ ਗਿਆ।
ਨੈਹਰੇ ਦਾ ਇੱਕ ਕੈਚ ਹੋ ਗਿਆ।
ਐਟੀ-ਸ਼ੈਟੀ ਲੈਗੇ ਛੈਣਾ।
ਲਾਵਾਂ ਦੁਲਾਵਾਂ................
ਕਰਨੀ ਜੈਸੀ ਭਰਨੀ ਵੈਸੀ।
ਐਬ-ਗੈਬ ਦੀ ਐਸੀ ਤੈਸੀ।
ਐਰ-ਗੈਰ ਦੇ ਪੈਰ ਤੇ ਹੈ ਨਾ।
ਲਾਵਾਂ-ਦੁਲਾਵਾਂ ਦੋਨੋਂ ਭੈਣਾਂ।