ਮੁੱਖ ਸਫ਼ਾ
ਵਿਕੀਸਰੋਤ ਉੱਤੇ ਤੁਹਾਡਾ ਸਵਾਗਤ ਹੈ,
ਇੱਕ ਮੁਫ਼ਤ ਕਿਤਾਬ-ਘਰ ਜਿਸ ਵਿੱਚ ਤੁਸੀਂ ਵੀ ਵਾਧਾ ਕਰ ਸਕਦੇ ਹੋ।
ਪੰਜਾਬੀ ਵਿੱਚ 1,652 ਲਿਖਤਾਂ ਹਨ।
ਨਵੰਬਰ ਦੀ ਵਿਸ਼ੇਸ਼ ਲਿਖਤ
ਮੈਕਬੈਥ"
"ਐਕਟ-1
ਸੀਨ-1
ਖੁੱਲ੍ਹੀ ਥਾਂ-। ਬਿਜਲੀ ਦੀ ਚਮਕਾਰ ਅਤੇ ਗਰਜਣ;
{ਜਾਦੂਗਰ-ਚੁੜੇਲ ਤਿੱਕੜੀ ਦਾ ਪ੍ਰਵੇਸ਼}
ਪਹਿਲੀ ਚੁੜੇਲ:ਆਪਾਂ ਕਦ ਹੁਣ ਮਿਲਣਾ ਫੇਰ?
ਗਰਜਣ ਘੋਰ, ਲਿਸ਼ਕਾਰਾਂ ਅੰਦਰ, ਜਾਂ ਵਰ੍ਹਦੇ ਮੀਂਹ-ਨ੍ਹੇਰਾਂ ਅੰਦਰ?
ਦੂਜੀ ਚੁੜੇਲ:ਸਿੰਗ ਜਦ ਮਾੜੇ, ਤੱਗੜੇ, ਫੱਸਣ, ਭੇੜ-ਭੜੰਤ ਜਦ ਹੋ ਜੇ ਪੂਰਾ,
ਜੰਗ ਜਦੋਂ ਫਿਰ ਜਿੱਤੀ ਜਾਵੇ, ਤੇ ਹਾਰ ਜਾਏ ਕੋਈ ਸੂਰਾ ਪੂਰਾ।
ਤੀਜੀ ਚੁੜੇਲ :ਦਿਨ ਛਿਪਣ ਤੋਂ ਪਹਿਲਾਂ ਪਹਿਲਾਂ।
ਪਹਿਲੀ ਚੁੜੇਲ:ਕਿਹੜੀ, ਕਿੱਥੇ, ਥਾਂ ਉਹ ਐਸੀ?
ਦੂਜੀ ਚੁੜੇਲ:ਝਾੜ-ਖੰਡ ਦੇ ਉਹ ਵਿਚਕਾਰ।
ਤੀਜੀ ਚੁੜੇਲ:ਮੈਕਬੈਥ ਨੂੰ ਮਿਲਣਾ ਓਥੇ।
ਪਹਿਲੀ ਚੁੜੇਲ:ਧੌਲੀ-ਝਾਟੀ, ਲੁੱਚ-ਡਾਕਣੀ! ਮੈਂ ਵੀ ਆਈ ।
ਸਾਰੀਆਂ:ਮੋਟਾ ਡੱਡੂ ਮਾਰੇ ਹਾਕਾਂ: ਆ ਜੋ ਛੇਤੀ, ਛੇਤੀ ਆ ਜੋ,
ਸੁਹਣਾ ਹੈ ਬਦ, ਬਦ ਹੀ ਸੁਹਣਾ;
ਧੁੰਦ-ਗੰਦ ਦੀਆਂ ਪੌਣਾਂ ਵਿੱਚ ਹੀ ਚੰਗਾ ਭੌਣਾ।
{ਅਲੋਪ ਹੋ ਜਾਂਦੀਆਂ ਹਨ}
ਅਧੂਰੀਆਂ ਕਿਤਾਬਾਂ
- ਜ਼ਫ਼ਰਨਾਮਾ ਸਟੀਕ
- ਇੰਡੈਕਸ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf - 2004
- ਜੰਗਨਾਮਾ ਸ਼ਾਹ ਮੁਹੰਮਦ
- ਸਰਦਾਰ ਹਰੀ ਸਿੰਘ
- ਪੂਰਨ ਭਗਤ ਲਾਹੌਰੀ
- ਕਿੱਸਾ ਹੀਰ ਲਾਹੌਰੀ
- ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ
- ਏਸ ਜਨਮ ਨਾ ਜਨਮੇ - ਸੁਖਪਾਲ
- Rubaiyat Omar Khayyam - 1894
- ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ
- ਪੰਚ ਤੰਤ੍ਰ (1925)
- ਕੁਰਾਨ ਮਜੀਦ (1932)
- ਡਰਪੋਕ ਸਿੰਘ (1895)
ਟ੍ਰਾਂਸਕਲੂਸ਼ਨ ਬਾਕੀ
ਪਰੂਫ਼ਰੀਡ
ਮੌਜੂਦਾ ਮਹੀਨੇ ਦੀ ਪਰੂਫ਼ਰੀਡ - ਭਾਰਤ ਦਾ ਸੰਵਿਧਾਨ (2024) (ਭਾਰਤ ਸਰਕਾਰ) ਹੈ।
ਹੋਰ ਲਿਖਤਾਂ: ਜ਼ਫ਼ਰਨਾਮਾ ਸਟੀਕ |
ਸੰਪੂਰਨ ਕਿਤਾਬਾਂ
ਲੇਖਕ ਸ਼ਾਹ ਹੁਸੈਨ
ਜੂਲੀਅਸ ਸੀਜ਼ਰ (1978)ਲੇਖਕ ਵਿਲੀਅਮ ਸ਼ੇਕਸਪੀਅਰ
ਸੋਹਣੀ ਮਹੀਂਵਾਲ (1912)ਲੇਖਕ ਕਾਦਰਯਾਰ
ਸ਼ੇਖ਼ ਚਿੱਲੀ ਦੀ ਕਥਾ (1895)ਲੇਖਕ ਲਾਲਾ ਬਿਹਾਰੀਲਾਲ
ਬਾਰਾਂਮਾਹ (1905)ਲੇਖਕ ਹਦਾਇਤੁੱਲਾ
ਝਗੜਾ ਸੁਚੱਜੀ ਤੇ ਕੁਚੱਜੀ ਨਾਰ ਦਾ (1910)ਲੇਖਕ ਭਾਈ ਇੰਦਰ ਸਿੰਘ
ਮੈਕਬੈਥ (1606)ਲੇਖਕ ਸ਼ੇਕਸਪੀਅਰ
ਪੰਜਾਬੀ ਕੈਦਾ (2018)ਲੇਖਕ ਚਰਨ ਪੁਆਧੀ
ਯਾਦਾਂ (1945)ਲੇਖਕ ਰਘਬੀਰ ਸਿੰਘ 'ਬੀਰ'
ਆਡੀਓਬੁਕਸ
ਲੇਖਕ ਲਿਉ ਤਾਲਸਤਾਏ
ਬੁਝਦਾ ਦੀਵਾ (1944)ਲੇਖਕ ਕਰਤਾਰ ਸਿੰਘ 'ਸਾਹਣੀ'
ਰੇਤ ਦੇ ਘਰ (2019)ਲੇਖਕ ਪਰਮਜੀਤ ਮਾਨ
ਪੰਜਾਬ ਦੇ ਲੋਕ ਨਾਇਕ (2019)ਲੇਖਕ ਸੁਖਦੇਵ ਮਾਦਪੁਰੀ
ਜਿਨ੍ਹਾਂ ਵਣਜ ਦਿਲਾਂ ਦੇ ਕੀਤੇ (2013)ਲੇਖਕ ਸੁਖਦੇਵ ਮਾਦਪੁਰੀ
ਪਾਦਰੀ ਸੇਰਗਈ (2005)ਲੇਖਕ ਲਿਉ ਤਾਲਸਤਾਏ
ਐਂਤਨ ਚੈਖਵ ਦੀਆਂ ਕਹਾਣੀਆਂਲੇਖਕ ਐਂਤਨ ਚੈਖਵ
ਓ. ਹੈਨਰੀ ਦੀਆਂ ਕਹਾਣੀਆਂਲੇਖਕ ਓ ਹੈਨਰੀ