'ਵਾਰਿਸ' ਗੁਰਮੁਖੀ ਦੇ
Joined 16 ਜੁਲਾਈ 2020
‘ਵਾਰਿਸ’ਗੁਰਮੁਖੀ ਦੇ ਇੱਕ ਨੌਜਵਾਨ ਸੰਗਠਨ ਹੈ ਜੋ ਪੰਜਾਬੀ ਭਾਸ਼ਾ ਨੂੰ ਸੰਭਾਲਣ ਅਤੇ ਪ੍ਰਚਾਰਿਤ, ਪ੍ਰਸਾਰਿਤ ਕਰਨ ਲਈ ਤੱਤਪਰ ਹੈ। ਇਸ ਸੰਸਥਾ ਦੀ ਸਥਾਪਨਾ 1 ਜੁਲਾਈ 2020 ਨੂੰ ਕੀਤੀ ਗਈ ਸੀ। ਇਸ ਸੰਸਥਾ ਦਾ ਮੁੱਖ ਟੀਚਾ ‘ਪੰਜਾਬੀ ਸਿੱਖੋ, ਸ਼ੁੱਧ ਲਿਖੋ’ ਹੈ। ਇਸ ਤੋਂ ਇਲਾਵਾ ਗ਼ਲਤ ਲਿਖੀ ਹੋਈ ਪੰਜਾਬੀ ਵਿੱਚ ਸੋਧ ਕਰਨ ਦਾ ਬੀੜਾ ਵੀ ਚੁੱਕਿਆ ਹੈ ਅਤੇ ਸਮਾਜਿਕ ਸੰਚਾਰ ਮਾਧਿਅਮ ਰਾਹੀਂ ਵੀ ਪੰਜਾਬੀ ਦਾ ਪ੍ਰਚਾਰ ਕਰ ਰਹੀ ਹੈ। ਵਿਕੀਮੀਡੀਆ ਤੇ ਵੀ ਇਸ ਸੰਸਥਾ ਵੱਲੋਂ ਸੋਧਾਂ ਕੀਤੀਆਂ ਜਾ ਰਹੀਆਂ ਹਨ । ਤੁਸੀਂ ਵੀ ਇਸ ਸੰਸਥਾ ਨਾਲ ਜੁੜ ਕੇ ਗੁਰਮੁਖੀ ਨੂੰ ਪ੍ਰਫੁਲਿੱਤ ਕਰਨ ਵਿੱਚ ਆਪਣਾ ਯੋਗਦਾਨ ਪਾ ਸਕਦੇ ਹੋ। www.Instagram.com/warisgurmukhide