ਪੰਜਾਬ ਦੇ ਹੀਰੇ/ਸ੍ਰੀ ਗੁਰੂ ਰਾਮਦਾਸ ਜੀ

25521ਪੰਜਾਬ ਦੇ ਹੀਰੇ — ਸ੍ਰੀ ਗੁਰੂ ਰਾਮਦਾਸ ਜੀਮੌਲਾ ਬਖ਼ਸ਼ ਕੁਸ਼ਤਾ

ਜਿਸੁ ਅੰਤਰੁ ਹਿਰਦਾ ਸੁਧ ਹੈ ਮੇਰੀ ਜਿੰਦੁੜੀਏ
ਤਿਨਿ ਜਨਿ ਸਭਿ ਡਰ ਸਟਿ ਘਤੇ ਰਾਮ
ਹਰਿ ਨਿਰਭਉ ਨਾਮਿ ਪਤੀਜਿਆ ਮੇਰੀ ਜਿੰਦੁੜੀਏ
ਸਭਿ ਝਖ ਮਾਰਨੁ ਦੁਸਟ ਕਪਤੇ ਰਾਮ
ਗੁਰ ਪੂਰਾ ਨਾਨਕਿ ਸੇਵਿਆ ਮੇਰੀ ਜਿੰਦੁੜੀਏ
ਜਿਨਿ ਪੈਰੀ ਆਣਿ ਸਭਿ ਘਤੇ ਰਾਮ