ਪੰਜਾਬ ਦੇ ਹੀਰੇ  (1932) 
ਮੌਲਾ ਬਖ਼ਸ਼ ਕੁਸ਼ਤਾ

ਪੰਜਾਬੀ ਸਾਹਿਤ ਇਤਿਹਾਸ ਦੀਆਂ ਮੁੱਢਲੀਆਂ ਕਿਤਾਬਾਂ ਵਿੱਚੋੰ ਇੱਕ ਕਿਤਾਬ

ਪੰਜਾਬ ਦੇ ਹੀਰੇ

ਅਰਥਾਤ

ਪੰਜਾਬੀ ਸ਼ਾਇਰਾਂ ਤੇ ਕਵੀਆਂ ਦਾ ਇਤਿਹਾਸ








ਸੋਧਕ ਤੇ ਪ੍ਰਕਾਸ਼ਕ-

ਲਾਲਾ ਧਨੀ ਰਾਮ 'ਚਾਤ੍ਰਿਕ' ਅੰਮ੍ਰਿਤਸਰੀ








ਗੁਰੂ ਰਾਮਦਾਸ ਪ੍ਰਿੰਟਿੰਗ ਪ੍ਰੈਸ, ਕਟੜਾ ਜਲ੍ਹਿਆਂ ਵਾਲਾ,। ਅੰਮ੍ਰਿਤਸਰ ਵਿਚ ਸ੍ਰ: ਜਮੀਅਤ ਸਿੰਘ ਪ੍ਰਿੰਟਰ ਦੇ ਯਤਨ ਨਾਲ ਛਪੇ ਤੇ ਲਾਲਾ ਧਨੀ ਰਾਮ 'ਚਾਤ੍ਰਿਕ' ਹਾਲ ਬਾਜ਼ਾਰ, ਅਮ੍ਰਿਤਸਰ ਨੇ ਪ੍ਰਕਾਸ਼ਤ ਕੀਤੇ।

ਤਤਕਰਾ

ਮੁੱਖ ਬੰਧ
ਬਾਬਾ ਫਰੀਦੁ ਦੀਨ ਸ਼ਕਰ ਗੰਜ
ਸ੍ਰੀ ਗੁਰੂ ਨਾਨਕ ਦੇਵ ਜੀ
ਸ੍ਰੀ ਗੁਰੂ ਅੰਗਦ ਸਾਹਿਬ ਜੀ
ਸ੍ਰੀ ਗੁਰੂ ਅਮਰਦਾਸ ਜੀ
ਸ੍ਰੀ ਗੁਰੂ ਰਾਮਦਾਸ ਜੀ
ਸ੍ਰੀ ਗੁਰੂ ਅਰਜਨ ਦੇਵ ਜੀ
ਸ੍ਰੀ ਗੁਰੂ ਹਰਿਗੋਬਿੰਦ ਜੀ
ਸ੍ਰੀ ਗੁਰੂ ਤੇਗ ਬਹਾਦਰ ਜੀ
ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਭਾਈ ਗੁਰਦਾਸ ਜੀ
ਬਿਹਾਰੀ ਜੀ
ਕਵੀ ਮੰਗਲ
ਕਮਾਲ ਕਵੀ
ਜਲ੍ਹਣ ਕਵੀ
ਸ਼ਾਹ ਹੁਸੈਨ
ਦਮੋਦਰ ਕਵੀ
ਪੀਲੂ ਕਵੀ
ਮੌਲਾਨਾ ਅਬਦੁੱਲਾ
ਮੈਲਵੀ ਹਬੀਬੁਲਾ
ਸੁਥਰਾ ਸ਼ਾਹ
ਸੁਲਤਾਨ ਬਾਹੂ
ਹਕੀਮ ਦਰਵੇਸ਼
ਮੌਲਵੀ ਅਬਦੁਲ ਕਰੀਮ
ਸਾਈਂ ਬੁਲ੍ਹੇ ਸ਼ਾਹ
ਹਾਫ਼ਜ਼ ਮੁਅਜ਼ੁਦੀਨ

੧ ਤੋਂ ੫੪ ਤਕ ਹੇਠਲੇ ਅੰਕ



੧੨
੧੩
੧੪
੧੬
੧੯
੨੦
੨੧
੨੩
੨੬
੨੭
੨੮
੨੮
੨੯
੩੫
੩੮
੪੨
੪੫
੪੬
੪੭
੪੯
੫੧
੫੨
੫੮

ਹਾਫ਼ਿਜ਼ ਬਰਖ਼ੁਰਦਾਰ
ਸੱਯਦ ਅਤੇ ਹੈਦਰ
ਸ਼ਾਹ ਜ਼ਰੀਫ਼
ਰੁਕਨ ਦੀਨ
ਮੌਲਵੀ ਕਮਾਲ ਦੀਨ
ਮੀਆਂ ਚਿਰਾਗ
ਸ਼ਾਹ ਸ਼ਰਫ
ਸਦੀਕ ਲਾਲੀ
ਹਾਜੀ ਨੂਰ ਮੁਹੰਮਦ
ਕਾਦਰ ਯਾਰ
ਖਾਜਾਂ ਫਰਦ ਫਕੀਰ
ਸੱਯਦ ਵਾਰਸ ਸ਼ਾਹ
ਹਾਫਜ਼ ਸ਼ਾਹ ਜਹਾਨ ਮੁਕਬਲ
ਨਜਾਬਤ ਕਵੀ
ਸੱਯਦ ਹਮਦ ਸ਼ਾਹ ਅਬਾਸੀ
ਮੌਲਵੀ ਗੁਲਾਮ ਮੁਸਤਫ਼ਾ
ਹਾਸ਼ਮ ਸ਼ਾਹ
ਮੌ:ਗੁਲਾਮ ਮੁਹੀਉੱਦੀਨ ਕਸੂਰੀ
ਸੁੰਦਰ ਦਾਸ ਆਰਾਮ
ਮੌਲਵੀ ਅਹਿਮਦ ਯਾਰ
ਸ਼ੇਖ ਅਮਾਮ ਦੀਨ
ਮੀਆਂ ਅਮਾਮ ਬਖਸ਼ੇ
ਸ਼ਾਹ ਮੁਹੰਮਦ
ਹਾਸ਼ਮ ਸ਼ਾਹ ਮੁਖਲਸ
ਮੌਲਵੀ ਨੂਰ ਮੁਹੰਮਦ
ਹਾਫਜ਼ ਬਾਰਕ ਅੱਲਾ
ਅਗਰਾ ਦਾਸ
ਮੌਲੁਤਫ ਅਲੀ ਬਹਾਵਲ ਪੁਰੀ
ਮੀਆਂ ਕਰੀਮ ਬਖਸ਼
ਮੌਲਵੀ ਨੂਰ ਮੁਹੰਮਦ
ਬੇਹਬਲ ਕਵੀ

੫੯
੬੩
੬੫
੬੬
੬੭
੬੭
੬੮
੬੯
੭੧
੭੧
੭੩
੭੫
੯੪
੯੬
੯੭
੧੦੩
੧੦੪
੧੧੨
੧੧੩
੧੧੪
੧੧੮
੧੧੯
੧੨੧
੧੨੩
੧੨੪
੧੨੬
੧੨੮
੧੨੯
੧੩੦
੧੩੧
੧੩੨