ਪੰਨਾ:Surjit Patar De Kav Samvedna.pdf/67

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਥ ਦੀ ਕਰੂਰਤਾਂ ਨੂੰ ਸਾਹਮਣੇ ਖੜਾ ਕਰਦਾ ਹੈ। ਇਤਿਹਾਸ ਦੀ ਰੂੜ ਹੋ ਚੁੱਕਆਂ ਰੂ ਆਂ ਤੋਂ ਨਵੇਂ ਅਰਥ ਲੈਣ ਦੀ, ਇਸ ਦਹਾਕੇ ਦੀ ਸਮੂਹ ਸੰਬਧਨ ਬਿਰਤੀ ਵਾਂਗ ਹੀ ਇਕ ਪ੍ਰਵਿਰਤੀ ਹੈ । ਸੁਰਜੀਤ ਪਾਤਰ ਨੇ ਇਤਿਹਾਸ ਮਿਥਿਹਾਸ ਵਿਚੋਂ ਪ੍ਰਪਤ ਰੂੜਆਂ ਨੂੰ ਆਧੁਨਿਕ ਯਥਾਰਥ ਬੋਧ ਨੂੰ ਪ੍ਰਪੱਕ ਕਰਨ ਹਿਤ ਵਰਤੋਂ ਵਿਚ ਲਿਆਂਦਾ ਹੈ : ਮੈਂ ਕੁਰਸੀ ਵਿਚ ਚਿਣ ਹੋਇਆ ਹਾਂ ਰਸ ਵਿਚ ਚਿਣਿਆਂ ਪੁੱਤਰਾਂ ਨੂੰ ਸਾਹਿਬਜਾਦੇ ਕੌਣ ਕਹੇਗਾ ਇਤਿਹਾਸ/ਮਿਥਿਹਾਸ ਨੂੰ ਪ੍ਰਚੱਲਤ ਅਰਥਾਂ ਤੋਂ ਅਰਥ ਉਲਟਾ ਕੇ ਨਵੇਂ ਅਰਥਾਂ ਵਿਚ ਵਰਤਣ ਲਈ ਸਾਹਸ ਦੀ ਲੋੜ ਤਾਂ ਪੈਂਦੀ ਹੈ ਪੈਦੀ ਹੈ, ਇਸ ਨਾਲ ਇਤਹਾਸ ਮਿਥਿਆਸ ਦੀ ਸੋਝੀ ਹੋਣਾ ਵੀ ਬਹੁਤ ਜ਼ਰੂਰੀ ਹੈ, ਨਹੀਂ ਤਾਂ ਅਨਰਥ ਹੋਣ ਦਾ ਖਤਰਾ ਬਣ ਜਾਂਦਾ ਹੈ । ਪਰ ਸੁਰਜੀਤ ਪਾਤਰ ਇਤਹਾਸਕ/ਮਿਥਿਹਾਸਕ ਵਾਲਿਆਂ ਨੂੰ ਨਵੇਂ ਅਰਥਾਂ ਵਿਚ ਵਰਤਣ ਵਿਚ ਸਫਲ ਰਿਹਾ ਹੈ : ਹੁਣ ਤਾਂ ਪਤਾ ਹੈ ਕਿ ਜੰਡ ਤੇ ਤਰਕਸ਼ । ਸਾਹਿਬਾਂ ਨੇ ਨਹੀਂ ਸਮਿਆਂ ਨੇ ਟੰਗਿਆ ਸੀ | ਇਤਿਹਾਸ/ਮਿਥਿਆਸ ਵਿਚ ਵਾਪਰੀਆਂ ਘਟਨਾਵਾਂ ਨੂੰ ਸਮਕਾਲੀ ਸਮੇਂ “ਲ ਮੇਚ ਦੇਣ ਦੀ ਕਾਵਿਕ ਜੁਗਤ ਪਾਤਰ ਨੇ ਬਾਖੂਬੀ ਵਰਤੀ ਹੈ । ਉਹ ਆਪਣੀ ਜੇ ਤ ਦੁਆਰਾ ਸਮਕਾਲੀ ਘਟਨਾ ਦੀ ਸ਼ਿਦਤ ਨੂੰ ਵਧਾਉਂਦਾ ਅਤੇ ਇਸ ਦੋਤ ਉਤੇ ਇਤਿਹਾਸ/ਮਿਥਿਹਾਸ ਤੋਂ ਮੋਹਰ ਆਉਂਦਾ ਹੈ । ਤੇ ਜਦੋਂ ' ਈਡੀਪਸ ਨੂੰ ਉਸ ਦੀ ਮਾਂ ਦੇ ਸੰਗ ਕਿਸੇ ਹੋਣੀ ਦੇ ਭਾਣੇ ਨੇ ਸੁਲਾਇਆ ਸੀ ਕਿਸੇ ਹਾਕਮ ਦੇ ਠਾਣੇ ਨੇ ਨਹੀਂ ਉਦੋਂ ਇਹ ਚੌਕ ਚੌਰਸਤਾ ਹੀ ਹੁੰਦਾ ਸੀ - ਆਧੁਨਿਕ ਸਮੇਂ ਵਿਚ ਉਪਸੀਆਂ ਨਜ਼ਮਾਂ ਵਿਚ ਵਿਸ਼ਾਲ ਅਰਥ ਵਿਸਤਾਰ ਸੰਭਾਵਨਾ ਹੁੰਦੀ ਹੈ । ਪਾਤਰ ਦੀਆਂ ਅਨੇਕ ਅਰਥੀ ਨਜ਼ਮਾਂ ਵਿਚ ਇਕ ਮ 'ਚਕ ਸ਼ਹਦ ‘ਚ ਉਸ ਦਾ ਆਖਰ ਭਾਸ਼ ਵੀ ਹੈ । ਇਹ ਨਜ਼ਮ ਦਾ ਹੈ ਉਹ ਸਹ ਸੰਬਧਨੀ ਸ਼ਬਦਾਂ ਦੁਆਰਾ ਹੁੰਦਾ ਹੈ : ਇਸ ਤੇ ਦਤ ਉਤੇ ਦੀ ਸੰਭਵ ਨਜ਼ਮ 'ਚ ਆਰੰਭ ਹਾਂ' 6