ਪੰਨਾ:Surjit Patar De Kav Samvedna.pdf/66

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਭੰਡਿ, ' ਹੈ । ਬੁਰਜਆਂ ਲੋਕਾਂ ਦੀ ਗਾਂਧੀਵਾਦੀ ਸ਼ਾਂਤੀ ਦੇ ਅਰਥ ਦੱਸੇ ਹਨ । ਅਮਨ ਸ਼ਾਂਤੀ ਅਸਲ ਵਿਚ ਕਾਬਜ਼ ਜਮਾਤ ਵੱਲੋਂ ਆਪਣੇ ਰਾਜ ਨੂੰ ਬਿਨਾਂ ਕਿਸੇ ਵਿਰੋਧ ਦੇ ਚਲਾਉਣ ਦਾ ਨਾਂ ਹੈ । ਕਾਬਜ ਜਮਾਤਾਂ ਵੱਲੋਂ ਆਪਣੇ ਵਿਰੋਧ ਵਿਚ ਉਠਦੀ ਹਰ ਆਵਾਜ਼ ਨੂੰ ਅਮਨ ਸ਼ਾਂਤੀ ਲਈ ਖਤਰਾ ਐਲਾਨਿਆਂ ਜਾਂਦਾ ਹੈ । ਅਮਨ ਸ਼ਾਂਤੀ ਕਾਇਮ ਰੱਖਣ ਲਈ ਕਬਜ਼ ਜਮਾਤਾਂ ਆਪਣੀ ਲੱਠਮਾਰ ਸ਼ਕਤੀ ਰਾਜ ਮਸ਼ੀਨਰੀ ਦੁਆਰਾ ਹਿਸਾ ਨੂੰ 'ਅਹਿੰਸਾਵਾਦੀ' ਹੁੰਦੇ ਹੋਏ ਵੀ ਹਿੰਸਾਮਈ ਢੰਗ ਦੁਆਰਾ ਦਬਾਉਂਦੇ ਹਨ । ਸਥਾਪਤੀ ਵਿਚ ਭਾਈਵਾਲ ਅਹਿਸਾਵਾਦੀ ਲੋਕਾਂ ਦੀ ਅਮਨ ਸ਼ਾਂਤੀ ਦੇ ਅਸਲ ਅਰਥਾਂ ਨੂੰ ਸਾਇਰ ਨੇ ਅਨੇਕ ਵ ਰੰਧ ਬੰਬਾਂ ਦੁਆਰਾ ਇਉ" ਉਜਾਗਰ ਕੀਤਾ ਹੈ : ਅਮਨ ਸ਼ਾਂਤੀ ਸ਼ਾਇਦ ਆਤਮਾ ਦਾ ਸੌਣਾ ਹੈ ਜਜ਼ਬਿਆਂ ਦਾ ਮਰਨਾ ਹੈ ਆਦਮੀ ਦੀ ਥਾਂ ਉਤੇ ਬੱਤ ਦਾ ਉਸਰਨਾ ਹੈ ਕੇ ਵਾਲੇ ਬੂਟਾਂ ਦਾ ਲਾਸ਼ਾਂ ਉਤੇ ਭੁਰਨਾ ਹੈ ਤਾਂ ਜੋ ਖੜਕ ਨਾ ਹੋਵੇ ਕਾਵਿ ਦੇ ਉਪਰਲੇ ਕਾਵਿ-ਟੋਟੇ ਵਿਚ ਸ਼ਾਇਰ ਨੇ ਅਖੌਤ 'ਅਹਿੰਸਾਵਾਦੀਆ ਦੀ 'ਅਮਨ ਸ਼ਾਂਤੀ ਦੇ ਨਕਾਬ ਨੂੰ ਲੀਰੋ ਲੀਰ ਕੀਤਾ ਹੈ । ਸ਼ਾਇਰ ਨੇ fਨ ਵਾਪਰਦੇ ਕਰੂਰ ਯਥਾਰਥ ਦਾ ਪ੍ਰਤੱਖਣ ਕਰਵਾਇਆ ਹੈ । ਕੱਕੇ ਵਾਲੇ ਬਟ ਪਾ ਕੇ ਲਾਸ਼ਾਂ ਤੇ ਤੁਰਨਾ ਆਦਮੀ ਦੀ ਥਾਂ ਬੁੱਤ ਦਾ ਉਸਰਨਾ', ਗੋਲ ਵਿੰਨ ਹੱਕ ਵਢਾ ਲਹੂ ਵਾਂਗ ਚੁੱਪ ਦਾ ਸਿੰਮਣਾ’ ਅਸਲੋਂ ਨਵੇਂ ਬਿੰਬ ਹਨ, ਜਿਨਾਂ ਦੀ ਵਰਤੋਂ ਦੁਆਰਾ ਪਾਤਰ ਨੇ ਯਥਾਰਥ ਨੂੰ ਅਭਵਮ ਕਤ ਕੀਤਾ ਹੈ । ਇਸ ਨਸਲ ਦੀ ਬ* ਸਿਰਜਣਾ ਨੂੰ ਮੁੜ ਪਾਠ ਸਿਰਜਨ ਵੇਲੇ ਪੜ੍ਹਨ ਸਮੇਂ ਕਰਣਾ ਉਪਜਦੀ ਹੈ , ਆਧੁਨਿਕ ਯਥਾਰਣ ਨੂੰ ਗ੍ਰਹਿਣ ਕਰਕੇ ਮੁੜ ਪਟਾਉਣ ਲਗ 7 ਪਾਤਰ ਨਿਰੇ ਨਵੇਂ ਬੰਬ/ਪ੍ਰਤੀਕਾਂ ਦੀ ਓਟ ਹੀ ਨਹੀਂ ਲੈਦਾ ਸਗੋਂ ਉਹ ਇਹ ਹਾਸਕ ਘਟਨਾਵਾਂ ਨੂੰ ਨਵੇਂ ਅਰਥਾਂ ਵਿਚ ਪੇਸ਼ ਕਰਦਾ ਹੈ । ਸਮਕਾਲ ਯ8

ਵਰਤੋਂ ਦੇ ਬਿੰਬ ਹਸਣ 1 ਯਥਾ |

60