ਪੰਨਾ:Surjit Patar De Kav Samvedna.pdf/62

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਥਾਪਤ ਹੋ ਜਾਂਦਾ ਹੈ । ਇਸ ਰਿਸ਼ਤੇ ਕਾਰਣ ਪਾਠਕ ਅਚੇਤੇ ਹੀ ਕਵੀ ਦੇ ਭਾਵ-ਮੰਡਲ ਨਾਲ ਇਕ ਸੁਰ ਹੋ ਜਾਂਦਾ ਹੈ । ਸੁਰਜੀਤ ਪਾਤਰ ਦੀ ‘ਕਲਜ਼ ਵਿਚ ਛਪੀ ਪਹਿਲੀ ਹੀ ਨਜ਼ਮ ‘ਪੱਛ ਤੇ ਰਵਈਆਂ' ਵਿਚ ਪਹਿਲੀ ਸਤਰ ਹੀ ਇਉ ਸੰਬਧਨੀ ਉਚਾਰ ਕਰਦੀ ਹੈ : ਮੇਰੇ ਮੁਰਸ਼ਦ, ਮੇਰੇ,ਮਕਤਬ, ਮੇਰੇ ਮਹਿਰਮ, ਮੇਰੇ ਯਾਰੋ ਮੈਂ ਇਸ ਸ਼ਗਨਾ ਭਰੀ ਪਰਭਾਤ ਆਪਣੇ ਮਾਤਮੀ ਸੰਧਿਆਂ ਜਿਹੇ ਚਿਹਰੇ ਸਣੇ ਹੀ ਆਣ ਪਹਚਾ ਹਾਂ । - - - -- ਚਲੇ ਯਾਰੋ ਕਿ ਹੁਣ ਇਹ ਚੌਕ ਛੱਡੀਏ ਕਿ ਹੁਣ ਇਹ ਚੌਕ ਚ ਰਸਤਾ ਨਹੀਂ ਹੈ । (ਚੌਕ ਸ਼ਹੀਦਾਂ 'ਚ ਉਸ ਦਾ ਆਖਰ ਭਾਸ਼ਣ) ਉਪਰਲੇ ਕਾਵਿ-ਟੋਟਿਆਂ ਵਿਚ ਸ਼ਇਰ ਆਪਣੇ ਮਿੱਤਰ ਟੋਲੇ ਨੂੰ ਸੰਬੋਧਤ ਹੁੰਦਾ ਹੈ । ਉਸ ਦੇ ਸੰਬੰਧਨ ਲਈ ਵਰਤੇ ਗਏ ਸ਼ਬਦਾਂ ਵਿਚ ਅਪਣਤ ਹੈ ਵੈਸੇ ਆਮ ਤਾਂ ਇਹੀ ਕਿਹਾ ਜਾਂਦਾ ਹੈ ਕਿ ਆਤਮ-ਅਭਿਵਿਅਕਤੀ ਕਰਨ ਲੱਗ ਮਨੁੱਖ ਸਵੈ-ਸੰਬਧਨ ਕਰਦਾ ਹੈ । ਜਦੋਂ ਕਵੀ ਵਸਤੂ ਜਗਤ ਦੀ ਅਭਿਵਿਅਕਤ) ਕਰਦਾ ਹੈ ਤਾਂ ਉਸ ਦਾ ਸੁਰ ਸਮੂੰਹ ਸੰਬਧਨੀ ਹੁੰਦਾ ਹੈ । ਪਰ ਅਸਲ ਵਿਚ ਕਵੀ ਸਵੈ-ਸੰਬੋਧਨ ਕਰਦਾ ਹੈ ਜਾਂ ਸਮੂਹ ਸੰਬੋਧਨ ਕਰਦਾ ਹੈ । ਇਸ ਦਾ ਸਬੰਧ ਕਵੀ ਕੇ ਕਲਾਂ ਪ੍ਰਤੀ ਦ੍ਰਿਸ਼ਟੀਕੋਣ ਤੋਂ ਉਪਜਦਾ ਹੈ ਜਿਹੜਾ ਕਿ ਕਵੀ ਦੇ ਸੰਸਾਰ ਪਤੀ ਦਿਸ਼ਟੀਕੋਣ ਤੋਂ ਉਪਜਦਾ ਹੈ । ਪ੍ਰਤੀਬਧ ਸ਼ਾਇਤ ਆਮ ਕਰਕੇ ਹੀ ਸਮੂੰਹ ਸੰਕੇਧਨੀ ਹੁੰਦੇ ਹਨ । ਜਦੋਂ ਕਿ ਰਹੱਸਵਾਦੀ ਕਵੀ ਜਿਆਦਾਤਰ ਆਤਮ ਸੰਬਧਨੀ ਰੂਚੀ ਅਪਨਾਉਦੇ ਹਨ ਪ੍ਰਤੀਬੱਧ ਸ਼ਾਇਰ ਜੇ ਸਵੈ-ਸੰਬਧਨ ਦ ਜਗਤ ਵਰਤੇ ਵੀ ਤਾਂ ਅਖੀਰ ਤੌਰ ਤੇ ਉਹ ਆਪਣੇ ਆਪ ਨੂੰ ਸਮੂਹ ਲੋਕਾਂ ਅੱਗੇ ਇਕਬਾਲੀਆ ਅੰਦਾਜ਼ ਵਿਚ ਪੇਸ਼ ਕਰਦਾ ਹੈ । ਅਜਿਹੀਆਂ ਇਕਬਾਲੀਆਂ ਅੰਦਾਜ਼ ਵਾਲੀਆਂ ਨਜ਼ਮਾਂ 'ਲ' ਤੇ 'ਘਰਰ ਘਰਰ ਹਨ । ਸੁਰਜੀਤ ਪਾਤਰ ਆਪਣੀ ਇਨ੍ਹਾਂ ਨਜ਼ਮਾਂ ਦੇ ਰਚਨਕਾਲ ਸਮੇਂ ਪ੍ਰਤੀਬੱਧ ਸ਼ਾਇਰ ਸੀ । ਇਸ ਕਰਕੇ ਵੀ ਅਤੇ ਉਸ ਦਆਂ ਨਜ਼ਮਾਂ ਦੇ ਪਾਠ ਤੋਂ ਵੀ ਉਸ ਦੇ ਸਮੂਹ ਸੰਬੋਧਨ 56