ਪੰਨਾ:Surjit Patar De Kav Samvedna.pdf/61

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਧਿਆਇ-ਚੌਥਾ ਸੁਰਜੀਤ ਪਾਤਰ-ਇਕ ਕਵੀ | ਸੁਰਜੀਤ ਪਾਤਰ ਸਾਡੇ ਸਮਕਾਲੀ ਦੌਰ ਦਾ ਪ੍ਰਸਿੱਧ ਯਢਤਾ ਸ਼ਾਇਰ ਹੈ । ਉਸ ਦੀ ਇਹ ਪ੍ਰਸਿੱਧੀ ਬਹੁਤ ਕਰਕੇ ਉਸ ਦੇ ਗਜ਼ਲਕਾਰ ਹੋਣ ਦੇ ਕਰਕੇ ਹੀ ਹੈ । ਬਹੁਤ ਘੱਟ ਲੋਕ ਜਾਣਦੇ ਹਨ ਕਿ ਸੁਰਜੀਤ ਪਾਤਰ ਨੇ ਗਜ਼ਲ ਤੋਂ ਇਲਾਵਾ ਨਜ਼ਮਾਂ ਅਤੇ ਸਰੋਦੀ ਗਤ ਵੀ ਰਚੇ ਹਨ | ਸੁਰਜੀਤ ਪਾਤਰ ਦੀਆਂ ਪਹਿਲੇ ਦੌਰ ਦੀਆਂ ਨਜ਼ਮਾਂ 1973 ਵਿਚ “ਕੋਲਾਜ਼ ਨਾਂ ਦੇ ਸਮਿਲਤ ਰਚਨਾ ਸੰਗfਹ ਵਿਚ ਛਪੀਆਂ ਸਨ । ਇਸ ਵਿਚ ਪਾਤਰ ਦੀਆਂ ਨਜ਼ਮਾਂ gਮਲ ਹਨ । ਅਸੀਂ ਆਪਣੇ ਇਸ ਨਿਬੰਧ ਵਿਚ ਪਾਤਰ ਦੀ ਮਾਂ ਕੇਲਾਜ਼' ਵਿਚ ਛਪਿਆਂ ਨੇਂ ਨਜ਼ਮਾਂ ਤਕ ਹੀ ਸੀfਮਤ ਰਹਾਂਗੇ । ਇਸ ਨਿਕਟ ਅਧਿਐਨ ਦੁਆਰਾ ਅਸੀਂ ਪਾਤਰ ਦੀ ਕਾਵਿ ਯਾਤਰਾ ਦੇ ਆਰੰਭਕ ਵਿਕਾਸ ਬਾਰੇ ਕੁਝ ਜਾਣ ਸਕਾਂਗੇ । | ਪਾਤਰ ਇਨ੍ਹਾਂ ਨੂੰ ਨਜ਼ਮਾਂ ਵਿਚ ਸਮਕਾਲੀ ਯਥਾਰਥ ਦੇ ਇਕ ਵਿਸ਼ੇਸ਼ ਅੰਗ ਰਾਜਸੀ ਯਥਾਰਥ ਨੂੰ ਸਿੱਧੇ ਤੌਰ ਤੇ ਮੁਖ਼ਾਤਿਬ ਹੈ । ਇਨ੍ਹਾਂ ਨਜ਼ਮਾਂ ਵਿਚ ਉਹ ਆਪਣੀ ਹੁਣ ਦੀ ਦੌਰ ਦੇ ਗ਼ਜ਼ਲ ਰਚਨਾ ਦੇ ਉਲਟ ਜ਼ਿਆਦਾਤਰ ਸਮੂਹ ਨੂੰ ਸਬੰਧਿਤ ਹੁੰਦਾ ਹੈ । ਸਮੂਹ ਨੂੰ ਸੰਬੋਧਨ ਕਰਨਾ, ਪਾਤਰ ਦੀ ਪੀੜੀ ਦੇ ਕਵੀਆਂ ਦੀ ਇਕ ਵਿਸ਼ੇਸ਼ਤਾ ਕਹੀ ਜਾ ਸਕਦੀ ਹੈ | ਅਸਲ ਵਿਚ ਕਵੀ ਜਦੋਂ ਸਿੱਧੇ ਤੌਰ ਤੇ ਰਾਜਸੀ ਯਥਾਰਥ ਨੂੰ ਅਭਿਵਿਅਕਤ ਕਰਦਾ ਹੈ ਤਾਂ ਉਸ ਨੇ ਆਪਣੇ ਪੈਗ'ਮ ਨੂੰ ਲੋਕਾਂ ਤਕ ਪਹੁੰਚਾਉਣਾ ਹੁੰਦਾ ਹੈ । ਇਸ ਲਈ ਉਸ ਦਾ ਮੂਲ ਸਰ ਇਹ ਸੰਬੱਧਨੀ ਹੋ ਜਾਂਦਾ ਹੈ । ਉਸ ਦੀ ਸਮੂਹ ਨੂੰ ਸੰਬੋਧਨ ਕਰਨ ਦੀ ਪ੍ਰਵਿਰਤੀ ਉਸ ਨੂੰ ਥੋੜਾ ਲਾਉਡ ਵੀ ਕਰ ਦਿੰਦੀ ਹੈ । ਪਰ ਸਹ ਨੂੰ ਸੰਬੋਧਨ ਕਟ ਨੇ ਨਾਲ ਸ਼ਾਇਰ ਅਤੇ ਨਜ਼ਮ ਦੇ ਪਾਠਕ ਵਿਚ ਇਕ ਤਰ੍ਹਾਂ ਦਾ ਭਾਵਕ ਜਿਹਾ ਰਿਸ਼ਤਾ 55