ਪੰਨਾ:Surjit Patar De Kav Samvedna.pdf/54

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੁੱਢ ਆਖਦੇ ਹਨ । ਉਨ੍ਹਾਂ ਅਨੁਸਾਰ ਅਮੀਰ ਖੁਸਰੋ, ਹਾਤਮ, ਮਜ਼ਹੂਰ ਆਰਜ਼ਾ ਦੀਆਂ ਗ਼ਜ਼ਲਾਂ ਵਿਚ ਬਹੁਤ ਜ਼ਿਆਦਾ ਪੰਜਾਬੀ ਰੰਗ ਹੈ ! · ਪਰ ਪੰਜਾਬੀ ਵਿਚ ਉਰਦੂ ਵਾਂਗ, ਉਰਦੂ ਦੇ ਨਾਲ ਹੀ ਗ਼ਜ਼ਲ ਦਾ ਰਿਵਾਜ · ਨਾਂ ' ਪਿਆ। ਇਸ ਦੀ ਥਾਂ ਤੇ ਕਾਫ਼ੀ ਕਾਵਿ-ਰੂਪ ਵਧੇਰੇ ਪ੍ਰਚੱਲਿਤ ਰਿਹਾ। ਕਿਹਾ ਜਾਂਦਾ ਹੈ ਕਿ ਪੰਜਾਬੀ ਵਿਚ ਗ਼ਜ਼ਲ ਰੂਪ ਦੀ ਵਰਤੋਂ ਪਹਿਲਾਂ ਪਹਿਲ ਕਿੱਸਾਕਾਰਾਂ ਨੇ ਕੀਤੀ । 177 ਈਸਵੀ ਵਿਚ ਰਚੇ ਹਾਮਦ ਸ਼ਾਹ ਅੱਬਾਸੀ ਦੇ ਜੰਗਨਾਮੇਂ ਵਿਚ ਇਕ ਉਰਦੂ ਅਤੇ ਇਕ ਪੰਜਾਬੀ ਗ਼ਜ਼ਲ ਵੀ ਹੈ । ਮੀਆਂ ਮੁਹੰਮਦ ਬਖ਼ਸ਼ ਰਚਤ ਸੈਫਉਲ-ਮਲੂਕ ਵਿਚ ਵੀ ਪੰਜਾਬੀ ਗ਼ਜ਼ਲ ਛਪੀ । ਕਿਸ਼ਨ ਆਫ ਦੇ ਉਰਦੂ ਦੀਵਾਨ ਵਿਚ ਵੀ ਦੋ ਪੰਜਾਬੀ ਗ਼ਜ਼ਲਾ ਛਪੀਆ ਹਨ । ਇਨ੍ਹਾਂ ਕਵੀਆਂ ਦੇ ਇਕਾ ਦੁਕਾ ਗ਼ਜ਼ਲ ਨੂੰ ਕੋਈ ਪਿਰਤ ਨਹੀਂ ਕਿਹਾ ਜਾ ਸਕਦਾ । ਪੰਜਾਬੀ ਵਿਚ ਗਜ਼ਲ ਕਾਵਿ-ਰੂਪ ਦੀ ਪਿਰਤ ਵਾਲੇ ਮੀਆਂ ਮੌਲਾ ਬਖ਼ਸ਼ ਕੁਸ਼ਤਾ ਜੀ ਹੀ ਹਨ । ਲਾ-ਬਖ਼ਸ਼ ਕੁਸ਼ਤਾਂ ਜੀ ਦਾ ਇਹ ਦੀਵਾਨ ' ਉਰਦੂ ਅੱਖਰਾਂ ਵਿਚ ਛਪਿਆ । ਇਸ ਬਾਰੇ ਕੁਸ਼ਤਾ ਲਿਖਦੇ ਹਨ : ਕੋਈ ਲਿਖੇ ਤਾਰੀਖ਼ ਤਾਂ ਯਾਦ ਰੱਖੋ ਬਖ਼ਸ਼ੀ ਰੱਬ ਨੇ ਇਹ ਇਜ਼ਤ ਖਾਸ ਮੈਨੂੰ ਸ਼ਿਅਰਾਂ ਵਿਚ ਪੰਜਾਬੀ ਸਭ ਕੋਲੋਂ ਪਹਿਲੇ ਪਹਿਲ ਛਾਪਿਆ ਇਹ ਦੀਵਨ ਮੇਰਾ ਡਾ. ਦੀਵਾਨ ਸਿੰਘ ‘ਵਾਦ ਤੇ ਹੋਰ ਲੇਖ' ਵਿਚ ਲਿਖਦੇ ਹਨ । ਸੱਚ · ਚ ਕਬਡਾ' ਭਾਈਵੀਰ ਸਿੰਘ ਦਾ ਸਹਤ-ਭਾਈ ਹੈ । ਇਕ ਨੇ ਪੰਜਾਬੀ ਸਾਹਿਤ ਦਾ ਮੁੱਢ ਬੱਧਾ ਹੈ ਤੇ ਦੂਜੇ ਨੇ ਪੰਜਾਬੀ ਗ਼ਜ਼ਲ ਦਾ।' ਮੌਲਾ ਬਖ਼ਸ਼ ਕੁਸ਼ਤਾ' ਜੀ ਤੋਂ ਇਲਾਵਾ ਫੀਰੋਜ਼ ਦੀਨ ਸ਼ਰਫ ਅਤੇ ਧਨੀ ਰਾਮ ਚਾਤ੍ਰਿਕ ਜਿਹੇ ਪ੍ਰਸਿੱਧ ਕਵੀਆਂ ਨੇ 07 ਗਜ਼ਲ ਦੇ ਵਿਕਾਸ ਵਿਚ ਹਿੱਸਾ ਪਾਇਆ । ਫਰੋਜ਼ਦੀਨ ਸ਼ਰਫ ਦੀਆਂ ਗ਼ਜ਼ਲਾਂ ਵਿਚ ਵਿਸ਼ੇ ਪੱਖੋਂ ਪ੍ਰੰਪਰਾ ਦਾ ਪ੍ਰਭਾਵ ਹੈ, ਖਿਆਲਾਂ ਦੀ ਅਮੀਰੀ ਦੀ ਥਾਂ ਤੇ ਸ਼ਬਦਾਂ 1 ਜੜਤ ਤੇ ਵਧੇਰੇ ਜ਼ੋਰ ਹੈ । ਧਨੀ ਰਾਮ ਚਾਤ੍ਰਿਕ ਜ ਨੇ ਗ਼ਜ਼ਲ ਉਪਰੋਂ ਉਰਦੂ aaਸੀ ਦੇ ਰੰਗ ਨੂੰ ਘਟਾਕੇ ਬਲੀ ਤੇ ਸਭਿਆਚਾਰ ਅਨੁਸਾਰ ਢਾਲਿਆਂ ਹੈ । ਬਾਬੀ ਗ਼ਜ਼ਲ ਦੇ ਪਹਿਲੇ ਦੋਰ ਵਿਚ ਇਹਨਾਂ ਤਿੰਨਾ ਸ਼ਾਇਰਾਂ ਤੋਂ ਇਲਾਵਾ ਹੋਰ 48