ਪੰਨਾ:Surjit Patar De Kav Samvedna.pdf/4

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਧੰਨਵਾਦ

ਡਾ: ਰਵਿੰਦਰ ਸਿੰਘ ਰਵੀ ਦਾ ਜਿਨਾਂ ਨੇ ਇਕ ਪੁਸਤਕ ਦੀ ਭੂਮਿਕਾ ਲਿਖਣ ਲਈ ਆਪਣੇ ਰੁਝੇਵਿਆਂ ਵਿਚੋਂ ਸਮਾਂ ਕਢਿਆ। ਸਤਸ਼ ਕੁਮਾਰ ਵਰਮਾ ਅਤੇ ਡਾ: ਨਾਹਰ ਸਿੰਘ ਦਾ ਜਿਨ੍ਹਾਂ ਨੇ ਸਾਨੂੰ ਪੜ੍ਹਨ ਲਿਖਣ ਸਮੇਂ ਹਰ ਸੰਭਵ ਸਹਾਇਤਾ ਦਿੱਤੀ । ਚਰਨਜੀਤ ਕੌਰ ਚੰਨ ਦਾ ਜਿਸਨੇ ਪੁਸਤਕ ਦਾ ਖਰੜਾ ਟਾਈਪ ਕਰਨ ਤੋਂ ਇਲਾਵਾ ਪੁਸਤਕ ਦੀ ਸਿਰਜਨ ਪ੍ਰਕ੍ਰਿਆ ਸਮੇਂ ਵਿਚਾਰਵਟਾਂਦਰਾ ਕੀਤਾ । ਆਪਣੇ ਮਤਰ ਦੇਵਿੰਦਰ ਦਾ ਜਿਸਨੇ ਆਪਣੀ ਕਲਾਤਮਿਕ ੧ਝ ਨਾਲ ਪੁਸਤਕ ਦਾ ਕਵਰ ਡਿਜਾਇਨ ਕੀਤਾ । ਡਾ. ਬਲਦੇਵ ਸਿੰਘ ਭਿੰਡਰ, ਹਰਿਮੰਦਰ ਸਿੰਘ , ਅਤੇ ਆਪਣੇ ਵਡੇ ਵੀਰ ਰਾਜਪਾਲ ਸਿੰਘ ਦਾ ਜਿਨ੍ਹਾਂ ਨੇ ਪੁਸਤਕ ਛਪਾਉਣ ਵਿਚ ਸਹਾਇਤਾ ਕੀਤੀ । ਉਨਾਂ ਸਾਰਿਆਂ ਸਾਥੀਆਂ ਮਤਰੇ ਦਾ ਜਿਨਾਂ ਨੇ.......... ਦੀ

-ਰਾਜਿੰਦਰਪਾਲ fਸਿੰਘ