ਪੰਨਾ:Surjit Patar De Kav Samvedna.pdf/36

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਹਰਾਂ ਦੀਆਂ ਗਿਣਤੀਆਂ ਮਿਣਤੀਆਂ ਵਿਚ ਉਲਝੇ ਰਹਿੰਦੇ ਹਨ । 'ਪਾਤਰ' ਦੀ ਇਸ ਖੂਬੀ ਬਾਰੇ ਤਾਂ ਡਾ. ਕਰਮਜੀਤ ਸਿੰਘ (ਸਵਰਗਵਾਸੀ) ਇਉਂ ਲਿਖਦੇ ਹਨ : •ਉਹ ਪੋੜੀ ਉਤੇ ਖਲੋ ਕੇ 'ਬਹਿਰ ਅੰਦਰ ਲਿਖਣ ਦੀ ਬਜਾਏ ਖੂਨ ਵਿਚ ਡੁੱਬ ਕੇ ਲਿਖਣ ਦਾ ਨਿਸ਼ਚਾ ਲੈ ਕੇ ਕਲਮ ਦੇ ਸਫ਼ਰ ਉਤੇ ਕਰਿਆ ਹੈ । | ਜੀਵਨ ਦੇ ਸੱਚ ਨੂੰ ਜਦੋਂ ਕਲਾਤਮਿਕ ਅਭਿਵਿਅਕਤੀ ਮਿਲਦੀ ਹੈ ਤਾਂ ਇਸ ਪਕਾਰ ਪੈਦਾ ਹੋਈ ਕਲਾ-ਕਿਰਤ ਚਿਰੰਜੀਵੀ ਹੁੰਦੀ ਹੈ । ਇਸ ਗੱਲ ਦਾ ਕਵੀ ਨੂੰ ਖੁਦ ਵੀ ਭਲੀ ਪ੍ਰਕਾਰ ਅਹਿਸਾਸ ਹੈ । ਇਸੇ ਲਈ ਉਹ ਲਿਖਦਾ ਹੈ : ਇਹ ਚ' ਰੰਗਾਂ 'ਚ ਚਿਤਰੇ ਨੇ ਖੁਰ ਜਾਣਗੇ ਇਹ 'ਜੁ ਮਰਮਰ 'ਚ ਉਕਰੇ ਨੇ ਮਿਟ ਜਾਣਗੇ ਬਲਦੇ ਹੱਥਾਂ ਨੇ ਜਿਹੜੇ ਹਵਾ ਵਿਚ ਲਿਖੇ ਹਰਫ਼ ਉਹੀ ਹਮੇਸ਼ਾ ਲਿਖੇ ਰਹਿਣਗੇ । en ਨੂੰ ਅਟੱਲ ਵਿਸ਼ਵਾਸ ਹੈ ਕਿ ਤਾਕਤ ਦੇ ਜ਼ੋਰ ਨਾਲ ਰੰਗਾਂ 'ਚ ਚਿਤਰੇ a ਪਰ ‘ਚ ਬਕਰੇ ਝੂਠ ਨੇ ਸਦੀਵ ਨਹੀਂ ਰਹਿਣਾ, ਸਗੋਂ ਸੱਚ ਦੇ ਬਲਜੇ ਰੱਬ ਨਾਲ ਹਵਾ ਵਿਚ ਲਿਖੇ ਹਰਫ਼ ਹੈ ਸਦਾ ਰਹਿਣਗੇ । ਸਿਆਹੀ ਨਾਲ ਲਿਖੇ ਝੂਠ, ਲਹੂ ਨਾਲ ਲਿਖੀਆਂ ਸਚਾਈਆਂ ਨੂੰ ਲਕੋਅ ਨਹੀਂ ਸਕਦੇ । ਉਸ ਦਾ ਪੱਕ ਵਿਸ਼ਵਾਸ ਹੈ ਕਿ ਸ਼ਾਇਰ, ਦੇ ਹੱਕ ਬਲਾਂ ਨੂੰ ਮਿਟਾਉਣ ਦੀਆਂ ਲਖ ਇਸ ਦੇ ਬਾਵਜੂਦ ਸਦਾ ਚਮਕਦੇ ਰਹਿੰਦੇ ਹਨ, ਪਰ ਇਸ ਲਈ ਉਹ ਸ਼ਬਦੀ ਜਾਲ ਦੀ ਥਾਂ ਜ਼ਿੰਦਗੀ ਦੇ ਯਥਾਰਥ ਦੇ ਗੱਲ ' ਕਰਦਾ ਹੈ । ਇਸ ਸਬੰਧ ਗਰਕ ਨੇ ਲਖਿਆ ਹੈ : ਲੋਕ ਨਿਰੇ ਲਫ਼ਜ਼ਾਂ ਨੂੰ ਨਹੀਂ ਸੁਣਦੇ ਔਖਿਆਂ ਵੀ ਹੋਣਾ ਪਵੇਗਾ। ਅਪਨੇ ਲਫ਼ਜ਼ਾਂ ਨੂੰ ਲਹੂ ਵਿਚ ਗਚ ਕਰਨਾ ਪਵੇਗਾ । “ਪਾਤਰ’ ਇਸ ਨੂੰ ਇਉਂ ਰੂਪਮਾਨ ਕਰਦਾ ਹੈ : ਰਸਤਾ ਆਪਣੇ ਲਹੂ ਚ' ਜਾਂਦਾ ਹੈ ਨਜ਼ਮਬਾਜ਼ੀ ਤੇ ਸ਼ਇਰ ਤਕਰ ਵਿਚ ਲਿਖੇ ਹਰਫ਼' ਦੀਆਂ ਗ਼ਜ਼ਲਾਂ ਦੇ ਸ਼ੇਅਰਾਂ ਵਿਚ 'ਪਾਤਰ' ਇਸ 30