ਪੰਨਾ:Surjit Patar De Kav Samvedna.pdf/33

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

‘ਪਾਤਰ ਨੇ ਪੰਜਾਬ ਦੀ ਨਕਸਲਬਾੜੀ ਅਤੇ ਜਮਹੂਰੀ ਲਹਿਰ ਅੰਦਰ ਆਏ ਉਤਰਅ, ਚੜਾਅ ਦਾ ਯਥਾਰਥ ਬੜੀ ਸੂਖਮਤਾ ਨਾਲ ਆਪਣੀ ਗ਼ਜ਼ਲ ਰਚਨ। ਰਾਹ ਪੇਸ਼ ਕੀਤਾ ਹੈ । ਇਸ ਸਮਕਾਲੀ ਯਥਾਰਥ ਦੀ ਕਠੋਰਤਾ ਨੂੰ ਆਲੋਚਨਾ ਦਾ ਸ਼ਿਕਾਰ ਵੀ ਬਣਾਉਂਦਾ ਹੈ । ਇਸ ਪ੍ਰਕਾਰ ਅਸੀਂ ਆਖ ਸਕਦੇ ਹਾਂ ਕਿ ਸੁਰਜੀਤ ਪਾਤਰ ਰਚਿਤ 'ਹਵਾ ਵਿਚ ਲਿਖੇ ਹਰਫ’ ਦੀਆਂ ਗ਼ਜ਼ਲਾਂ ਦੇ ਸ਼ੇਅਰਾਂ ਵਿਚ ਸਮਕਾਲੀ ਯਥਾਰਥ ਦੀ ਵਿਸ਼ਾ-ਵਸਤੂ ਵਜੋਂ ਆਲੋਚਨਾਤਮਿਕ ਦ੍ਰਿਸ਼ਟੀ ਤੋਂ ਕਲਾਤਮਿਕ ਅਭਿਵਿਅਕਤੀ ਹੋਈ ਹੈ । ਯੂਥ ( • :: .. .. ,