ਪੰਨਾ:Surjit Patar De Kav Samvedna.pdf/28

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹਿਰੀ ਵਿਚ ਉਸ ਨੂੰ ਆਲੇ-ਦੁਆਲੇ ਦੀਆਂ ਹਾਲਤਾਂ ਖੜਾ ਕਰਦੀਆਂ ਹਨ, ਜਿਹਨਾਂ ਵਿਚ ਸ਼ਾਇਰ ਦਾ ਨਿੱਤ ਦਾ ਜੀਵਨ ਬੀਤਦਾ ਹੈ । ਸ਼ਾਇਰ ਦੇ ਹੀ ਪਸੀ ਸੱਚਾ ਹੋਣ ਦੇ ਯਤਨ ਵਿਚ ਜਾਪਦਾ ਹੈ । ਇਸ ਦਵੰਦ ਨੂੰ ਪ੍ਰੇਮ-ਪ੍ਰਕਾਸ਼ ਨੇ ਆਪਣੀ ਇਕ ਕਹਾਣੀ ਵਿਚ ਸ਼ਹੀਦ ਵੀ ਮੇਰੇ ਸਰਕਾਰ ਵੀ 'ਮੇਰੀ' ਵਾਲੀ ਗਲ ਰਾਹੀਂ ਉਜ ਗਰ ਕੀਤਾ ਸੀ । ਸਮਕਾਲੀ ਯਥਾਰਥ ਵਿਚੋਂ ਬਹੁਤ ਕੁਝ ਸਾਡੇ ਅਨੁਭਵ ਹੇਠ ਆਉਂਦਾ ਹੈ, ਜਿਸ ਤੋਂ ਕੁਝ ਅਟੱਲ ਸਚਾਈਆਂ ਪੈਦਾ ਹੁੰਦੀਆਂ ਹਨ । ਇਹ ਅਟੱਲ ਸਚਾਈwis ਵਿਅਕਤੀ ਦੇ ਸਮੁੱਚੇ ਸੰਸਾਰ ਨੂੰ ਇਕ ਵਿਸ਼ੇਸ਼ ਦਿਸ਼ਟੀਕੋਣ ਤੋਂ ਵੇਖਣ ਨਾਲ ਪੈਦਾ ਹੁੰਦੀਆਂ ਹਨ । ਇਹ ਦ੍ਰਿਸ਼ਟੀ ਦਾ ਦ੍ਰਿਸ਼ਟੀਕੋਣ ਤਾਂ ਕੋਈ ਵੀ ਹੋਵੇ ਪਰ ਦ੍ਰਿਸ਼ਟੀ ਦਾ ਸਮੁੱਚੇ ਪਰ ਤੇ ਧਿਆਨ ਕੇਂਦਰਤ ਕਰਨਾ ਜ਼ਰੂਰ ਹੈ ਤਾਂ ਹੀ ਕਿਸੇ ਅਟੱਲ ਸਚਾਈ' ਵਰਗੀ ਉਕਤੀ ਹੱਦ ਵਿਚ ਆ ਸਕਦੀ ਹੈ । ਵੈਸੇ ਤਾਂ ਅਟੱਲ ਕੁਝ ਨਹੀਂ ਹੁੰਦਾ । ਇਹਨਾਂ ਸਚਾਈਆਂ ਦਾ ਮੁੱਲ ਵੀ ਸਮੇਂ ਦੇ ਮੁੱਲ ਪਬੰਧ ਮਨry ਪੀਵਰਤਨਸ਼ੀਲ ਹੁੰਦਾ ਹੈ । ਇਨ੍ਹਾਂ ਸਚਾਈਆਂ ਦੇ ਸਮਕਾਲੀ ਸਮੇਂ ਤੇ ਹੁਬਹ , ਢਕਣ ਕਰਕੇ ਇਹਨਾਂ ਦੇ ਅਟੱਲ ਜਾਂ ਸਰਬਕਾਲ ਹੋਣ ਦਾ ਪਰਭਾਵ ਉਤਪੰਨ ਹੋ ਜਾਂਦਾ, ਹੈ । ਕਵੀ/ਕਲਾਕਾਰ ਦੁਸਰੇ ਮਨੁੱਖਾਂ/ਪਾਠਕਾਂ ਤੋਂ ਵਧੇਰੇ ਸੰਵੇਦਨਸ਼ੀਲ ਹੁੰਦਾ ਹੈ ਅਤੇ ਯਾਰ ਤੋਂ ਵਧ ਦੀ ਵਿਲੱਖਣਤਾ ਇਹ ਸੰਵੇਦਨਾ ਅਭਿਵਿਅਕਤੀ ਕਰਨ ਵਿਚ ਨਿਹਿਤ ਹੈ । ਇਸੇ ਕਰਕੇ ਕਵੀ ਜਾਂ ਕਲਾਕਾਰ ਮਨੁੱਖ ਹੋ ਕੇ ਦੂਸਰੇ ਮਨੁੱਖਾਂ ਤੋਂ ਇਕ ,ਸਮ ਹੈ । ਇਸ ਕਰਕੇ ਕਵੀ ਦੇ ਪੈਗੰਬਰ ਹੋਣ ਦਾ ਦਾਅਵਾ ਕੀਤਾ ਜਾਂਦਾ ਸੀ । ਅੱਜਕਲ ਕਵੀ ਨੂੰ ਪੈਰੀਬਰ ਤਾਂ ਨਹੀਂ ਮੰਨਿਆ ਜਾਂਦਾ, a ba ਨੂੰ ਵਧੇਰੇ ਸੰਵੇਦਨਸ਼ੀਲ ਮਨੁੱਖ ਜ਼ਰੂਰ ਸਮਝਿਆ ਜਾਂਦਾ ਹੈ, ਜਿਹੜਾ ਯਥਾਰ e 7: ਇਤਿਹਾਸਕ ਤੌਰ ਤੇ ਪ੍ਰਾਪਤ ਬੁੱਧ-ਵਿਵੇਕ ਨਾਲ ਸਟੇ a , ਸ ਸਬੰਧੀ ਡਾ , ਕਰਮਜੀਤ ਸਿੰਘ (ਸਵਰਗਵਾਸੀ) ਇਉਂ ਲਿਖਦੇ ਹਨ : ਬਰਬ ਮਨ ਦੀਆਂ ਸੰਸਰਾਂ ਉਲਝਣਾ ਤੇ ਅੜਕ ਨੂੰ ਸੁਲਝਾ ਸੰਵਾਰ ਕੇ sਰੀ ਦੇ ਪੈਗੰਬਰ ਕਾਰਜ ਨੂੰ ਨਿਭਾਉਣ ਦੇ ਯੋਗ ਹੁੰਦੀ ਹੈ । 22