ਪੰਨਾ:Surjit Patar De Kav Samvedna.pdf/27

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹਾਦਸੇ ਤੋਂ ਫਰਕ ਤੇ ਖੜਣ ਦੀ ਸੀ । ਉਸ ਨੂੰ ਤੁਹਮਤਾਂ ਵਰਗੇ ਹਵਾ ਤੋਂ ਡਰ ਲਗਦਾ ਹੈ । ‘ਸਿਰ ਧਰ ਤਲੀ ਗਲੀ ਮੇਰ ਆਓ' ਦੀ ਥਾਂ ਇਥੇ ਸ਼ਾਇਰ ਆਪਾ ਬਚਾਉਂਦਾ ਜਾਪਦਾ ਹੈ । ਆਪਣੀਆਂ ਵਕਤੀ ਹਾਰਾਂ ਤੋਂ ਬਾਅਦ ਆਪਣੇ ਆਪਣੇ ਆਪ ਦੇ ਕੀਤੇ ਨੂੰ ਜਾਇਜ਼ ਠਹਿਰਾ ਕੇ,ਅਪਣੇ ਆਪ ਨੂੰ ਨਿਰਦੋਸ਼ ਆਖਣਾ ਸੁਭਾਵਿਕ ਹੈ । ਇਸ ਸਬੰਧੀ ਕਿਸੇ ਸ਼ਾਇਰ ਦੀਆਂ ਦੋ ਸਤਰਾਂ ਨੇ, ਐਲਾਨੇ-ਜੰਗ ਤੋਂ ਬਾਅਦ ਮੈਦਾਨੇ ਜੰਗ ਵਿਚ । ਸਿਰ ਕਟਾ ਦੇਣਾ ਹੀ ਸੂਰਮਗਤ ਹੈ ਪਰ ਮੈਦਾਨੇ ਜੰਗ ਤੋਂ ਪਰਤਿਆ | ਹਰ ਫੌਜੀ ਭਰ ਨਹੀਂ । ਪਰ “ਪਾਤਰ’ ਦੀਆਂ ਗ਼ਜ਼ਲਾਂ ਵਿਚ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨਾ ਤਾਂ ਜਾਹਰ ਹੁੰਦਾ ਹੈ । ਪਰ ਇਹ ‘ਆਂ ਬਚਾਉ' ਉਹ ਆਪਣੇ ਲੋਕਾਂ ਤੋਂ ਨਹੀਂ ਕਰਦਾ ਸਗੋਂ ਉਹ ਤਾਂ ਕੂੜ ਦੀ ਕਚਹਿਰੀ ਵਿਚ ਦੁਸ਼ਮਨਾਂ ਤੋਂ ਨਿਰਦੇਸ਼ ਹੋਣ ਦਾ ਪ੍ਰਮਾਣ-ਪੱਤਰ (ਸਰਟੀਫਿਕੇਟ) ਲੈਣਾ ਚਾਹੁੰਦਾ ਜਾਪਦਾ ਹੈ । ਉਸ ਦੇ ਉਪਰ ਲਖਤ ਸ਼ੇਅਰ ਤਾਂ ਇਸੇ ਕੋਟੀ ਵਿਚ ਆਉਂਦੇ ਜਾਪਦੇ ਹਨ, ਪਰ ਉਸ ਦੇ ਆਪਣੇ ਲੋਕਾਂ ਮੂਹਰੇ ਇਕਬਾਲੀਆ ਅੰਦਾਜ਼ ਵਿਚ “ਨਿਰਦੇਸ਼ਤਾ’ ਸਿਧ ਕਰਦੇ ਸ਼ੇਅਰ ਵੀ ਹਨ : ਬੇ-ਰਹਿਮਾਂ ਦੀ ਚਾਕਰੀ, ਮੁੜਕੇ ਭਿਜਿਆ ਟੁੱਕ ਜੇ ਕੋਈ ਸਾਡਾ ਮਿਲ ਪਿਆ, ਦੱਸ ਨਾ ਦੇਣਾ ਹਾਲ --- ਦਿਲ ਦੀ ਧੂਣੀ ਫਲ ਨਾ ਯਾਰਾ ਨਾਜ਼ਕ ਤੇਰੇ ਪੱਟ ਗੀਤਾਂ ਜੱਗ ਉਮਰਾਂ ਤੇ ਪੁੱਛ ਨਾ ਸਾਡਾ ਹਾਲ ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਸੁਜੀਤ ਪਾਤਰ ਦੀਆਂ ਗ਼ਜ਼ਲਾਂ ਵਿਚ ਉਸ ਦੇ “ਲੋਕਾਂ ਦੀ ਕਚਹਿਰੀ ਅਤੇ ‘ਜੋਕਾਂ ਦੀ ਕਚਹਿਰੀ ਵਿਚ ਆਪਣੇ ਆਪ ਨੂੰ ਬਚਾ ਕੇ “ਨਿਰਦੋਸ਼ੀ ਸਿਧ ਕਰਨ ਵਾਲੇ ਸ਼ੇਅਰ ਮਿਲ ਜਾਂਦੇ ਹਨ । ਜਿਥੇ ਲੋਕਾਂ ਦੀ ਕਚਹਿਰੀ ਵਿਚ ਉਸ ਨੂੰ ਉਸ ਦੀ ਜ਼ਮੀਰ ਖੜਾ ਕਰਦੀ ਹੈ ਉਥੇ ‘ਜੋਕਾਂ ਦੀ ਕਚ - - 21