ਪੰਨਾ:Surjit Patar De Kav Samvedna.pdf/16

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੈ, ਸਗੋਂ ਇਸ ਉਲਝਣ ਨੂੰ ਬਾਖੂਬੀ ਕਾਵਿਕ ਨਿਆਂ ਵਿਚ ਪੇਸ਼ ਕਰਨ ਵਿਚ ਹੈ । ਉਚ ਇਸ ਉਲਝਣ ਨੂੰ ਪੇਸ਼ ਕਰਨ ਵਿਚ ਸਫਲ ਰਿਹਾ ਹੈ । ਪਿਆਰ ਵਿਚ ਵਫ਼ਾਦਾਰੀ ਦੀ ਮੰਗ ਕੀਤੀ ਜਾਂਦੀ ਹੈ । ਪਰ ਵਫ਼ਾਦਾਰੀ ਦਾ ਸੰਕਲਪ ਹੀ ਆਪਣੇ ਆਪ ਵਿਚ ਇਕ ਉਚ-ਅਦਰਸ਼ ਹੈ ਜਦੋਂ ਅਸੀਂ ਪਿਆਰ ਨੂੰ ਆਦਰਸ਼ਕ ਚੌਖਟੇ ਦੀ ਥਾਂ ਯਥਾਰਥਕ ਚੌਖਟੇ ਵਿਚ ਰੱਖਕੇ ਦੇਖਦੇ ਹਾਂ ਤਾਂ ਸਾਨੂੰ ਸਪਸ਼ਟ ਤੌਰ ਤੇ ਨਜ਼ਰ ਆਉਂਦਾ ਹੈ ਕਿ ਜੇ ਅਸੀਂ ਪਿਆਰ ਨੂੰ ਆਪਣੀ ਚੋਣ ਮੰਨੀਏ ਤਾਂ ਇਹ ਜਰੂਰੀ ਨਹੀ ਕਿ ੜੀ = = + ਹ ਹਾਂ , . . . ਬੇਵਫ਼ਾਈ ਹੈ । ਵੈਸੇ ਇਹ ਬੇਵਫਾਈ ਦਾ ਸੰਕਲਪ ਇਕ ਆਦਰਸ਼ਵਾਦੀ ਸੋਚ ਦੀ ਪੈਦਾਵਾਰ ਹੈ । ਰਵਾਇਤੀ ਉਰਦੂ ਸ਼ਾਇਰ ਵਿਚ ‘ਰਕੀਬ' ਅਤੇ 'ਬੇਵਫਾਈ ਦੇ ਸ਼ਬਦਾਂ ਦੁਆਲੇ ਹੀ ਸਮੁੱਚੀ ਕਾਇਨਾਤ ਘੁੰਮਦੀ ਦਿਸਦੀ ਹੈ ਆਧੁਨਿਕ ਸਮੇਂ ਵਿਚ ਜਦੋਂ ਮਨੁੱਖ ਅੰਦਰ ਤੇਜ਼ੀ ਨਾਲ ਟੁੱਟ-ਭੱਜ ਵਾਪਰ ਰਹੀ ਹੈ, ਇਸ ਸਮੇਂ 'ਵ' ਦੇ ਪੁਰਾਣੇ ਸੰਕਲਪ ਦੀ ਆਸ ਕਰਨਾ ਮੂਲ ਹੀ ਗਲਤ ਹੈ । ਆਧੁਨਿਕ ਸਮੇਂ ਵਿਚ ਪ੍ਰਕਾਸ਼ ਦੀ ਗਤੀ ਨਾਲ ਰਿਸ਼ਤਿਆਂ ਦੇ ਜਗਤ ਵਿਚ ਤਬਦੀਲੀ ਆਉਂਦੀ ਹੈ । ਇਸ ਨੂੰ ਪਾਤਰ ਨੇ ਆਪਣੇ ਇਕ ਸ਼ੇਅਰ ਵਿਚ ਇਉਂ ਦਰਸਾਇਆ ਹੈ : ਰਾਹਾਂ 'ਚ ਕੋਈ ਹੋਰ ਹੈ ਚਾਹਾਂ 'ਚ ਕੋਈ ਹੋਰ ਹੈ ਬਾਹਾਂ ‘ਚ ਕਿਸੇ ਹੋਰ ਦਆਂ ਬਿਖ਼ਰੇ ਪਏ ਨੇ ਉਪਰ ਲਿਖਤ ਸ਼ੇਅਰ ਵਿਚ ਕਮਾਲ ਦੀ ਕਲਾਤਮਿਕ ਅਭਿਵਿਅਕਤੀ ਹੋਈ A | 'ਹੋਰ' ਇਥੇ ਪੁਰਾਣੇ ਪਰਿਕ ਰਕਬ' ਦੇ ਅਰਥਾਂ ਵਿਚ ਨਹੀਂ ਹੈ । ਸਗੋਂ ਆਧੁਨਿਕਤਾ ਦੀ ਦੇਣ ਹੈ, ਜਿਸ ਕਾਲ ਪਸਾਰ ਵਿਚ ਵਿਚਰਦੇ ਅਸੀ, ਜੋ ਸਾਡੇ ਹਾਂ ਵਿਚ ਬੈਠਦਾ ਹੈ, ਅਸੀਂ ਉਸ ਨੂੰ ਚਾਹੁੰਦੇ ਨਹੀਂ ਅਤੇ ਜਿਸ ਨੂੰ ਚਾਹੁੰਦੇ ਹਾਂ, ex ਨੂੰ ਪਾ ਨਹੀਂ ਸਕਦੇ । ਅਜਿਹੀ ਟੁੱਟ-ਭੱਜ ਵਿਚ ਅਸੀਂ ਕਿਸੇ ਹੋਰ ਦੀਆਂ at fਚ ਬਿਖਰ ਜਾਂਦੇ ਹਾਂ । ਇਸੇ ਤਰਾਂ ਦੀ ਸਥਿਤੀ ਨੂੰ ਪ੍ਰਪਰਿਕ ਸ਼ਾਇਰੀ a fਬਸ ਪ੍ਰਕਾਰ ਪੇਸ਼ ਕੀਤਾ ਜਾਂਦਾ ਸੀ ਕਿ ਸਾਨੂੰ ਸ਼ੇਅਰ ਦੇ ਨਾਇਕਨਾਇਕਾ ਨਾਲ ਨਫਰਤ ਪੈਦਾ ਹੁੰਦੀ ਸੀ, ਉਥੇ ਪਾਤਰ ਦੀਆਂ ਗ਼ਜ਼ਲਾਂ ਵਿਚ ਨਾਇਕ/ a ਦੀ ਸਥਿਤੀ ਨੂੰ ਸਦਿਕ ਬਣਾਕੇ ਪੇਸ਼ ਕੀਤਾ ਹੈ, ਜਿਸ ਨਾਲ ਸਾਨੂੰ 10