ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/64

(ਪੰਨਾ:Punjabi De Tejee Pothi.pdf/64 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੩)

ਪਰ ਹੈ। ਜਾਂ ਉਪਰਾਹਾਂ ਨੂੰ ਆਉਂਦੀ ਹੈ, ਯਾ ਹਿਠਾਹਾਂ ਨੂੰ ਹੁੰਦੀ
ਹੈ, ਤਾਂ ਛਾੱਤੀ ਅਤੇ ਪੇਟ ਦਿਆਂ ਪਰਾਂ ਕੋਲੋਂ ਕੰਮ ਲੈਂਦੀ
ਛਾੱਤੀ ਦਿਆਂ ਪਰਾਂ ਨਾਲ ਟੋਹ ਬੀ ਲੈਂਦੀ ਹੈ, ਕਿ ਹੇਠਾਂ
ਪਾਣੀ ਵਿਖੇ ਕੀ ਹੈ, ਜਿਹਾ ਕਿ ਅਸੀਂ ਹੱਥਾਂ ਨਾਲ ਦੇਖ ਲੈਂਦੇ
ਹਾਂ, ਇਨਾਂ ਹੀ ਨਾਲ ਪਿਛਾਹਾਂ ਬੀ ਹਟ ਜਾਂਦੀ ਹੈ। ਸਾਰੇ ਖੰਭ
ਇਸਨੂੰ ਜਲ ਵਿਖੇ ਬਰਾਬਰ ਇੱਕੋ ਜਿਹਾ ਰਖਦੇ ਹਨ, ਇਨ੍ਹਾਂ
ਵਿੱਚੋਂ ਇੱਕ ਬੀ ਵੱਢ ਸਿੱਟੋ, ਤਾਂ ਬਰਾਬਰ ਤੁਲੀ ਨਾ ਰਹੇਗੀ ।
ਮੱਛੀ ਕਿਸੇ ਪਾਸੇ ਮੁੜਨਾ ਚਾਹੁੰਦੀ ਹੈ, ਤਾਂ ਜਿੱਧਿਰ ਮੁੜੇਗੀ,
ਸ ਤੇ ਦੂਜੇ ਪਾਸੇ ਪੂਛਲ ਮਾਰਦੀ ਹੈ, ਅਤੇ ਝੱਟ ਮੁੜ ਜਾਂਦੀ
, ਪੂਛ ਨੂੰ ਸੱਜੇ ਖੱਬੇ ਦੋਹੀਂ ਦਾਈਂ ਮਾਰਦੀ ਹੈ, ਤਾਂ ਜਲ ਵਿਖੇ
ਰ ਵਾਕਰ ਚਲੀ ਜਾਂਦੀ ਹੈ। ਇਸ ਦੀ ਪੂਛਲ ਤਰਨ ਦਾ
ਡਾ *ਸੰਦ ਹੈ, ਪਰ ਖੰਭ ਅਤੇ ਪਿੱਠ ਦੀ ਹੱਡੀ ਨੂੰ ਹਿਲਾਉਣਾ
ਅੱਗੇ ਵਧਣ ਵਿੱਚ ਕੁਝ ਕੰਮ ਦਿੰਦਾ ਹੈ । ਪਹਲੋਂ ਆ
ਕਿਆ ਹੈ, ਕਿ ਉੱਪਰ ਆਉਣ ਅਤੇ ਹੇਠਾਂ ਜਾਣ ਵਿੱਚ ਛਾੱਤੀ
ਅਤੇ ਢਿੱਡ ਦੇ ਖੰਭ ਕੰਮ ਆਉਂਦੇ ਹਨ। ਪਰਾਂ ਤੇ ਛੁੱਟ ਬਹੁਤੀ-
ਆਂ ਮੱਛੀਆਂ ਵਿੱਚ ਇੱਕ ਝਿੱਲੀ ਦਾ ਭੁਕਾਨਾ ਹੈ, ਫੁਲਾਉਂਦੀਆਂ
ਹਨ, ਤਾਂ ਸੁਖਾਲੀਆਂ ਉੱਪਰ ਆ ਜਾਂਦੀਆਂ ਹਨ, ਸੁੰਗੋੜ ਲੈਂਦੀ-
ਆਂ ਹਨ, ਤਾਂ ਥੱਲ੍ਹੇ ਚਲੀਆਂ ਜਾਂਦੀਆਂ ਹਨ। ਤੁਸੀਂ ਜਾਣਦੇ