ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/43

(ਪੰਨਾ:Punjabi De Tejee Pothi.pdf/43 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੨ )

ਹੈ, ਕਦੇ ਦੇਖੋ, ਤਾਂ ਹੱਡੀ ਪੁਰ ਬੈਠੀ ਹੈ, ਮਾਸ ਲਾਹੁੰਦੀ ਜ
ਹੈ, ਸੁਆਦ ਲਾ ਲਾ ਖਾਂਦੀ ਹੈ । ਇਹ ਲਾਲਚੀ ਹੈ, ਕਣਕ ॥
ਅੰਨ ਬੀ ਇਸਨੂੰ ਬਹੁਤ ਭਾਉਂਦਾ ਹੈ, ਇਸ ਲਈ ਜੱਟ
ਕੁਝ ਜਾਨ ਕਰਦੀ ਹੈ, ਪਰ ਸੱਚ ਪੁੱਛੋ, ਤਾਂ ਖੇਤਾਂ ਦੇ ਕੇ
ਮਾਰਕੇ ਵੱਡਾ ਗੁਣ ਕਰਦੀ ਹੈ, ਚਿੜੀ ਨਾ ਹੁੰਦੀ ਤਾਂ ਐਨੇ
ਹੁੰਦੇ ਕਿ ਕਿਰਸਾਣ ਦੀ ਫ਼ਸਲ ਦਾ ਸੱਤਯਨਾਂਸ ਕਰ ਦਿੰਦੇ
ਬੱਚਿਆਂਵਾਲੀ ਚਿੜੀ ਅਤੇ ਉਸਦਾ ਚਿੜਾ ਇੱਕ ਸਾਤੇ ਕਿ
ਕਈ ਹਜ਼ਾਰ ਕੀੜੇ ਮਾਰ ਸੁੱਟਦੇ ਹਨ ।।
ਬਹੁਤੇਰੇ ਅਜੇਹੇ ਪੰਛੀ ਹਨ, ਜਿਨਾਂ ਦੇ ਪੰਜੇ ਚਿੜੀ ਵਾ
ਰੁੱਖ ਦੀਆਂ ਟਾਹਣੀਆਂ ਨੂੰ ਸੌਖੇ ਫੜ ਸਕਦੇ ਹਨ। ਇਨਾਂ ਦੀ
ਤ੍ਰੈ ਅੰਗੁਲੀਆਂ ਅੱਗੇ ਹੁੰਦੀਆਂ ਹਨ, ਇੱਕ ਪਿੱਛੇ । ਇਨਾਂ
ਨਾਂ ਨੂੰ ਅਸੀਂ ਬ੍ਰਿਛਾਸੀਨ ਅਰਥਾਤ ਰੁੱਖ ਪੁਰ ਬਹਣਵਾਂ
ਕਹਾਂਗੇ । ਇਨਾਂ ਵਿੱਚੋਂ ਬਹੁਤ ਅਜੇਹੇ ਹਨ, ਕਿ ਉਨਾਂ ਦੀ ਚੁੰਝ
ਚਿੜੀ ਵਾਕਰ ਗੋਲ ਠੁੱਲੀ, ਨੋਕਵਾਲੀ ਹੈ, ਇਨਾਂ ਨੂੰ
ਗੋਲੇ ਚੁੰਝੇ ਕਹਾਂਗੇ । ਮੈਨਾ, ਕਾਉਂ, ਅਗਨ, ਚੰਡੂਲ, ਬਈ
ਪਿਦੜੀ, ਸੁਰੱਖ, ਚਿੱਟੀ, ਸਾਰੇ ਇਸੇ ਪ੍ਰਕਾਰ ਦੇ ਜਨੌਰ ਹਨ