ਪੰਨਾ:Book of Genesis in Punjabi.pdf/211

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੨ ਪਰਬ] ਜਾਦਾ ੨੦੭ ੩ ਪਸੂਆ ਦੇ ਪ੍ਲੋਥੀ ਦੇ, ਮਰ ਜਾਣਗੇ । ਅਤੇ ਸਾਰੀ ਸਿਮਰ ਦੀ ਧਰਤੀ ਵਿਚ ਅਜਿਹਾ ਵਡਾ ਸੋਗ ਹੋਊ, ਜੋ ਅਗੇ ਕਦੇ ੭ ਨਹੀਂ ਹੋਇਆ, ਅਤੇ ਨਾ ਫੇਰ ਹੋਵੇਗਾ । ਪਰ ਸਾਰੇ ਇਸਰੀਏਲ ਦੇ ਪਰਵਾਰ ਪੁਰ, ਮਨੁਖਾਂ ਤੇ ਲੇਕੇ ਪਸੂਆ ਟਿਕ ਇਕ ਕੁਤਾ ਬੀ ਆਪਣੀ ਜਿਬ ਨਾ ਹਲਾਓ; ਏਸ ਕਰਕੇ ਜੋ ਤੁਸੀਂ ਜਾਣੋ, ਜੋ ਪ੍ਰਬ ਮਿਸਰਿਆ ਅਤੇ ਇਸਰੈਏਲ ੮ ਆਂ ਵਿਚ ਕਿਕੂੰ ਭਿੰਨ ਕਰਦਾ ਹਾ। ਅਤੇ ਇਹ ਤੇਰੇ ਸਭ ਦਸ ਮੇਰੀ ਵਲ ਚੁਕਣਗੇ, ਅਤੇ ਇਹ ਆਖਦੇ ਹੋਏ, ਆਪਣੇ ਤਾਈ ਮੇਰੇ ਅਗੇ ਨਿਵਾਉਣਗੇ, ਜੋ ਤੂ ਨਿਕਲ ਜਾਹ, ਉਨਾਂ ਸਰਬਤ ਲੋਕਾਂ ਸਣੇ ਜੋ ਤੇਰੇ ਚੇਕ੍ਦ੍ਲੇ ਹਨ; ਤਿਸ ਤੇ ਮਗਰੋ ਫੇਰ ਮੇਂ ਨਿਕਲ ਜਾਵਾਂਗਾ । ਫੇਰ ਉਹ ੯ ਫਿਰਉਣ ਕੋਲ ਅਤ ਰੂਹ ਵਿਚ ਨਿਕਲ ਗਿਆ । ਅਤੇ ਪ੍ਰਬੁ ਨੇ ਮੂਸਾ ਨੂੰ ਕਿਹਾ, ਜੋ ਫੇਰਉਣ ਤੁਸਾਡੀ ਨਾ ਸੁਨ; ਜੋ ਸਿਮਰ ਦੀ ਧਰਤੀ ਵਿਚ ਮੇਰੇ ਅਚੰਦੇ ਭੂਤ ਹੋਣ। ੧੦ ਅਤੇ ਮੂਸਾ ਅਰ ਹਾਰੂਨ ਨੇ ਏਹ ਸਾਰੇ ਅਚੰਬੇ ਫਿਰਉਨ ਦੇ ਅਗੇ ਕੀਤੇ; ਅਤੇ ਪ੍ਰਬੁ ਨੇ ਫਿਰਉਨ ਦੇ ਹਿਰਦੇ ਨੂੰ ਕਠਣ ਕਰ ਦਿਤਾ, ਜੋ ਉਨ ਆਪਣੇ ਦੇਸੋਂ ਇਸਰਾਏਲ ਦੇ ਪਰਵਾਰ ਨੂੰ ਜਾਣ ਨਾ ਦਿਤਾ ॥

[੧੨] ਫੇਰ ਪ੍ਰਬੁ ਨੇ ਮਿਸਰ ਦੀ ਧਰਤੀ ਵਿਚ, ਮੂਸਾ ਅਤੇ

੨ ਹਾਰੂਨ ਨੂੰ ਕਿਹਾ । ਜੋ ਇਹ ਮਹੀਨਾ ਤੁਸਾੜਿਆ ਮਹੀਨਿਆਂ ਦਾ ਅਰਾੰਬ ਹੋਊ ; ਅਤੇ ਤੁਸਾਡੇ ਸਾਲ ਦਾ ਇਹ ੩ ਪਹਿਲਾ ਮਹੀਨਾ ਹੋਵੇਗਾ । ਇਸਰਾਇਲ ਦੀ ਸਾਰੀ ਮੰਡਲੀ ਨੂੰ ਕਿਹੋ, ਜੋ ਏਸ ਮਹੀਨਾ ਦੇ ਦਸਵੇ ਦਿਨ, ਹਰੇਕ ਜਨਾ ਆਪੋ ਆਪਣੇ ਘਰਾਣੇ ਲਈ, ਘਰ ਪਿਛੇ ਇਕ ਇਕ ੪ ਲੇਲਾ ਲਵੇ; ਅਤੇ ਜੇਕੁਰ ਕੋਈ ਘਰਾਣਾ ਛੋਟਾ ਹੋਵੇ, ਜੋ