ਪੰਨਾ:Book of Genesis in Punjabi.pdf/201

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੮3ਪਰਬ]

ਜਾਤ੍ਰਾ

੧੯੭

ਅਤੇ ਤੇਰੇ ਦਸਾਂ ਅਤੇ ਤੇਰੀ ਪਰਜਾ ਉਤੇ, ਅਤੇ ਤੇਤ੍ਰੇ ਘਰਾਂ ਵਿਚ ,ਆਚਰਣ ਦੇ ਟਾਂਡੇ ਦਾ ਟਾਂਡਾ ਹੀ ਘਲਗਾ; ਜੋ ਮਿਸਰ ਦੇ ਘਰ, ਅਤੇ ਸਰਬਤ ਧਰਤੀ, ਜਿਥੇ ਉਹ ਹਨ, ਉਨਾਂ ੨੨ ਗੋਲਾਂ ਸੰਗ ਭਰ ਜਾਵੇਗੀ । ਅਤੇ ਮੈ ਉਦੀਨ ਗੋਸਨ ਨੇ ਧਰਤੀ ਨੂੰ, ਜਿਥੇ ਮੇਰੀ ਕੋੰ ਵਸਦੀ ਹੈ ; ਅੱਡ ਕਰਾਂਗਾ, ਜੋ ਮਸ਼ਰਾਂ ਦੇ ਗੋਲ ਉਥੇ ਨਾ ਹੋਵਣਗੇ ; ਤਾਂ ਤੂ ਜਾਣੇ, ਜੋ ਪਿਰਥੀ ਦੇ ਵਿਚ ਮੈਂ ਹੀ ਪ੍ਰਭੁ ਹਾਂ।ਅਤੇ ਮੈਂ ਤੇਰੀ ਪਰਜਾ ਅਤੇ ਆਪਣੀ ਪਰਜਾ ਵਿਚ ਫਾਟਕ ਪਾਵਾਂਗਾ, ਅਤੇ ਇਹ ਕਰਾਮਾਤ ਕੱਲ ਨੂੰ ਹੋਵੇਗੀ।ਸੋ ਪ੍ਰਭੁ ਨੈ ਤਿਵੇਂ ਹੀ ਕੀਤੀ; ਅਤੇ ਫਿਰਊਨ ਦੇ ਘਰ, ਅਤੇ ਉਹ ਦੇ ਚਾਕਰਾਂ ਦੇ ਘਰਾਂ, ਅਤੇ ਸਾਰੇ ਮਿਸਰ ਦੇਸ ਵਿਚ, ਮੱਛਰਾਂ ਦਾ ਦਲ ਆਇਆ, ਜੋ ਧਰਤੀ, ਮੱਛਰਾਂ ਦੇ ਦਲ ਦੇ ਮਾਰੇ ਬਿਗੜ ਗਈ।ਤਦ ਫਿਰਊਨ ਨੈ ਮੂਸਾ ਅਤੇ ਹਾਰੂਨ ਨੂੰ ਸਦਿਆ, ਅਤੇ ਕਿਹਾ, ਤੁਸੀਂ ਜਾਓ, ਅਤੇ ਆਪਣੇ ਪਰਮੇਸੁਰ ਦੇ ਲਈ ਇਸ ਧਰਤੀ ਵਿਚ ਬਲ ਦਾਨ ਕਰੋ।ਮੂਸਾ ਨੈ ਕਿਹਾ, ਐਉਂ ਕਰਨਾ ਜੋਗ ਨਹੀਂ; ਕਿੰਉ ਜੋ ਅਸੀਂ ਪ੍ਰਭੁ, ਆਪਣੇ ਪਰਮੇਸੁਰ ਦੇ ਲਈ ਅਜਿਹਾ ਬਲ ਦਾਨ ਕਰਨਗੇ, ਕਿ ਜਿਸ ਤੇ ਮਿਸਰੀ ਕਿਰਕ ਰਖਦੇ ਹਨ; ਫੇਰ ਦੇਖੋ, ਜੋ ਅਸੀਂ ਮਿਸਰੀਆਂ ਦਿਆਂ ਨੇਤ੍ਰਾਂ ਦੇ ਅਗੇ ਉਹ ਬਲ ਦਾਨ ਕਿ ਜਿਸ ਤੇ ਓਹ ਕਿਰਕ ਰਖਦੇ ਹਨ,ਕਰਯੇ, ਤਾਂ ਕੀ ਓਹ ਸਾ ਨੂੰ ਪਥਰਵਾਹ ਨਾ ਕਰਨਗੇ?ਅਸੀਂ ਤਿੰਨਾਂ ਦਿਨਾਂ ਦੇ ਰਸ ਤੇ ਜੰਗਲ ਵਿਚ ਜਾਵਾਂਗੇ; ਅਤੇ ਪ੍ਰਭੁ, ਆਪਣੇ ਪਰਮੇਸੁਰ ਦੇ ਲਈ, ਜਿਹਾ ਉਹ ਸਾ ਨੂੰ ਕਹੇਗਾ, ਬਲ ਦਾਨ ਕਰਾਂਗੇ।ਫਿਰਊਨ ਬੋਲਿਆ, ਜੋ ਮੈਂ ਤੁਹਾ ਨੂੰ ਜਾਣ ਦਿਆਂਗਾ, ਜੋ ਤੁਸੀਂ ਪ੍ਰਭੁ, ਆਪਣੇ ਪਰਮੇਸੁਰ ਦੇ ਲਈ ਜੰਗਲ ਵਿਚ