ਪੰਨਾ:Book of Genesis in Punjabi.pdf/101

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੩੧ ਪਰਬ ਉਤਪਤ ੯੧


੧੨ ਕੂਬ ! ਮੇਂ ਬੋਲਿਆ, ਮੈ ਇਥੇ ਹਾਂ । ਤਦ ਉਨ ਕਿਹਾ, ਹੁਣ ਤੂ ਅਪਨੀ ਅਖ ਉਘੜ , ਅਤੇ ਦੇਖ ਕਿ ਸਾਰੇ ਚਤਰੇ ਜੋ ਭੇਦੇ ਉਤੇ ਚੜਦੇ ਹਨ , ਗਰਦੇ ਅਤੇ ਚਿਤਲੇ ਅਤੇ ਚਿਤ੍ਰ੍ਬੇ ਹਨ ; ਇਸ ਲਈ ਕਿ ਜੋ ਕੁਛ ਲਾਬਾਨ ਨੇ ਤੇਰੇ ੧੩ ਨਾਲ ਕੀਤਾ, ਸੋ ਮੇਂ ਡਿਠਾ । ਮੇਂ ਬੇਤੇਲ ਦਾ ਪਰਮੇਸੁਰ ਹਾਂ, ਕਿ ਜਿਥੇ ਤੇਂ ਥਮ ਪੁਰ ਤੇਲ ਚੋਇਆ, ਅਤੇ ਜਿਥੇ ਤੇਂ ਮੇਰੀ ਮੰਤ ਮਨੀ ਸੀ । ਹੁਣ ਉਠ, ਇਸ ਧਰਤੀ ਤੇ ਨਿਕਲ ਚਲ, ਅਤੇ ਅਪਨੀ ਜਾਮ੍ਨ੍ਭੁਮ ਨੂ ਮੁੜ ਜਾਹ ॥ ੧੪ ਤਦ ਰਹੇਲ ਅਤੇ ਲਿਆ ਨੇ ਉਤਰ ਦੇਕੇ ਉਹ ਨੂ ਕਿਹਾ, ਕਿਆ ਅਜਾਂ ਤੀਕਰ ਸਾਡੇ ਪਿਓ ਦੇ ਘਰ ਵਿਚ ਕੁਛ ੧੫ ਸਾਡਾ ਬਖਰਾ ਹੈ ? ਕਿ ਅਸੀਂ ਉਹ ਦੇ ਅਗੇ ਉਪ੍ਰੀਆਂ ਨਹੀ ਠੀਰਿਆ ? ਕਿਉਂਕਿ ਉਨ ਤਾ ਸ ਨੂੰ ਬੇਚ ਸੀਟ ੧੬ ਆ , ਅਤੇ ਸਾਡਾ ਮੁਲ ਬੀ ਖਾ ਬੇਠਾ । ਅਤੇ ਪਰਮੇਸੁਰ ਨੇ ਜੋ ਧਨ ਸਾਡੇ ਪਿਤਾ ਤੇ ਲੀਤਾ, ਸੋ ਸਾਡੇ ਅਤੇ ਸਾਦੇ ਪਤਾ ਦਾ ਹੈ ; ਪਰੰਤੂ, ਹੁਣ ਜੋ ਕੁਛ ਪਰਮੇਸੁਰ ਨੇ ਤਰੇ ਨੂ ੧੭ ਆਖਿਆ, ਸੋਈ ਕਰ । ਤਦ ਅਕੁਬ ਨੇ ਉਠਕੇ ਆਪਣੇ ੧੮ ਪੁਤਾਂ ਅਤੇ ਤਿਮ੍ਤਾ ਨੂੰ ਉਠਾ ਪੁਰ ਝਾੜਿਆ ; ਅਤੇ ਆਪਣਾ ਸਾਰਾ ਮਾਲ ਅਰ ਆਪਣਾ ਸਾਰਾ ਲ੍ਕਾਤੁਕਾ, ਜੋ ਉਨ ਕਮਾਇਆ ਸ, ਅਰਥਾਤ ਆਪਣਾ ਖਾਸ ਮਾਲ ਜੋ ਉਨ ਕਮਾਇਆ ਸਾ, ਅਰਥਾਤ ਆਪਣਾ ਖਾਸ ਮਾਲ, ਜੋ ਉਨ ਪਦਾਨ-ਅਰਾਮ ਵਿਚ ਕਮਾਇਆ ਸ, ਲੈ ਨਿਕਲਿਆ, ਇਸ ਲਈ ਜੋ ਕਨਾਨ ਦੀ ਧਰਤੀ ਵਿਚ ਆਪਣੇ ੧੯ ਪਿਓ ਇਸਹਾਕ ਦੇ ਕੋਲ ਜਾਵੇ । ਅਤੇ ਲਾਬਾਨ ਆਪਣੀਆਂ ਭੇਡਾ ਦੀ ਉਨ ਕਤਰਨੇ ਗਿਆ ਸਾ । ਅਤੇ ਰਹੇਲ ਆਪਣੇ ਪਿਤਾ ਦੇ ਪੁਤਲੀਆ ਨੂੰ ਚੁਰਾ ਲੈ ਗਈ ੨੦ ਅਤੇ ਯਾਕੂਬ ਨੇ ਲਾਬਾਨ ਅਰਾਮੀ ਦਾ ਮਾਂ ਠਗਿਆ, ਜੋ

                                                              M