ਪੰਨਾ:Alochana Magazine November 1961.pdf/41

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਤੇ ਅਸਾਂ ਪਾਤੰਜਲੀ ਦੀਆਂ ਅਪਭੰਸ਼ ਭਾਸ਼ਾਵਾਂ ਦੇ ਸੰਬੰਧ ਵਿੱਚ ਵਿਆਖਿਆ ਦਿੰਦੇ ਹੋਏ ਕਿਹਾ ਸੀ ਕਿ ਅਪਭੰਸ਼ ਉਹ ਸ਼ਬਦ ਹੁੰਦੇ ਹਨ, ਜਿੰਨ੍ਹਾਂ ਦੇ ਕਈ ਰੂਪ ਅਤੇ ਕਈ ਉਚਾਰਣ ਹੋਣ । ਜੇ ਕਰ ਅਸੀਂ ਪ੍ਰਾਂਤਿਕ ਬੋਲੀਆਂ ਦੇ ਲੱਛਣ ਦੱਸੀਏ ਤਾਂ ਭੀ ਸਾਨੂੰ ਉਕਤ ਵਿਆਖਿਆ ਨੂੰ ਹੀ ਦੁਹਰਾਣਾ ਪਵੇਗਾ । ਮੇਰਾ ਆਪਣਾ ਵਿਚਾਰ ਹੈ ਕਿ ਬੋਲੀਆਂ ਦਾ ਮੁਖ ਭੇਦ ਉਚਾਰਣ ਹੀ ਹੈ । ਪੰਜਾਬੀ ਵਿੱਚ ਕੁਝ ਸ਼ਬਦਾਂ ਦਾ ਉਚਾਰਣ ਭਿੰਨ ਹੈ । ਜਿਹਾ ਕੇ ਦੂਜੀਆਂ ਬੋਲੀਆਂ 'ਚ ਨr। ਘ, ਝ, ਢ, ਧ, ਅਤੇ ਭ ਦਾ ਉਚਾਰਣ ਵੱਖ ਵੱਖ ਥਾਵਾਂ ਉਤੇ ਬਦਲਦਾ ਰਹਿੰਦਾ ਹੈ, ਜਿਵੇਂWBI ਤ ਘ, ਦਾ-ਉਚਾਰਣ ਗ, ਨਾਲ ਹੁੰਦਾ ਹੈ । ਘਗਰ ਪਰ ਪਰੀ ਹ, ਵਾਂਗ ਆਵਾਜ਼ ਮਿਲਵੀ ਹੈ । gut | ਇਥੇ ਉਚਾਰਣ ਦੀ ਹੋਰ ਵਿਸ਼ੇਸ਼ਤਾ ਹੈ, grur, ਬਘਿਆੜ, | ਜਿਸ ਵਿਚ ਘ, ਦੀ ਆਵਾਜ਼ ਭਰਵੀਂ ਹੈ । ਝਗੜਾ ਝ, ਦਾ ਉਚਾਰਣ , ਨਾਲ ਹੁੰਦਾ ਹੈ । ਝਾੜ, ਪਰ ਪੈਰੀਂ ਹ, ਵਾਂਗ ਉਚਾਰਣ ਮਿਲਦਾ ਹੈ। 99, ਝਾ } ਝ, ਦੀ ਆਵਾਜ਼ ਭਰਵੀਂ ਆਉਂਦੀ ਹੈ । ਬੁਝਾਉਣਾ, ਢੋਲ ਢ, ਦਾ ਉਚਾਰਣ ਡ, ਨਾਲ ਹੁੰਦਾ ਹੈ । ਢੇਰ, ) ਪਰ ਹ, ਪੈਰੀਂ ਹੋਣ ਵਾਲੀ ਆਵਾਜ਼ ਹੁੰਦੀ ਹੈ । ਬੁੱਢਾ 1 ਕੋਹੜ, ਢ, ਦੀ ਆਵਾਜ਼ ਭਰਵੀਂ ਆਉਂਦੀ ਹੈ। ਬੁਢੇਪਾ। ਧੋਬੀ, 1 ਧਾ, ਦਾ ਉਚਾਰਣ ਦ ਦੇ ਪੈਰਾਂ ਵਿੱਚ ਹ, ਨਾਲ ਧਮਕੀ, ਜੁੜਵਾਂ ਹੈ । ਅੰਧਾ, ਕਿੱਧਰ ਵਧਾਈ ਧ, ਦੀ ਆਵਾਜ਼ ਭਰਵ ਸੁਧਾਰ grel ਭਗਤ } 9, ਦਾ ਉਚਾਰਣ ੫, ਦੇ ਪੈਰੀਂ ਹ, ਜੁੜਨ ਵਾਂਗ ਮਿਲਵਾਂ ਹੈ । grat J ਲਾਭ . ਗਰਭ ਆਵਾਜ਼ ਭ ਦੀ ਭਰਵੀਂ ਹੈ । ਸੰਭਾਲ