ਪੰਨਾ:Alochana Magazine May 1960.pdf/43

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਾਰਥਕ ਕਲੱ, ਆਪਣਾ ਜੀਵਨ ਗਹਣ ਕਰਦੀ ਹੈ ਅਤੇ ਕਲਾ ਦੀ ਨਵੀਂ ਹਾਲਤੀ ਆਪਣਾ ਜੀਵਨ ਹੁਣ ਕਰਦੀ ਹੈ ਮਨੁਖ ਦੇ ਅੰਦਰਲੇ ਯਥਾਰਥ ਕੋਲੋਂ ! ੧ ਦੇਹਾਂ ਦਾ ਖੇਤਰ ਕਦੇ ਵੀ ਸੀਮਿਤ ਨਹੀਂ ਰਹਿੰਦਾ | ਸਮਾਜ ਦਾ ਵਿਕਾਸ ਨ੩। ਚਤ ਰੂਪ ਵਿਚ ਹੀ ਆਪਣੀ ਕਲਾ ਅਰ ਆਪਣੇ ਗਿਆਨ ਨੂੰ ਪ੍ਰਭਾਵਿਤ ਕਰਦਾ ਹੈ । ਮਨੁਖੀ-ਵਿਕਾਸ ਦੇ ਵਿਦਵਾਨ ਖੋਜੀਆਂ ਅਨੁਸਾਰ ਆਮ ਮਨੁੱਖ ਦੇ ਜੀਵਨ ਵਿਚ ਬਹੁ ਰੂਪ ਨਹੀਂ ਸੀ, ਇਸ ਲਈ ਉਸ ਦੀ ਕਲਾ ਉਸ ਦੇ ਵਿਗਿਆਨ ਵਿਚ ਵੀ ਕੋਈ ਬਹੁਰੂਪਤਾ ਨਹੀਂ। ਉਸ ਵੇਲੇ ਮਨੁਖ ਦੀ ਜਿਹੜੀ ਕਲਾ ਸੀ, ਉਹੀ ਉਸ ਦਾ ਵਿਗਿਆਨ ਵੀ ਸੀ । ਧਰਮ ਵੀ ਉਸ ਦਾ ਉਹੀਉ ਸੀ । ਉਸ ਆਦਿਯੁਗ ਦਾ ਨਾ ਸੰਗੀਤ, ਕਵਿਤਾ ਤੋਂ ਭਿੰਨ ਸੀ, ਨਾ ਨਾਚ ਸੰਗੀਤ ਤੋਂ ਵਖ ਸੀ । ਆਦੀ-ਮਨੁਖ ਦੇ ਭਾਵ-ਸੰਸਾਰ ਨੂੰ ਵਿਅਕਤ ਕਰਨ ਲਈ ਕਵਿਤਾ ਹੀ ਕਾਫੀ ਸੀ ; ਅਜ ਦੀ ਇਸ ਸਭਿਅਤਾ ਦੇ ਯੁਗ ਵਿਚ ਧਰਮ-ਦਰਸ਼ਨ, ਮਨੋ-ਵਿਗਿਆਨ, ਜੀਵਨ-ਸ਼ਾਸਤਰ, ਅਰਥ-ਸ਼ਾਸਤਰ, ਉਪਨਿਆਸ, ਨਾਟਕ, ਕਹਾਣੀ ਦੇ ਨਾਲ ਕਵਿਤਾ ਦਾ ਜੋ ਪ੍ਰਚਲਿਤ ਰੂਪ ਹੈ, “ਓਹੋ ਹੀ ਮੁਢਲੇ ਸਮਾਜ ਵਿਚ ਸਾਮੂਹਿਕ-ਪ੍ਰਤਿਭਾ ਨੂੰ ਅਭਿਵਿਅਕਤ ਕਰਨ ਦਾ ਇਕ ਮਾਤਰ ਸਾਧਨ ਸੀ 1() ਭਾਰਤ ਦਾ ਸੰਪੂਰਣ ਦਰਸ਼ਨ, ਕਵਿਤਾ-ਰੂਪ ਵਿਚ ਮਿਲਦਾ ਹੈ । ਜੋਤਿਸ਼-ਸ਼ਾਸਤਰ ਦੀ ਗਿਣਤੀ ਵੀ ਕਵਿਤਾ ਰਾਹੀਂ ਹੀ ਦਸੀ ਗਈ ਹੈ । ਮਨੂੰ-ਸਮ੍ਰਿਤੀ ਦਾ ਸਮਾਜ-ਵਿਧਾਨ ਨੂੰ ਕਾਵਿ ਰੂਪ ਵਿਚ ਹੀ ਲਿਖਿਆ ਹੋਇਆ ਹੈ । ਆਯੁਰਵੇਦ ਦਾ ਓਪਚਾਰ ਵੀ ਕਵਿਤਾ ਦਾ ਸਹਾਰਾ ਲੈ ਕੇ ਚਲਦਾ ਹੈ । ਧਰਮ-ਉਪਦੇਸ਼ ਕਵਿਤਾ ਵਿਚ ਹਨ | ਰਾਜ-ਨੀਤੀ ਅਰਥ-ਸ਼ਾਸਤਰ, ਸਭ ਕਵਿਤਾ ਵਿਚ ਹਨ । ਮਨੁਖੀ-ਸਭਿਅਤਾ ਦਾ ਆਦਿ-ਗ੍ਰੰਥ ਵੀ ਕਵਿਤਾ ਵਿਚ , ਹਨ । ਉਪਨਿਸ਼ਦਾਂ ਦੇ 'ਬ੍ਰਹਮ' ਦਾ ਸਰੂਪ ਵੀ ਕਵਿਤਾ ਵਿਚ ਹੀ ਵਰਣਨ ਕੀਤਾ ਹੈ । ਆਦਿਮ ਸਮਾਜ ਦੇ ਸਾਮੂਹਿਕ ਗਿਆਨ ਦੀ ਬਾਹਰੀ-ਅਭਿਵਿਅਕਤੀ (External-Expression) ਦੇ ਲਈ ਕਵਿਤਾ ਤੋਂ ਛੁੱਟ ਹੋਰ ਚਾਰਾ ਹੀ ਨਹੀਂ ਸੀ । ਇਸ ਦੇ ਵਿਪਰੀਤ ਸਚਾਈ ਇਹ ਹੈ ਕੇ ਸਮਾਜ ਵਿਚ ਬਹੁਰੂਪਤਾ ਦੇ ਕਾਰਣ ਕਲਾ ਧਰਮ ਅਤੇ ਵਿਗਿਆਨ ਦਾ ੩੫ ਵਖ ਹੋਣਾ ਤੇ ਲਾਜ਼ਮੀ ਹੀ ਸੀ, ਸਗੋਂ ਕਵਿਤਾ ਦੀ ਇਕ ਰੂਪਤਾ ਵੀ ਆਪਣੇ ਆਪ ਵਿਚ ਖੰਡ-ਖੰਡ ਹੋ ਗਈ । ਇਨ੍ਹਾਂ ਵਰਗਾਂ ਵਿਚ , fed ਕਵਤਾ ਦੇ ਵੀ ਦੋ ਹਿਸੇ ਹੋ ਗਏ । ਲੋਕ-ਗੀਤ ਇਕ ਦੂਜੀ ਚੀਜ਼ ਤਾਂ ਉਸ ਤੋਂ ਵੱਖ । ਮੁਢਲੇ ਸਮਾਜ , ਦੀ ਉਹ ਅਖੌਤਾ ਹੀ ਸਮਾਜ ਵਿਚ ਕਵਿਤਾ ਦੇ ਵੀ ਦੋ ਹਿਸੇ ਹੋ ਗ ਹਨ, ਤੇ ਕਵਿਤਾ ਉਸ ਤੋਂ ਵੱਖ । ਮੁੱਢ () Ibid- P. 15. ya