ਪੰਨਾ:Alochana Magazine March 1962.pdf/22

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਾਵਾ ਬਲਵੰਤ-- ਹਰਸਾ ਸਿੰਘ ਜੀ ‘ਚਾਤਰ [ ਜੀਵਨ ਤੇ ਕਵਿਤਾ ] “ਇਹ ਪੰਜਾਬ ਗੁਲਾਮ `ਨ ਰਹੇ ਤੇਰਾ, ਜੇ ਕਰ ਮਰੋਂ ਪੰਜਾਬ ਦੀ ਸ਼ਾਨ ਉੱਤੇ। ਸਦਾ ਵਾਸਤੇ ਜੀਵਨਾ ਚਾਹੇ ਜੇ ਕਰ, ਕਰਦੇ ਜਾਨ ਕੁਰਬਾਨ ਜ਼ਬਾਨ ਉੱਤੇ । “ਚਾਤਰ’ ਜੀ ਦੀਆਂ ਅੱਜ ਤੋਂ ਪੰਝੀ ਸਾਲ ਪਹਿਲਾਂ ਦੀਆਂ ਜਦ ਇਹ ਤੁਕਾਂ ਯਾਦ ਆਉਂਦੀਆਂ ਹਨ ਤਾਂ ਸੰਘਰਸ਼ ਦਾ ਇੱਕ ਸੁਨਹਰੀ ਸਮਾਂ, ਅੱਖਾਂ ਸਾਹਮਣੇ ਆ ਕ ਜੀਵਨ ਨੂੰ ਸਵਾਦ-ਸਵਾਦ ਕਰ ਜਾਂਦਾ ਹੈ । ਬਦੇਸ਼ੀ-ਹਕੂਮਤ ਨਾਲ ਸਮ, HI ਅਜ਼ਾਦੀ ਲਈ ਘੋਲ ਤੇ ਦੂਸਰੇ ਪਾਸੇ ਮਾਤ-ਭਾਸ਼ਾ ਦੀ ਉੱਨਤੀ ਲਵਾ * ਹੀ ਰੌਣਕ, ਜਲਸਿਆਂ ਦੀ ਗਹਿਮਾ-ਗਹਮੀ, ਕਵੀ ਦਰਬਾਰਾਂ ਦਾ ਜ਼ੋਰ, ਜਲੂਸਾ ਵੀਰ ਸੀ ਭਾਰਤ ਸਾਰੀ ਕੌਮ ਅਦਰ ਨਵ-ਜੀਵਨ ਦਾ ਸੰਚਾਰ, ਹਰਕਤ ਤੇ ਅਮਲ, ' " ਵਾਸੀਆਂ ਦੇ ਕਰਮ ਦਾ ਸੁਨਹਰੀ ਯੁੱਗ । ਬਸੰਤ ਰੁੱਤ ਦੀ ਇੱਕ ਸੁਹਾਵਣੀ ਤੇ ਮਿੱਠੀ-ਮੱਠੀ ਠੰਡ ਭਰੀ ਰਾਤ " " ਇਕ ਛੋਟੇ ਜਿਹੇ ਬਾਗ਼ 'ਚ ਜਲਸਾ ਹੋ ਰਹਿਆ ਸੀ । ਰਾਤ ਕਾਫ਼ੀ ਬੀਤ ਗਏ, ਪਰ ਜਲਸੇ ਦੀ ਰੌਣਕ ਆਪਣੇ ਪੂਰੇ ਜੋਬਨ ਤੇ ਰਹੀ । ਲੋਕਾਂ ਦੀ ਫਰਮਾਇਸ਼ ਹੋਈ | ਹਰ ਸਿੰਘ ਕੋਲੋਂ ਇੱਕ ਹੋਰ ਕਵਿਤਾ ਸੁਣੀ ਜਾਏ । 'ਚਾਤਰ ਜੀ ਨੇ ਪਿਆਰ ਤੇ ਮਾਤ-ਭਾਸ਼ਾ ਪਿਆਰ ਨਾਲ ਭਰਪੂਰ ਕਵਿਤਾ ਪੰਜਾਬੀ ਨੂੰ " ਕੇ ਸੁਣਾਈ । ਕਵਿਤਾ ਮੁੱਕਣ ਤੇ ਕਵੀ ਦੀ ਅਨੁਪ੍ਰਾਸ-ਯੁਕਤ ਹੈ ਮਈ ਤੁਕ:- 1 ਨੇ ਦੋਸ਼ “ਕਰਦੇ ਜਾਨ ਕੁਰਬਾਨ ਜ਼ਬਾਨ ਉੱਤੇ 20