ਪੰਨਾ:Alochana Magazine January 1961.pdf/43

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਆਹੇ ਵੀ ਅਣਵਿਆਹੇ ਹੀ ਰਹੇ । ਜੇਕਰ ਤੁਸੀਂ ਕਹੋ ਤਾਂ ਮੈਂ ਆਪਣੀ ਭੈਣ ਦਾ ਰਿਸ਼ਤਾ ਲੈ ਆਵਾਂ ? | ਘਰ ਵਾਲੇ ਨੇ ਬੜੀ ਹੀਲ-ਹੁਜਤ ਕੀਤੀ, ਪਰ ਉਹ ਨਾ ਮੰਨੀ ਅਤੇ ਉਸ ਲਈ ਰਿਸ਼ਤਾ ਲੈ ਆਈ । ਨਵਾਂ ਵਿਆਹ ਵੀ ਹੋ ਗਇਆ । ਜਦੋਂ ਉਹ ਮੁਕਲਾਵਾ ਲਇਆਇਆ ਤਾਂ ਉਸ ਨੇ ਇਸ ਲੜਕੀ ਨੂੰ ਵੀ ਆਪਣੀ ਇਸਤ੍ਰੀ ਨਾ ਸਮਝਿਆ, ਜਦੋਂ ਉਸ ਦੀ ਪਹਿਲੀ ਪਤਨੀ ਨੇ ਪੁਛਿਆ ਤਾਂ ਉਸ ਕਹਿਆ ਇਹ ਵੀ ਮੇਰੀ ਭੈਣ ਹੀ ਹੋਈ ਕਿਉਂਕਿ ਉਸ ਦਿਨ ਤੂੰ ਆਖਿਆ ਸੀ, “ਮੈਂ ਆਪਣੀ ਭੈਣ ਦਾ ਰਿਸ਼ਤਾ ਲਿਆਵਾਂ । ਇਸ ਕਰਕੇ ਤੁਸੀਂ ਦੋਵੇਂ ਹੀ ਮੇਰੀਆਂ ਭੈਣਾਂ ਹੋਈਆਂ ।" ਉਹ ਲੋਕ ਭੈਣ ਭਰਾਂਵਾਂਗ ਰਹਿਣ ਲਗ ਪਏ । | ਅਰਜੁਨ ਨੂੰ ਇਹ ਦੇਖ ਕੇ ਬੜੀ ਅਸਚਰਜਤਾ ਹੋਈ | ਅਰਜੁਨ, ਨੂੰ ਅਖੀਰ ਉਤੇ ਹਾਰ ਮੰਨਣੀ ਪਈ । ਕ੍ਰਿਸ਼ਨ ਜੀ ਬੋਲੇ“ਅਰਜੁਨ ! ਤੂੰ ਹਾਰ ਗਿਆ। ਉਕਤ ਕਹਾਣੀ ਭਾਵੇਂ ਨੀਤੀ ਕਥਾ ਹੀ ਹੈ, ਪਰ ਇਸ ਨੂੰ ਪੁਰਾਣਿਕ ਹੀ ਮੰਨਿਆ ਜਾਵੇਗਾ ਕਿਉਂਕਿ ਇਸ ਵਿਚ ਪੁਰਾਣਿਕ ਮਹਾਂ ਪੁਰਸ਼ਾ ਦਾ ਉਲੇਖ ਹੈ । . . ਮੁਕਤੀ ਦਾ ਰਾਹ ' ', : ( ਇਕ ਸਿਖਿਆਤਮਕ · ਅਤੇ ਪਸ਼ੂ ਕਥਾ ), ਇਕ ਰਾਜਾ ਸੀ। ਉਸ ਨੇ ਭਾਗਵਤ ਪੁਰਾਣ ਦੀ ਕਥਾ ਸੁਣਨ ਲਈ ਇਹ ਪੰਡਿਤ ਨੂੰ ਸਦਿਆਂ ਪੰਡਿਤ ਨੇ ਦੂਜੇ ਦਿਨ ਤੋਂ ਕਥਾ ਅਰੰਭ ਕਰਨ ਦਾ ਦਾਨ ਰਾਜਾ ਨੂੰ ਦੇ ਦਿਤਾ | ਦੂਜੇ ਦਿਨ ਜਦੋਂ : ਪੰਡਿਤ ਰਾਜਾ ਦੇ ਘਰ ਜਾ ਰਹਿਆ । ਉਸ ਨੂੰ ਰਾਹ ਵਿਚ ਇਕ ਸੱਪ ਮਿਲਿਆ ! ਸੱਪ ਨੇ ਰਮਤਾ ਰੋਕ , ਕੇ ਪੰਡਿਤ ਨੂੰ ਹਿਆ“ਪਹਿਲਾਂ ਭਾਗਵਤ ਦੀ ਕਬਾ ਮੈਨੂੰ ਸੁਣਾਉ. । ਸੱਪ ਨੂੰ ਦੇਖ ਕੇ , ਪੁੱਤ ਬੜਾ ਡਰਿਆ, ਪਰ ਜਦੋਂ ਸੱਪ ਨੇ ਦੋ ਮੋਹਰਾਂ ਪੰਡਿਤ ਨੂੰ ਦਿੱਤੀਆਂ ਤਾਂ ਪੰਡਿਤ ਨੇ ਖੁਸ਼ੀ ਖੁਸ਼ੀ ਕਥਾ ਭੇਣਾ ਦਿਤੀ । ਉਹ ਨਿਤਾਪ੍ਰਤੀ ਪਹਿਲਾਂ ਸੱਪ ਨੂੰ ਕਥਾ ਸੁਣਾਂਦਾ, ਫਿਰ ਰਾਜੇ ਦੇ ਘਰ ਜਾਂਦਾ । ਹੈ, ਕਈ ਕਹਿਆ-ਪਹਿਲਾ ? ਭੋਗ ਪਾਇਆ, ਉਸ ਨੂੰ ਸੱਪ ਕੋਲ ਚਲਾ ਗਇਆ . ਕਥਾ ਸਮਾਪਤ ਹੋ ਗਈ । ਭੋਗ ਪਾਉਣ ਦਾ ਦਿਨ ਆਇਆ । ਸਪ ; -ਪਹਿਲਾਂ ਰਾਜੇ ਦੇ ਘਰ ਭੋਗ ਪਾ ਕੇ ਆਉ ਪੰਡਿਤ ਨੇ ਰਾਜੇ ਦੇ ਘਰ ਆ, ਉਸ ਨੂੰ ਇਕ ਹਜ਼ਾਰ ਮੋਹਰਾਂ ਇਨਾਮ ਵਜੋਂ ਮਿਲੀਆਂ, ਹੁਣ ਪੰਡਿਤ ਲਾ ਗਇਆ ਅਤੇ ਉਥੇ ਵੀ ਉਸ ਕਥਾ ਦਾ ਭੋਗ ਪਾ ਦਿੱਤਾ | ਸੱਪ ਨੇ ੪੧