ਪੰਨਾ:Alochana Magazine 1st issue June 1955.pdf/2

ਇਹ ਸਫ਼ਾ ਪ੍ਰਮਾਣਿਤ ਹੈ

ਆਲੋਚਨਾ


ਜਿਲਦ ੧

ਜੂਨ ੧੯੫੫

ਅੰਕ ੧


ਲੇਖ-ਸੂਚੀ

੧. ਹਿੰਦੀ ਪੰਜਾਬੀ ਦਾ ਭਾਖਈ ਸੰਬੰਧ ਸ੍ਰੀ ਵਿਦਿਆ ਭਾਸਕਰ
'ਅਰੁਨ' ਐਮ. ਏ.
੨. ਗੁਰੂ ਨਾਨਕ ਦੇਵ ਜੀ ਦੀ ਵਿਦਵਤਾ ਪ੍ਰੋ: ਸੀਤਾ ਰਾਮ ਬਾਹਰੀ ੧੬
੩. ਚਾਤ੍ਰਿਕ ਦੀ ਕਵਿਤਾ ਵਿਚ ਮੌਤ ਪ੍ਰੋ: ਬਲਬੀਰ ਸਿੰਘ ਦਿਲ ੩੦
੪. ਧਨੀ ਰਾਮ ਚਾਤ੍ਰਿਕ ਡਾ: ਰੋਸ਼ਨ ਲਾਲ ਆਹੂਜਾ ੪੧
੫. ਚਾਤ੍ਰਿਕ ਦੀ ਇਕ ਚਿਠੀ ੪੬
੬. ਪ੍ਰਤੀਕਵਾਦ ਡਾ: ਰੋਸ਼ਨ ਲਾਲ ਆਹੂਜਾ ੪੮
੭. ਪਰਧਾਨਗੀ ਭਾਸ਼ਣ ਸ. ਗੁਰਦਿਆਲ ਸਿੰਘ ਢਿਲੋਂ ੫੬
੮. ਸੁਆਗਤੀ ਭਾਸ਼ਣ ਭਾਈ ਜੋਧ ਸਿੰਘ ੬੪
੯. ਪਹਿਲੀ ਵਾਰਸਕ ਰੀਪੋਰਟ ਡਾ: ਸ਼ੇਰ ਸਿੰਘ
੧੦. ਪੰਜਾਬੀ ਵਿਚ ਬਾਰਾਂ ਮਾਂਹ ਪ੍ਰੋ: ਪ੍ਰੀਤਮ ਸਿੰਘ
੧੧. ਪੁਸਤਕਾਂ ਦੀ ਪੜਚੋਲੀਆ ਜਾਨ ਪਛਾਨ ੮੬
੧੨. ਲੁਧਿਆਣਾ ਵਿਚ ਹੋਈ ਪਹਿਲੀ ਪੰਜਾਬੀ
ਕਾਨਫਰੰਸ ਦੀ ਕਾਰਵਾਈ
੯੬-੧੧੨

ਇਕ ਜ਼ਰੂਰੀ ਸੂਚਨਾ:-

ਇਸ ਪਰਚੇ ਅੰਦਰ ਆਪ ਜੀ ਨੂੰ 'ਆਲੋਚਨਾ' ਦਾ ਗਾਹਕ ਬਣਨ ਲਈ ਇਕ ਆਰਡਰ ਕਾਰਡ ਭੇਜਿਆ ਜਾ ਰਹਿਆ ਹੈ । ਇਸ ਨੂੰ ਭਰ ਕੇ ਤੇ ਚੰਦਾ ਭੇਜ ਹੁਣੇ ਹੀ ਆਪਣਾ ਨਾਂ ਗਾਹਕਾਂ ਦੀ ਸੂਚੀ ਵਿਚ ਦਰਜ ਕਰਵਾਣ ਦੀ ਕ੍ਰਿਪਾਲਤਾ ਕਰਨੀ ਹੋਰਨਾਂ ਮਿਤਰਾਂ ਨੂੰ ਗਾਹਕ ਬਣਨ ਦੀ ਵੀ ਪ੍ਰੇਰਨਾ ਕਰਨੀ।

ਜਨਰਲ ਸਕੱਤਰ
ਪੰਜਾਬੀ ਸਾਹਿੱਤ ਅਕਾਦਮੀ, ਲੁਧਿਆਣਾ।