ਵਿਕੀਸਰੋਤ:ਭਾਰਤੀ ਪਬਲਿਕ ਡੋਮੇਨ ਕਿਤਾਬਾਂ ਦੀ ਸੂਚੀ
ਇਹ ਪੇਜ਼ ਵਰਤਮਾਨ ਵਿੱਚ ਇੱਕ ਡਰਾਫਟ ਹੈ
ਪੰਜਾਬੀ ਕਿਤਾਬਾਂ ਜਿੰਨਾਂ ਦੇ ਲੇਖਕ ਨੂੰ ਮਰੇ 60 ਸਾਲ ਹੋ ਚੁਕੇ ਜਾਂ ਜੋ ਅਗਿਆਤ ਲੇਖਕਾਂ ਦੀ ਕਿਤਾਬ ਛਪੇ ਜਾਂ 60 ਸਾਲ ਹੋ ਚੁੱਕੇ ਜਾਂ ਪ੍ਰਕਾਸ਼ਨ ਦਾ ਸੰਨ ਦਾ ਪਤਾ ਨਹੀਂ, ਉਹ ਕਿਤਾਬਾਂ ਭਾਰਤੀ ਪਬਲਿਕ ਡੋਮੇਨ ਵਿੱਚ ਆਉਂਦੀ ਹਨ ਅਤੇ ਇਸ ਪੇਜ ਤੇ ਉੰਨਾ ਦਾ ਦਸਤਾਵੇਜ਼ ਕਰਨ ਦਾ ਯਤਨ ਕਰਕੇ ਸੂਚੀ ਦੇ ਤੌਰ ਤੇ ਨਿੱਚੇ ਲਿਖਿਆ ਗਿਆ ਹੈ। ਜੇ ਕੋਈ ਅਜੇਹੀ ਜਾਣਕਾਰੀ ਲੱਭ ਲੈਂਦੇ ਹੋ ਜੋ ਕਿਤਾਬ ਬਾਰੇ ਤੁਹਾਨੂੰ ਮਿਲਦੀ ਹੈ ਤਾਂ ਕਿਰਪਾ ਹਵਾਲੇ ਸਮੇਤ ਚਰਚਾ ਪੰਨੇ ਤੇ ਜ਼ਰੂਰ ਇਸ ਬਾਰੇ ਲਿਖ ਕੇ ਆਪਣੇ ਟਿੱਪਣੀ ਛੱਡੋ।
ਕਿਤਾਬਾਂ ਦੀ ਸੂਚੀ
ਸੋਧੋਕਿਤਾਬ | ਲੇਖਕ | ਛੱਪਣ ਦਾ ਸਥਾਨ | ਪਬਲਿਸ਼ਰ | ਸੰਨ |
---|---|---|---|---|
ਊਚੇਰੇ ਪੰਜਾਬੀ ਲੇਖ | ਕਰਤਾਰ ਸਿੰਘ | ਲੁਧਿਆਨਾ | ਲਾਹੋਰ ਬੁਕ | ਅਗਿਆਤ |
ਕਰਮਾਂ ਦੀ ਖੋਡ | ਕਰਤਾਰ ਸਿੰਘ | ਲੁਧਿਆਨਾ | ਲਾਹੋਰ ਬੁਕ | 1950 |
ਕੀ ਖਾਈਏ ਤੇ ਕਿਥੋਂ ਲਿਆਈਏ | ਕਰਤਾਰ ਸਿੰਘ | ਲੁਧਿਆਨਾ | ਲਾਹੋਰ ਬੁਕ | ਅਗਿਆਤ |
ਖੂਨਿ ਸ਼ਹੀਦਾਂ ਅਰਥਾਤ ਸਾੱਕਾ ਸ੍ਰੀ ਨਨਕਾਣੀ ਸਾਹਿਬ ਜੀ | ਕਰਤਾਰ ਸਿੰਘ | ਅੰਮ੍ਰਿਤਸਰ | ਚਤੱ ਸਿੰਘ ਜੀਵਨ ਸਿੰਘ | ਅਗਿਆਤ |
ਖੂਨੀ ਹੋਲੀਆਂ | ਕਰਤਾਰ ਸਿੰਘ | ਅੰਮ੍ਰਿਤਸਰ | ਗੁਰਮਤ ਸਾਹਿੱਤ ਭਵ | ਅਗਿਆਤ |
ਗੁਲਸ਼ਨ ਖਾਲਸਾ | ਕਰਤਾਰ ਸਿੰਘ | ਅੰਮ੍ਰਿਤਸਰ | ਹਰਦਿਤ ਸਿੰਘ ਸੌਦਾਗਰ | ਅਗਿਆਤ |
ਘੁੰਮਣ ਘੇਰੀਆਂ | ਉਜਾਗਰ ਸਿੰਘ ਅਰਸ਼ੀ | ਲੁਧਿਆਨਾ | ਅਰਸ਼ੀ ਬੁਕਸ ਸਪਲਾਈ ਏਜੰਸੀ. | 1949 |
ਚੱਕਰ ਥਿਊ ਦੀ ਕਿਲਾ ਤੇ ਅਰਜਨ ਪਰਤਿਗਿਆ | ਕਰਤਾਰ ਸਿੰਘ | ਪਟਿਆਲਾ | ਜੋਧ ਸਿੰਧ ਕਰਮਜੀਤ ਸਿੰਘ | ਅਗਿਆਤ |
ਚੁਗਲੀ ਬਰੋਲਾ, ਭਾਨੀ ਮਾਰਾਂ ਦੀ ਕਰਤੂਤ | ਕਰਤਾਰ ਸਿੰਘ | ਅੰਬਾਲਾ | ਗੁਰਦਿਆਲ ਸਿੰਘ ਐਂਡ ਸਨਜ਼ | ਅਗਿਆਤ |
ਚੰਦਰ ਹਾਂਸ | ਕਰਤਾਰ ਸਿੰਘ | ਅੰਬਾਲਾ | ਗੁਰਦਿਆਲ ਸਿੰਘ ਐਂਡ ਸਨਜ਼ | ਅਗਿਆਤ |
ਦਲੀਪ ਸਿਂਘ ਜੁਵਾਲਾ | ਕਰਤਾਰ ਸਿੰਘ | ਅੰਬਾਲਾ | ਗੁਰਦਿਆਲ ਸਿੰਘ ਐਂਡ ਸਨਜ਼ | ਅਗਿਆਤ |
ਧੰਨੀ ਸ਼ਿਵ ਸਿੰਘ | ਕਰਤਾਰ ਸਿੰਘ | ਲਾਹੌਰ | ਚਰਾਗ ਦੀਨ ਸਰਾਜ ਦੀਨ | 1912 |
ਨਢੇ ਦੀ ਨਾਰ ਅਰਥਾਤ ਵੱਡਾ ਖਸਮ ਨਿੱਕੀ ਵਹੁਟੀ ਤੇ ਨਿੱਕਾ ਖਸਮ ਵੱਡੀ ਵਹੁਟੀ | ਕਰਤਾਰ ਸਿੰਘ | ਅੰਮ੍ਰਿਤਸਰ | ਜਵਾਹਰ ਸਿੰਘ ਕ੍ਰਿਪਾਲ ਸਿੰਘ | ਅਗਿਆਤ |
ਨਵੇਂ ਰੰਗ ਨਵੇਂ ਤਰੰਗ | ਕਰਤਾਰ ਸਿੰਘ | ਲੁਧਿਆਣਾ | ਲਾਹੌਰ ਬੁਕ ਸ਼ਾਪ. | ਅਗਿਆਤ |
ਸਤਿਗੁਰ ਦਰਸ਼ਨ (ਦਸ ਗੁਰੂਆਂ ਦੇ ਸੰਖੇਪ ਜੀਵਨ) | ਅਭੈ ਸਿੰਘ | ਲੁਧਿਆਣਾ | ਲਾਹੌਰ ਬੁਕ ਸ਼ਾਪ. | 1948 |
ਚੰਬੇ ਦੀਆਂ ਕਲੀਆਂ। | ਅਭੈ ਸਿੰਘ | ਅੰਮ੍ਰਿਤਸਰ | ਸਿੱਖ ਪਬਲਿਸ਼ਿੰਗ ਹਾਊਸ | 1954 |
ਅਜ ਦੀ ਕਹਾਣੀ | ਜਸਵੰਤ ਸਿੰਘ 'ਦੋਸਤ' | ਅੰਮ੍ਰਿਤਸਰ | ਕ੍ਰਿਪਾਲ ਸਿੰਘ ਬਲਬੀਰ ਸਿੰਘ. | 1944 |
ਵਸੀਅਤ ਨਾਮਾ | ਜਸਵੰਤ ਸਿੰਘ ਲਹਿਰੀ | ਅੰਮ੍ਰਿਤਸਰ | ਗਿਆਨੀ ਭੰਡਾਰ | ਅਗਿਆਤ |
ਨਿਰਮੋਹੀ | ਜਸਵੰਤ ਸਿੰਘ ਲਹਿਰੀ | ਅੰਮ੍ਰਿਤਸਰ | ਗਿਆਨੀ ਭੰਡਾਰ | 1957 |
ਸੋਵੀਅਤ ਦੇਸ ਦੀਆਂ ਕੌਮਾਂ ਦੀਆਂ ਪਰੀ-ਕਹਾਣੀਆਂ। | ਮਾਣਕ ਪਰਬਤ | ਮਾਸਕੋ | ਪ੍ਰਗੱਤੀ ਪ੍ਰਕਾਸ਼ਨ | ਅਗਿਆਤ |
ਕਿੱਸਾ ਹਾਤਮਤਾਈ ਯਾ ਸਭਾ ਸ਼ਿੰਗਾਰ। | ਅਗਿਆਤ | ਲਾਹੌਰ | ਰਾਮ ਚੰਦ ਮਾਨਕਟਾਹਲਾ | ਅਗਿਆਤ |
ਦਸ ਦੁਆਰ | ਬਲਵੰਤ ਸਿੰਘ ਚਤਰਥ | ਜਲੰਧਰ | ਅਮਰਜੀਤ ਪ੍ਰਿੰਟਿੰਗ ਪ੍ਰੈਸ | 1953 |
ਹਿੰਦੁਸਤਾਨ ਦੀਆਂ ਪ੍ਰਸਿਧ ਇਸਤ੍ਰੀਆਂ | ਬਲਵੰਤ ਸਿੰਘ ਚਤਰਥ | ਜਲੰਧਰ | ਯੂਨੀਵਰਸਿਟੀ ਪਬਲਿਸ਼ਰਜ਼ | ਅਗਿਆਤ |
ਰਣਜੀਤ ਕਹਾਣੀਆਂ | ਬਲਵੰਤ ਸਿੰਘ ਚਤਰਥ | ਲਾਹੌਰ | ਲਾਹੌਰ ਬੁਕ ਸ਼ਾਪ | ਅਗਿਆਤ |
ਅਭੋਲ ਪੰਛੀ | ਬਲਵੰਤ ਸਿੰਘ ਸਯਦ | ਅੰਮ੍ਰਿਤਸਰ | ਸੀਤਸ ਸਾਹਿਤ ਭਵਨ | ਅਗਿਆਤ |
ਆਂਢ ਗੁਆਂਢੋਂ। | ਬਲਵੰਤ ਸਿੰਘ ਸਯਦ | ਲਾਹੌਰ | ਪ੍ਰੀਤਨਗਰ ਸ਼ਾਪ | 1944 |
ਮੰਗੇਤਰ | ਬਲਵੰਤ ਸਿੰਘ ਸਯਦ | ਅੰਮ੍ਰਿਤਸਰ | ਸੀਤਸ ਸਾਹਿਤ ਭਵਨ | ਅਗਿਆਤ |
ਉਦਾਸੀ ਤੇ ਵੀਰਾਨੇ | ਅਲਬੇਲਾ ਪੰਛੀ | ਅੰਮ੍ਰਿਤਸਰ | ਲੋਕ ਸਾਹਿਤ ਪ੍ਰਕਾਸ਼ਨ | 1959 |
ਅਜੋੜ ਜਿਹੀ | ਅਮਰੀਕ ਸਿੰਘ | ਅੰਮ੍ਰਿਤਸਰ | ਜੀਵਨ | 1955 |
ਆਸਾਂ ਦੇ ਅੰਬਾਰ | ਅਮਰੀਕ ਸਿੰਘ | ਅੰਮ੍ਰਿਤਸਰ | ਸ਼ਿਖ ਪਬ. | 1958 |
ਕੰਮ ਕਿ ਘੁੜੰਮ | ਅਮਰੀਕ ਸਿੰਘ | ਅੰਮ੍ਰਿਤਸਰ | ਸ਼ਿਖ ਪਬ. | ਅਗਿਆਤ |
ਜੀਵਨ ਝਲਕਾਂ | ਅਮਰੀਕ ਸਿੰਘ | ਅੰਮ੍ਰਿਤਸਰ | ਸ਼ਿਖ ਪਬ. | ਅਗਿਆਤ |
ਪੰਜਾਬੀ ਗਦਯ ਪ੍ਰਕਾਸ਼ | ਅਮਰੀਕ ਸਿੰਘ | ਲੁਧਿਆਣਾ | ਲਾਹੋਰ ਬੁਕ ਸ਼ਾਪ. | ਅਗਿਆਤ |
ਪਰਛਾਵਿਆਂ ਦੀ ਪਕੜ | ਅਮਰੀਕ ਸਿੰਘ | ਅੰਮ੍ਰਿਤਸਰ | ਸ਼ਿਖ ਪਬ. | 1954 |
ਰਾਹਾਂ ਦੇ ਨਿਖੇੜ ਤੇ | ਅਮਰੀਕ ਸਿੰਘ | ਅੰਮ੍ਰਿਤਸਰ | ਸ਼ਿਖ ਪਬ. | 1953 |
ਬੰਦੀ-ਛੋੜ | ਗੰਗਾ ਸਿੰਘ | ਅੰਮ੍ਰਿਤਸਰ | ਜਵਾਹਰ ਸਿੰਘ ਕ੍ਰਿਪਾਲ ਸਿੰਘ | 1959 |
ਜਨਤਾ ਵਿਚ ਕਿਵੇਂ ਬੋਲੀਏ | ਗੰਗਾ ਸਿੰਘ | ਅੰਮ੍ਰਿਤਸਰ | ਸਿਖ ਪਬਲਿਸ਼ਿੰਗ ਹਾਊਸ | 1959 |
ਲੈਕਚਰ ਮਹਾੰਚਾਨਣਾੰ। | ਗੰਗਾ ਸਿੰਘ | ਲਾਹੋਰ | ਲਾਹੋਰ ਬੁਕ ਸ਼ਾਪ | 1945 |
ਗੰਗ ਤ੍ਰੰਗ | ਗੰਗਾ ਸਿੰਘ | ਅੰਮ੍ਰਿਤਸਰ | ਸਿਖ ਸਾਹਿਤ ਲਾਇਬ੍ਰੇਰੀ | 1944 |
ਸੱਚਾ ਧਰਮ। | ਗੰਗਾ ਸਿੰਘ | ਸ਼ਿਮਲਾ | ਗੁ੍ਰਮਤ ਪ੍ਰਚਾਰਕ ਜਥਾ | 1936 |
ਖਾਲਸਾ | ਗੰਗਾ ਸਿੰਘ | ਲਾਹੌਰ | ਲਾਹੌਰ ਬੁਕ ਸ਼ਾਪ | ਅਗਿਆਤ |
ਜੀਵਨ ਕਿਰਨਾਂ | ਗੰਗਾ ਸਿੰਘ | ਲਾਹੌਰ | ਲਾਹੌਰ ਬੁਕ ਸ਼ਾਪ | ਅਗਿਆਤ |
ਪੰਜੇ ਸਾਹਿਬ ਦੀ ਵਾਰਤਾ | ਗੰਗਾ ਸਿੰਘ | ਰਾਵਲਪਿੰਡੀ | ਬੂਟਾ ਮਲ ਅਣਦ. | 1930 |
ਬੀਤੀਆਂ, ਧਾਰਮਕ, ਸਮਾਜਕ ਤੇ ਰੂਹਾਨੀ ਕਹਾਣੀਆਂ | ਗੰਗਾ ਸਿੰਘ | ਅੰਮ੍ਰਿਤਸਰ | ਸਿਖ ਰਿਲੀਜਸ ਬੁਕ ਸੁਸਾਇਟੀ. | ਅਗਿਆਤ . |
ਮਹਾਂ ਚਾਨਣ | ਗੰਗਾ ਸਿੰਘ | ਲਾਹੌਰ | ਲਾਹੌਰ ਬੁਕ ਸ਼ਾਪ | ਅਗਿਆਤ |
ਸ਼੍ਰੀ ਬੀਰ ਮ੍ਰਿਗੇਸ ਗੁਰ ਬਿਲਾਸ ਦੇਬਤਰੂ। | ਸ਼ੇਰ ਸਿੰਘ | ਲਾਹੌਰ | ਡੇਰਾ ਬਾਬਾ ਖੁਦਾ ਸਿੰਘ. | 1968 |
ਜ਼ਫਰਨਾਮਾ ਸਟੀਕ | ਦਸਮ ਗ੍ਰੰਥ-ਜ਼ਫਰਨਾਮਾ ; ਜੋਧ ਸਿੰਘ [ਟੀਕਾਕਾਰ] | ਲਾਹੌਰ | ਵਸਾਖਾ ਸਿੰਘ | 1953 |
ਭਗਤੀ ਰਤਨਾਕਰ ਅਰਥਾਤ ਭਗਤ ਬਾਣੀ ਸਟੀਕ | ਜੋਧ ਸਿੰਘ [ਟੀਕਾਕਾਰ] ; ਆਦਿ ਗ੍ਰੰਥ-ਭਗਤ ਬਾਣੀ | ਲੁਧਿਆਣਾ | ਲਾਹੌਰ ਬੁਕ ਸ਼ਾਪ. | 1957 |
ਗੁਰਦਾਸ ਭਾਈ | ਚਰਾਗ ਦੀਨ ਸਰਾਜ ਦੀਨ. | ਲਾਹੋਰ | 1946 | |
ਗੁਰ ਬਿਲਾਸ। | ਸੁੱਖਾ ਸਿੰਘ | ਅੰਮ੍ਰਿਤਸਰ | ਗੁਰਮਤ ਗ੍ਰੰਥ ਪ੍ਰਚਾਰਕ ਸਭਾ. ਨਾਨਕ ਸ਼ਾਹੀ | |
ਗੁਰ ਬਿਲਾਸ ਦਸਵੀ ਪਾਤਸ਼ਾਹੀ। | ਸੁਖਾ ਸਿੰਘ ; ਸੁੱਖਾ ਸਿੰਘ | ਲਾਹੋਰ | ਰਾਮਚੰਦ ਮਾਨਕ ਟਾਹਲਾ. | 1952 |
ਕਬਿੱਤ ਭਾਈ ਗੁਰਦਾਸ | ਗੁਰਦਾਸ ਭਾਈ ; ਵੀਰ ਸਿੰਘ [ਟੀਕਾਕਾਰ] | ਅੰਮ੍ਰਿਤਸਰ | ਖਾਲਨਾ ਸਮਾਚਾਰ | 1950 |
ਸਰਲ ਪੰਜਾਬੀ ਲੇਖ | ਗੁਪਾਲ ਸਿੰਘ ਦਰਦੀ | ਲਾਹੋਰ | ਲਾਹੋਰ ਬੁਕ ਸ਼ਾਪ. | 1945 |
ਲੈਕਚਰ ਮਹਾੰਚਾਨਣਾੰ | ਗੰਗਾ ਸਿੰਘ | ਲਾਹੋਰ | ਲਾਹੋਰ ਬੁਕ ਸ਼ਾਪ. | 1945 |
ਸੱਚਾ ਧਰਮ। | ਗੰਗਾ ਸਿੰਘ | ਸ਼ਿਮਲਾ | ਗੁ੍ਰਮਤ ਪ੍ਰਚਾਰਕ ਜਥਾ | 1936 |
ਗੰਗ ਤ੍ਰੰਗ | ਗੰਗਾ ਸਿੰਘ | ਅੰਮ੍ਰਿਤਸਰ | ਸਿਖ ਸਾਹਿਤ ਲਾਇਬ੍ਰੇਰੀ | 1944 |
ਜਨਤਾ ਵਿਚ ਕਿਵੇਂ ਬੋਲੀਏ | ਗੰਗਾ ਸਿੰਘ | ਅੰਮ੍ਰਿਤਸਰ | ਸਿਖ ਪਬਲਿਸ਼ਿੰਗ ਹਾਊਸ | 1947 |
ਜੀਵਨ ਕਿਰਨਾਂ | ਗੰਗਾ ਸਿੰਘ | ਲਾਹੋਰ | ਲਾਹੋਰ ਬੁਕ ਸ਼ਾਪ. | ਅਗਿਆਤ |
ਖਾਲਸਾ | ਗੰਗਾ ਸਿੰਘ | ਲਾਹੋਰ | ਲਾਹੋਰ ਬੁਕ ਸ਼ਾਪ. | ਅਗਿਆਤ |
ਪ੍ਰੀੰਸੀਪਲ ਤੇਜ਼ਾ ਸਿੰਘ | ਗੁਰਦੇਵ ਸਿੰਘ | ਲੁਧਿਆਣਾ | ਲਾਹੋਰ ਬੁਕ ਸ਼ਾਪ | ਅਗਿਆਤ |
ਮੇਰਾ ਵਿਲੈਤੀ ਸਫ਼ਰ-ਨਾਮਾ | ਲਾਲ ਸਿੰਘ ਕਲਮਾ ਅਕਾਲੀ | ਲੁਧਿਆਣਾ | ਲਾਹੋਰ ਬੁਕ ਸ਼ਾਪ | ਅਗਿਆਤ |
ਰੇਜ਼ਾਨਾ ਜ਼ਿੰਦਗੀ ਦੀ ਸਾਇੰਸ ਤੇ ਆਮ ਵਾਕਫੀ। | ਭਾਟੀਆ, ਸੋਹਣ ਸਿੰਘ | ਲਾਹੋਰ ਬੁਕ ਸ਼ਾਪ | ਅਗਿਆਤ | |
ਲੋਹ ਕਥਾ। | ਜੀਵਨ ਸਿੰਘ, [ਸੰਪਾ] | ਅਗਿਆਤ | ||
ਸਾਹਿੱਤ-ਸਮਾਚਾਰ ਦਾ ਹਰਸਰਨ ਸਿੰਘ ਅੰਕ | ਜੀਵਨ ਸਿੰਘ, [ਸੰਪਾ] | ਲੁਧਿਆਣਾ | ਲਾਹੋਰ ਬੁਕ ਸ਼ਾਪ | ਅਗਿਆਤ |
ਅੰਮ੍ਰਿਤਾ ਪ੍ਰੀਤਮ ਅੰਕ | ਜੀਵਨ ਸਿੰਘ, [ਸੰਪਾ] | ਲੁਧਿਆਣਾ | ਲਾਹੌਰ ਬੁਕ ਸ਼ਾਪ | ਅਗਿਆਤ |
ਮੇਰਾ ਵਿਲੈਤੀ ਸਫ਼ਰ-ਨਾਮਾ | ਲਾਲ ਸਿੰਘ ਕਲਮਾ ਅਕਾਲੀ | ਲੁਧਿਆਣਾ | ਲਾਹੋਰ ਬੁਕ ਸ਼ਾਪ | |
ਸਿਖ੍ਖੀ ਤੇ ਸਿਖ੍ਖ ਇਤਿਹਾਸ। | ਸ਼ਮਸ਼ੇਰ ਸਿੰਘ | ਲੁਧਿਆਨਾ | ਲਾਹੋਰ ਬੁਕ ਸ਼ਾਪ | 1951 |
ਮਹਾਂ ਚਾਨਣ | ਗੰਗਾ ਸਿੰਘ | ਲਾਹੋਰ | ਲਾਹੋਰ ਬੁਕ ਸ਼ਾਪ | |
ਕੁਛ ਹੋਰ ਧਾਰਮਿਕ ਲੇਖ। | ਸਾਹਿਬ ਸਿੰਘ | ਲਾਹੋਰ | ਲਾਹੋਰ ਬੁਕ ਸ਼ਾਪ | 1946 |
ਅਨੋਖੀ ਭੁੱਖ | ਬਾਬੂ ਬੰਕਮ ਚੰਦਰ ਚੈਟਰਜੀ | ਅੰਮ੍ਰਿਤਸਰ | ਹਰਭਜਨ ਸਿੰਘ ਹਰਚਰਨ ਸਿੰਘ ਪਬਲਿਸ਼ਰਜ਼ | ਅਗਿਆਤ |
ਗ੍ਰਿਹਸਤ ਦੀ ਬੇੜੀ | ਐਸ ਐਸ ਚਰਨ ਸਿੰਘ ਸ਼ਹੀਦ | ਅੰਮ੍ਰਿਤਸਰ | ਭਾਈ ਚਤਰ ਸਿੰਘ | ਅਗਿਆਤ |
ਮਨੁੱਖ ਤੇ ਸਾਗਰ | ਐਸ ਐਸ ਅਮੋਲ | ਲਾਹੋਰ ਬੁਕ ਸ਼ਾਪ | ਅਗਿਆਤ | |
ਅੰਧੇਰੇ ਵਿਚ | ਬਾਬੂ ਸਰਤ ਚੰਦਰ ਚੈਟਰਜੀ, ਦਸੌਂਧਾ ਸਿੰਘ | ਅੰਮ੍ਰਿਤਸਰ | ਭਾਰਤ ਪੁਸਤਕ ਭੰਡਾਰ | ਅਗਿਆਤ |
ਉਸ ਦਾ ਰੱਬ | ਬਲਵੰਤ ਚੌਹਾਨ | ਪਟਿਆਲਾ | ਬਾਬਲਿਸ ਪ੍ਰਕਾਸ਼ਨ ਪਟਿਆਲਾ | ਅਗਿਆਤ |
ਕੇਲੇ ਮੁੱਢ ਕਰੀਰ | ਬਲਬੀਰ ਸਿੰਘ ਗਰੇਵਾਲ | ਲੁਧਿਆਣਾ | ਲਾਹੌਰ ਬੁਕ ਸ਼ਾਪ | 1958 |
ਭੈਣ ਜੀ | ਐਸ. ਕੇ. ਹਰਭਜਨ ਸਿੰਘ | ਅੰਮ੍ਰਿਤਸਰ | ਮਿਨਰਵਾ ਪ੍ਰੈਸ | ਅਗਿਆਤ |
ਰਜਨੀ | ਬਾਬੂ ਬੰਕਿਮ ਚੰਦਰ ਚੈਟਰਜੀ | ਅਗਿਆਤ | ||
ਬੁਝਦਾ ਦੀਵਾ | ਕਰਤਾਰ ਸਿੰਘ ਸਾਹਣੀ | ਲਾਹੌਰ | ਪੰਜਾਬੀ ਸਾਹਿਤ ਮੰਦਰ | 1944 |
ਚੰਚਲ ਮੂਰਤੀ | ਐਸ ਐਸ ਚਰਨ ਸਿੰਘ ਸ਼ਹੀਦ | ਅੰਮ੍ਰਿਤਸਰ | ਅਗਿਆਤ | |
ਕੁਤਕੁਤਾਰੀਆਂ | ਜਗਤ ਸਿੰਘ ਹੰਸ | ਅੰਮ੍ਰਿਤਸਰ | ਮਨਮੋਹਨ ਆਰਟ ਪ੍ਰੈਸ | 1942 |
ਅੱਗੇ ਵਧੋ | ਕਰਤਾਰ ਸਿੰਘ ਸਚਦੇਵ | ਅੰਮ੍ਰਿਤਸਰ | ਪ੍ਰੀਤ ਸੈਨਿਕ ਪ੍ਰੈਸ | 1944 |
ਕਾਮਯਾਬੀ | ਕਰਤਾਰ ਸਿੰਘ ਸਚਦੇਵ | ਅੰਮ੍ਰਿਤਸਰ | ਪ੍ਰੀਤ ਸੈਨਿਕ ਪ੍ਰੈਸ | 1944 |
ਖੂਨੀ ਗੰਗਾ | ਐਸ ਐਸ ਕੰਵਲ | ਅਗਿਆਤ | ||
ਜੀਵਨ ਕਲੀਆਂ | ਕਰਤਾਰ ਸਿੰਘ ਸਚਦੇਵ | ਅੰਮ੍ਰਿਤਸਰ | ਕ੍ਰਿਪਾਲ ਸਿੰਘ ਬਲਬੀਰ ਸਿੰਘ. | 1946 |
ਪਾਪ ਪੁੰਨ ਤੋਂ ਪਰੇ | ਲੋਚਨ ਸਿੰਘ ਬਕਸ਼ੀ | ਅੰਮ੍ਰਿਤਸਰ | ਸਿੰਘ ਬ੍ਰਦਰਜ਼ | ਅਗਿਆਤ |
ਨਿਰਮੋਹੀ | ਜਸਵੰਤ ਸਿੰਘ ਲਹਿਰੀ | ਅੰਮ੍ਰਿਤਸਰ | ਗਿਆਨ ਭੰਡਾਰ | 1957 |