ਰੇਲੂ ਰਾਮ ਦੀ ਬੱਸ/ਕੀੜੀ ਤੇ ਚਿੜੀ

ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
34275ਰੇਲੂ ਰਾਮ ਦੀ ਬੱਸ — ਕੀੜੀ ਤੇ ਚਿੜੀਚਰਨ ਪੁਆਧੀ

ਕੀੜੀ ਤੇ ਚਿੜੀ

ਕੀੜੀ ਤੁਰਦੀ ਜਾਂਦੀ ਸੀ।
ਚਿੜੀਆ ਉਡਦੀ ਜਾਂਦੀ ਸੀ।

ਕੀੜੀ ਦੇਖਕੇ ਉੱਡ ਗਈ।
ਚਿੜੀ ਸ਼ਰਮ ਨਾਲ ਡੁੱਬ ਗਈ।

ਡੁੱਬੀ ਨੂੰ ਕੋਈ ਤਾਰੇ ਨਾ।
ਕੀੜੀ ਨੂੰ ਕੋਈ ਮਾਰੇ ਨਾ।

ਜੇਕਰ ਕੀੜੀ ਡਿੱਗੇਗੀ।
ਤਾਂ ਹੀ ਚਿੜੀਆ ਉੱਡੇਗੀ।